ਕੀ ਤੁਸੀਂ ਇਸ ਇਤਿਹਾਸਿਕ ਸਥਾਨ ਦਾ ਅਨੁਮਾਨ ਲਗਾ ਸਕਦੇ ਹੋ?
Learn More2017 ਤੋਂ 2022 ਤੱਕ ਸਿਰਫ਼ ਦਾਜ ਨਾਲ ਸੰਬੰਧਿਤ ਕੇਸਾਂ ਵਿੱਚ 35,000 ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ। ਫ਼ਿਰ ਵੀ, ਰਾਜਨੀਤਿਕ ਨੇਤਾ ਘਰੇਲੂ ਹਿੰਸਾ ‘ਤੇ ਲਗਭਗ ਖ਼ਾਮੋਸ਼ ਹਨ। ਅਜਿਹੇ ਵਿੱਚ “ਮਹਿਲਾ-ਪ੍ਰਧਾਨ ਵਿਕਾਸ” ਦੇ ਦਾਅਵੇ ਨੂੰ ਅਸੀਂ ਕਿਵੇਂ ਸਮਝੀਏ, ਜਦੋਂ ਘਰ ਦੇ ਅੰਦਰ ਮਹਿਲਾਵਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ? ਆਪਣੀ ਕੀਮਤੀ ਰਾਏ ਸਾਂਝੀ ਕਰੋ...
Learn MoreFrom 2017 to 2022, 35,000 women died in dowry-related cases alone. Yet, political leaders remain almost silent on domestic violence. How do we reconcile claims of “women-led development” with such blatant disregard for women’s lives in the domestic sphere? Share your thoughts.
Learn More2017 से 2022 तक केवल दहेज से जुड़ी घटनाओं में 35,000 महिलाएं अपनी जान गंवा चुकी हैं। फिर भी, राजनीतिक नेता घरेलू हिंसा पर लगभग चुप हैं। ऐसे में “महिला-प्रधान विकास” के दावे को हम कैसे समझें, जब घर के भीतर महिलाओं की जान और सुरक्षा की इतनी स्पष्ट अनदेखी हो रही है? आपके विचार जानना चाहेंगे।
Learn Moreਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਲਈ ₹1,600 ਕਰੋੜ ਦਾ ਹੜ੍ਹ ਪੈਕੇਜ – ਕਿਸਾਨ ਯੂਨੀਅਨਾਂ ਇਸ ਨੂੰ “ਬੇਹੂਦਾ ਮਜ਼ਾਕ” ਕਹਿ ਰਹੀਆਂ ਹਨ, ਕਾਂਗਰਸ ਇਸ ਨੂੰ “ਸਮੁੰਦਰ ਵਿੱਚ ਬੂੰਦ” ਦੱਸ ਰਹੀ ਹੈ ਅਤੇ ਹਿਸਾਬ ਦੱਸਦਾ ਹੈ ਕਿ ਇਹ ਹਰ ਪ੍ਰਭਾਵਿਤ ਪਿੰਡ ਲਈ ਮੁਸ਼ਕਿਲ ਨਾਲ ਸਿਰਫ਼ ₹80 ਲੱਖ ਬੈਠਦਾ ਹੈ। ਜੱਦ ਕਿ ਨੁਕਸਾਨ ₹20,000 ਕਰੋੜ ਤੋਂ ਵੱਧ ਹੈ, ਪੰਜਾਬ ਅਜੇ ਵੀ ਕੇਂਦਰ ਤੋਂ ਆਪਣੇ ₹60,000 ਕਰੋੜ ਬਕਾਏ ਦੀ ਮੰਗ ਕਰ ਰਿਹਾ ਹੈ। ਕੀ ਮੋਦੀ ਦੀ ਇਹ ਰਾਹਤ ਸਹਾਇਕ ਹੱਥ ਹੈ ਜਾਂ ਅਪਮਾਨਜਨਕ ਖ਼ੈਰਾਤ?
Learn MorePM Modi’s ₹1,600 Crores flood package for Punjab – farm unions call it a “cruel joke,” Congress says it’s “a drop in the ocean,” and calculations show it comes to barely ₹80 Lakhs per affected village. With losses pegged at over ₹20,000 Crores, Punjab is left demanding its pending ₹60,000 Crores dues from the Centre. Is Modi’s Punjab relief a helping hand or a humiliating handout?
Learn Moreप्रधानमंत्री मोदी का पंजाब के लिए ₹1,600 करोड़ का बाढ़ पैकेज – किसान यूनियनें इसे “क्रूर मज़ाक” कह रही हैं, कांग्रेस इसे “समंदर में बूंद” बता रही है और हिसाब कहता है कि यह हर प्रभावित गाँव के लिए मुश्किल से ₹80 लाख बैठता है। जबकि नुकसान ₹20,000 करोड़ से ऊपर है, पंजाब अब भी केंद्र से अपने ₹60,000 करोड़ बकाए की माँग कर रहा है। क्या मोदी की राहत मददगार है या अपमानजनक दान?
Learn Moreਸੁਖਬੀਰ ਸਿੰਘ ਬਾਦਲ ਦੀ ਹੜ੍ਹ ਰਾਹਤ ਵਿੱਚ ਸਰਗਰਮ ਭੂਮਿਕਾ, ਫੈਸਲਾਕੁੰਨ ਨੇਤ੍ਰਿਤਵ ਅਤੇ ਸੰਕਟਾਂ 'ਤੇ ਤੇਜ਼ ਪ੍ਰਤੀਕ੍ਰਿਆ ਨਵੀਂ ਰਾਜਨੀਤਿਕ ਤਾਕਤ ਦਰਸ਼ਾਉਂਦੀ ਹੈ। ਅਜਿਹੇ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਸਰਗਰਮੀ ਦਾ ਦਾਅਵਾ ਕਰਦੀ ਹੈ ਅਤੇ ਕਾਂਗਰਸ ਭਰੋਸੇਯੋਗਤਾ ਗੁਆ ਰਹੀ ਹੈ, ਕੀ ਸੁਖਬੀਰ ਦੇ ਨੇਤ੍ਰਿਤਵ ਹੇਠ ਅਕਾਲੀ ਦਲ ਖੁਦ ਨੂੰ ਇੱਕ ਗੰਭੀਰ ਵਿਕਲਪ ਵਜੋਂ ਦੁਬਾਰਾ ਸਥਾਪਿਤ ਕਰ ਸਕਦਾ ਹੈ?
Learn MoreSukhbir Singh Badal’s active role in flood relief, decisive leadership, and quick response to crises show a new political energy. In a Punjab where AAP claims activism and Congress struggles with credibility, can SAD under Sukhbir reassert itself as a serious alternative?
Learn Moreसुखबीर सिंह बादल की बाढ़ राहत में सक्रिय भूमिका, निर्णायक नेतृत्व और संकटों पर तेज़ प्रतिक्रिया नए राजनीतिक उत्साह को दर्शाती है। ऐसे पंजाब में जहाँ आम आदमी पार्टी सक्रियता का दावा करती है और कांग्रेस विश्वसनीयता खो रही है, क्या सुखबीर के नेतृत्व में अकाली दल खुद को एक गंभीर विकल्प के रूप में स्थापित कर पाएगा?
Learn Moreਪੰਜਾਬ ਦੀ ਸਿੱਖਿਆ ਵਿੱਚ ਵਿੱਤੀ ਐਮਰਜੈਂਸੀ! ਹਜ਼ਾਰਾਂ ਅਧਿਆਪਕਾਂ ਨੂੰ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ₹76 ਕਰੋੜ ਦਾ ਬਿਲ ਅਟਕਿਆ ਹੋਇਆ ਹੈ, ਫਿਰ ਵੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੜ੍ਹਾਂ ਨੂੰ ਨਾਟਕੀ ਬਣਾ ਰਹੇ ਹਨ ਅਤੇ “ਸਿੱਖਿਆ ਕ੍ਰਾਂਤੀ” ਦਾ ਦਾਅਵਾ ਕਰ ਰਹੇ ਹਨ। ਕੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਿੱਖਿਆ ਵਿੱਚ ਵਿੱਤੀ ਐਮਰਜੈਂਸੀ ਐਲਾਨ ਕਰਕੇ ਬੈਂਸ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ?
Learn MorePunjab Education in Financial Emergency! Thousands of teachers haven’t been paid for 6 months, a ₹76 Crores bill lies unreleased, yet Education Minister Harjot Singh Bains is busy dramatizing floods and boasting of an “education revolution.” Should the Aam Aadmi Party Government declare a financial emergency in education and hold Bains accountable?
Learn Moreपंजाब की शिक्षा में वित्तीय आपातकाल! हजारों शिक्षकों को 6 महीने से वेतन नहीं मिला, ₹76 करोड़ का बिल अटका हुआ है, फिर भी शिक्षा मंत्री हरजोत सिंह बैंस बाढ़ को ड्रामाटिक बना रहे हैं और “शिक्षा क्रांति” का दावा कर रहे हैं। क्या आम आदमी पार्टी सरकार को शिक्षा में वित्तीय आपातकाल घोषित करके बैंस को जवाबदेह ठहराना चाहिए?
Learn Moreਪੰਜਾਬ ਦਾ ਰਣਜੀਤ ਸਾਗਰ ਡੈਮ ਬਣ ਗਿਆ ਹੜ੍ਹਾਂ ਦਾ ਕਾਰਣ, ਪਿੰਡ ਡੁੱਬੇ ਜੱਦ ਕਿ ਬੀ.ਬੀ.ਐੱਮ.ਬੀ. ਦੇ ਕੰਟਰੋਲ ਵਾਲੇ ਭਾਖੜਾ ਅਤੇ ਪੌਂਗ ਸੁਰੱਖਿਅਤ ਰਹੇ। ਹਜ਼ਾਰਾਂ ਏਕੜ ਨਸ਼ਟ ਹੋ ਗਏ, ਕੀ ਵਾਟਰ ਰਿਸੋਰਸ ਮੰਤਰੀ ਬਰਿੰਦਰ ਗੋਇਲ ਅਤੇ ਪੰਜਾਬ ਸਰਕਾਰ ਨੂੰ ਇਸ ਟਾਲੀ ਜਾ ਸਕਣ ਵਾਲੀ ਆਫ਼ਤ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?
Learn MorePunjab’s Ranjit Sagar Dam turned into a flood machine, submerging villages while BBMB-controlled Bhakra and Pong held steady. With thousands of acres ruined, Should Water Resources Minister Barinder Goyal and the Punjab Government be held responsible for this avoidable disaster?
Learn Moreपंजाब का रंजीत सागर बांध बन गया बाढ़ का कारण, गांव डूबे जबकि बी.बी.एम.बी. नियंत्रित भाखड़ा और पॉन्ग सुरक्षित रहे। हज़ारों एकड़ बर्बाद हो गए, क्या जल संसाधन मंत्री बरिंदर गोयल और पंजाब सरकार को इस टाली जा सकने वाली आपदा के लिए जिम्मेदार ठहराया जाना चाहिए?
Learn Moreਰਾਹੁਲ ਗਾਂਧੀ ਰਾਏਬਰੇਲੀ ‘ਚ ਬੂਟੇ ਲਗਾ ਰਹੇ ਹਨ ਅਤੇ ਅਸ਼ੋਕ ਸਤੰਭ ਦਾ ਉਦਘਾਟਨ ਕਰ ਰਹੇ ਹਨ ਪਰ ਹੜ੍ਹ ਪ੍ਰਭਾਵਿਤ ਪੰਜਾਬ ‘ਚ ਕਦਮ ਨਹੀਂ ਰੱਖਿਆ, ਜਿੱਥੇ ਕਾਂਗਰਸ ਮੋਦੀ ਦੇ "ਕੇਵਲ ₹1,600 ਕਰੋੜ" ਰਾਹਤ ਪੈਕੇਜ ‘ਤੇ ਸਵਾਲ ਚੁੱਕ ਰਹੀ ਹੈ। 2027 ਨੇੜੇ ਹੈ, ਜਦੋਂ ਪੰਜਾਬ, ਕਾਂਗਰਸ ਲਈ ‘ਆਪ’ (AAP) ਅਤੇ ਭਾਜਪਾ ਦੇ ਖ਼ਿਲਾਫ਼ ਜੀਵਨ ਰੇਖਾ ਬਣ ਸਕਦਾ ਹੈ, ਪਰ ਕਾਂਗਰਸ ਆਪਣੀ ਹੀ ਜ਼ਮੀਨ ਗੁਆਉਂਦੀ ਹੋਈ ਦਿੱਖ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
Learn MoreRahul Gandhi is busy planting saplings in Rae Bareli and unveiling Ashoka’s pillar, but hasn’t stepped foot in flood-hit Punjab, where Congress is crying foul over Modi’s “meagre ₹1,600 Crores ” relief. With 2027 looming, when Punjab could be Congress’ lifeline against AAP and BJP, Congress seem to have lost its ground. How do you see this?
Learn Moreराहुल गांधी रायबरेली में पौधे लगा रहे हैं और अशोक स्तंभ का उद्घाटन कर रहे हैं, लेकिन बाढ़ प्रभावित पंजाब में कदम नहीं रखा, जहां कांग्रेस मोदी के "महज़ ₹1,600 करोड़" राहत पैकेज पर सवाल उठा रही है। 2027 नज़दीक है, जब पंजाब, कांग्रेस के लिए ‘आप’ (AAP) और भाजपा के खिलाफ जीवन रेखा बन सकता है, लेकिन कांग्रेस ज़मीन खोती दिख रही है। आप इसे कैसे देखते हैं?
Learn Moreਭਾਜਪਾ ਦੀ ਉਪ-ਰਾਸ਼ਟਰਪਤੀ ਜਿੱਤ ਅਤੇ ਜਾਤੀਵਾਦੀ ਰਾਜਨੀਤੀ! ਤਮਿਲਨਾਡੂ ਦੇ ਸਿਖ਼ਰ ਦੇ OBC/ਦਲਿਤ ਨੇਤਾ ਸੀ.ਪੀ. ਰਾਧਾਕ੍ਰਿਸ਼ਨਨ ਦੇ ਉਪ-ਰਾਸ਼ਟਰਪਤੀ ਬਣਨ ਨਾਲ, ਭਾਜਪਾ ਨਾ ਸਿਰਫ਼ ਇਸ ਅਹੁਦੇ ’ਤੇ ਕਬਜ਼ਾ ਕਰਦੀ ਹੈ ਸਗੋਂ ਸਾਮਾਜਿਕ ਨੁਮਾਇੰਦਗੀ ਦਾ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ। ਕੀ ਇਹ ਭਾਜਪਾ ਦਾ ਇੱਕ ਰਣਨੀਤਿਕ ਕਦਮ ਸੀ, ਜੋ ਪੂਰੇ ਭਾਰਤ ’ਚ ਉਸ ਦੀ ਪਹੁੰਚ ਵਧਾਉਣ ਅਤੇ ਸਿਖ਼ਰ ’ਤੇ ਦਲਿਤ ਨੇਤ੍ਰਿਤਵ ਦਿਖਾਉਣ ਲਈ ਵਿਰੋਧੀ ਧਿਰ ਨੂੰ ਅਸਹਿਜ ਕਰਨ ਦਾ ਉਦੇਸ਼ ਰੱਖਦਾ ਹੈ?
Learn MoreBJP’s VP Win and Caste Politics! With CP Radhakrishnan, a top OBC/Dalit leader from Tamil Nadu, becoming Vice-President, BJP not only secures the post but also sends a strong message about social representation. Was this a strategic move to strengthen BJP’s Pan-India appeal and showcase Dalit leadership at the top, leaving the Opposition scrambling?
Learn Moreभाजपा की उपराष्ट्रपति जीत और जातिगत राजनीति! तमिलनाडु के शीर्ष ओबीसी/दलित नेता सी.पी. राधाकृष्णन के उपराष्ट्रपति बनने के साथ, भाजपा न केवल इस पद पर क़ब्ज़ा करती है बल्कि सामाजिक प्रतिनिधित्व का भी मजबूत संदेश देती है। क्या यह भाजपा का एक रणनीतिक कदम था, जो पूरे भारत में उसकी अपील बढ़ाने और शीर्ष स्तर पर दलित नेतृत्व दिखाने के लिए विपक्ष को असहज करने का प्रयास था?
Learn Moreਪੰਜਾਬ ਦਾ ₹12,000 ਕਰੋੜ SDRF ਭੇਤ – ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦੋਸ਼ ਹੈ ਕਿ AAP ਸਰਕਾਰ ਨੇ ਆਫ਼ਤ ਰਾਹਤ ਫੰਡ ਦਾ ਗਲਤ ਇਸਤੇਮਾਲ ਕੀਤਾ, ਜਦੋਂ ਕਿ ਹੜ੍ਹਾਂ ਨੇ ਖੇਤ ਖ਼ਲਿਆਨਾਂ ਨੂੰ ਤਬਾਹ ਕਰ ਦਿੱਤਾ। ਜੇਕਰ ਇਹ ਸੱਚ ਹੈ ਤਾਂ ਵੱਡਾ ਸਵਾਲ ਉੱਠਦਾ ਹੈ, ਪੰਜਾਬ ਵਿੱਚ ₹12,000 ਕਰੋੜ SDRF ਫੰਡ ਦੀ ਕਥਿਤ ਹੇਰਾ-ਫੇਰੀ ਸੂਬੇ ਦੇ ਸ਼ਾਸਨ ਬਾਰੇ ਕੀ ਦੱਸਦੀ ਹੈ?
Learn MorePunjab’s Rs 12,000 Crores SDRF puzzle – Amarinder Singh Raja Warring alleges that the AAP Government misused disaster relief funds, while floods still devastated farmlands. If true, this raises a burning question, What does the alleged diversion of Rs 12,000 Crores SDRF funds reveal about governance in Punjab?
Learn Moreपंजाब का ₹12,000 करोड़ SDRF रहस्य – अमरिंदर सिंह राजा वड़िंग का आरोप है कि AAP सरकार ने आपदा राहत कोष का दुरुपयोग किया, जबकि बाढ़ ने खेत-खलिहानों को तबाह कर दिया। अगर यह सच है, तो बड़ा सवाल उठता है, पंजाब में ₹12,000 करोड़ SDRF फंड की कथित हेरा-फेरी शासन के बारे में क्या बताती है?
Learn More