ਨਿਊਯਾਰਕ ਵਿਚ ਜੋਹਰਾਨ ਮਮਦਾਨੀ ਦੀ ਜਿੱਤ, ਜਿੱਥੇ ਉਹ ਟੈਕਸੀ ਚਾਲਕਾਂ, ਪਰਵਾਸੀਆਂ ਤੇ ਮਜ਼ਦੂਰਾਂ ਦੇ ਨਾਲ ਖੜ੍ਹਦੇ ਹਨ ਅਤੇ ਆਪਣੀ ਪਹਿਚਾਣ ਨਹੀਂ ਲੁਕਾਉਂਦੇ, ਇਹ ਦਰਸਾਉਂਦਾ ਹੈ ਕਿ ਰਾਜਨੀਤੀ ਹਾਲੇ ਵੀ ਇਨਸਾਨੀ, ਸਮਵੇਦਨਸ਼ੀਲ ਤੇ ਸਭ ਨੂੰ ਸ਼ਾਮਲ ਕਰਨ ਵਾਲੀ ਹੋ ਸਕਦੀ ਹੈ। ਉਹ ਸਵੀਕਾਰਯੋਗ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਸੱਚਾਈ ਤੇ ਨੈਤਿਕਤਾ ਉੱਤੇ ਕਾਇਮ ਰਹਿੰਦੇ ਹਨ। ਕੀ ਭਾਰਤ ਵਿਚ ਵੀ ਕਦੇ ਅਜਿਹਾ ਨੇਤਾ ਆ ਸਕਦਾ ਹੈ, ਜੋ ਡਰ ਨਹੀਂ, ਇਨਸਾਨੀਅਤ ਨਾਲ ਅਗਵਾਈ ਕਰੇ; ਪਹਿਚਾਣ ਨੂੰ ਲੁਕਾਉਣ ਦੀ ਥਾਂ ਉਸਦਾ ਸਨਮਾਨ ਕਰੇ; ਅਤੇ ਰਾਜਨੀਤੀ ਦਾ ਕੇਂਦਰ ਲੋਕਾਂ ਨੂੰ ਬਣਾਏ, ਨਾ ਕਿ ਸੱਤਾ ਨੂੰ?
Learn More
Zohran Mamdani’s rise in New York, a leader who stands with taxi drivers, immigrants, workers, and refuses to hide his identity, shows that politics can still be human, compassionate, and inclusive. He didn’t try to appear “acceptable”; he stayed authentic, political, and moral. Can Indian politics ever nurture such a leader, someone who leads with empathy instead of fear, identity without apology, and politics rooted in people instead of power?
Learn More
ज़ोहरान ममदानी की न्यूयॉर्क में जीत, जहाँ वे टैक्सी ड्राइवरों, प्रवासियों और मज़दूरों के साथ खड़े होते हैं और अपनी पहचान छुपाते नहीं, यह दिखाती है कि राजनीति अब भी इंसानी, संवेदनशील और समावेशी हो सकती है। उन्होंने “काबिल-ए-कबूल” बनने की कोशिश नहीं की, बल्कि सच्चाई और नैतिकता पर टिके रहे। क्या भारत में भी कभी ऐसा नेता उभर सकता है, जो डर नहीं, सहानुभूति से नेतृत्व करे; पहचान को छिपाने के बजाय स्वीकार करे; और सत्ता नहीं, लोगों को राजनीति के केंद्र में रखे?
Learn More
ਰਾਹੁਲ ਗਾਂਧੀ ਦੇ ‘H-Files’ ਦਾਅਵੇ ਅਨੁਸਾਰ ਹਰਿਆਣਾ ਵਿੱਚ ਲਗਭਗ 25 ਲੱਖ ਮਤਦਾਤਾ ਦੁਹਰਾਏ ਹੋਏ ਸਨ, ਧੁੰਦਲੀ ਤਸਵੀਰਾਂ ਵਾਲੇ ਸਨ ਜਾਂ ਇੱਕੋ ਘਰ ਦੇ ਪਤੇ ‘ਤੇ ਵੱਡੀ ਗਿਣਤੀ ਵਿੱਚ ਜੋੜੇ ਗਏ ਸਨ। ਇਸ ਨਾਲ ਚੋਣ ਨਤੀਜੇ ਸਿੱਧੇ ਤੌਰ ‘ਤੇ ਬਦਲ ਸਕਦੇ ਸਨ। ਭਾਜਪਾ ਕਹਿੰਦੀ ਹੈ ਕਿ ਇਹ ਜਿੱਤ “ਲੋਕਾਂ ਦੇ ਭਰੋਸੇ” ‘ਤੇ ਸੀ। ਪਰ ਜੇ ਮਤਦਾਤਾ ਸੂਚੀ ਹੀ ਬਦਲੀ ਗਈ ਹੋਵੇ, ਤਾਂ ਭਰੋਸਾ ਲੋਕਾਂ ‘ਤੇ ਸੀ ਜਾਂ ਸੂਚੀ ਬਣਾਉਣ ਵਾਲਿਆਂ ‘ਤੇ? ਅਸੀਂ ਚੋਣਾਂ ਦੇਖ ਰਹੇ ਹਾਂ ਜਾਂ ਲੋਕਤੰਤਰ ਨੂੰ ਕਿਸੇ ਲੁਕਵੇਂ ਇੰਤਜ਼ਾਮ ਦੇ ਹਵਾਲੇ ਹੁੰਦਾ ਦੇਖ ਰਹੇ ਹਾਂ?
Learn More
Rahul Gandhi’s H-Files claim suggests that in Haryana, almost 25 lakh voters were duplicate, blurred, or bulk-added, and that this could have directly changed the election result. BJP says they won because of “public trust,” but if the voter list itself was modified, then what exactly was trusted, the people or the data? Are we watching elections or are we watching an algorithm decide democracy?
Learn More
राहुल गांधी के ‘H-Files’ आरोप में कहा गया है कि हरियाणा में लगभग 25 लाख मतदाता दोहराए गए, धुंधले चेहरे वाले थे, या एक ही पते पर बड़ी संख्या में जोड़े गए। इससे चुनाव का परिणाम सीधे बदल सकता था। भाजपा कहती है कि यह जीत “जनता के भरोसे” पर हुई। यदि मतदाता सूची ही बदली गई हो, तो भरोसा किस पर था? जनता पर या सूची बनाने वालों पर? हम चुनाव देख रहे हैं या लोकतंत्र को किसी छिपे प्रबंध के हवाले होता देख रहे हैं?
Learn More
ਹਰਜਿੰਦਰ ਸਿੰਘ ਧਾਮੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪੰਜਵੀਂ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ (SAD) ਨੂੰ ਤਰਨ-ਤਾਰਨ ਵਿੱਚ ਮਜ਼ਬੂਤ ਲਹਿਰ ਦਿੱਤੀ ਹੈ, ਜਦ ਕਿ ਕਾਂਗਰਸ ਨੂੰ ਰਾਜਾ ਵੜਿੰਗ ਦੇ ਵਿਵਾਦਿਤ ਬੂਟਾ ਸਿੰਘ ਬਿਆਨ ਕਾਰਨ ਝਟਕਾ ਲੱਗਿਆ ਹੈ। ਬਾਗੀ ਸਿੱਖ ਸਮੂਹ ਮਤਾਂ ਦੀ ਵੰਡ ਕਰ ਸਕਦੇ ਹਨ, ਜਿਸ ਨਾਲ ਸੁਖਬੀਰ ਸਿੰਘ ਬਾਦਲ ਨੂੰ ਲਾਭ ਹੋ ਸਕਦਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਅਗਲੇ ਤਰਨ ਤਾਰਨ ਉਪ ਚੋਣ ਨੂੰ ਮੁੜ ਜਿੱਤ ਸਕੇਗੀ?
Learn More
Harjinder Singh Dhami’s fifth SGPC win has given Shiromani Akali Dal strong momentum ahead of Tarn Taran, while Congress struggles after Raja Warring’s controversial Buta Singh remarks. Rebel Sikh factions could split the vote, potentially benefiting Sukhbir Singh Badal. Will Shiromani Akali Dal be able to reclaim Tarn Taran in the upcoming bypoll?
Learn More
हरजिंदर सिंह धामी की SGPC में पाँचवीं जीत ने शिरोमणि अकाली दल (SAD) को तरन तारन में मजबूत बढ़त दी है, जबकि कांग्रेस को राजा वरिंग के विवादित बूटा सिंह वाले बयान से झटका लगा है। बागी सिख गुट वोट बांट सकते हैं, जिससे सुखबीर सिंह बादल को फायदा हो सकता है। क्या शिरोमणि अकाली दल आगामी तरन तारन उपचुनाव में जीत हासिल कर पाएगा?
Learn More
ਜਦੋਂ ਕੁਆਲਾ ਲੰਪੁਰ ਵਿੱਚ ਅਮਰੀਕਾ, ਚੀਨ, ਜਾਪਾਨ, ਆਸਟ੍ਰੇਲੀਆ ਅਤੇ ਬ੍ਰਾਜ਼ੀਲ ਵਰਗੇ ਵੱਡੇ ਦੇਸ਼ ਦੱਖਣ-ਪੂਰਬ ਏਸ਼ੀਆ ਲਈ ਵੱਡੇ ਫੈਸਲੇ ਲੈ ਰਹੇ ਸਨ, ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ASEAN ਮੀਟਿੰਗ ਵਿੱਚ ਜਾ ਕੇ ਹਾਜ਼ਰ ਹੋਣ ਦੀ ਬਜਾਏ ਦ੍ਰਿਸ਼-ਕਾਲ ਰਾਹੀਂ ਹਾਜ਼ਰੀ ਲਗਾਈ। ਕੀ ਇਹ ਸੋਚਿਆ-ਸਮਝਿਆ ਕਦਮ ਸੀ, ਘਰੇਲੂ ਰਾਜਨੀਤੀ ਦੇ ਕਾਰਣ ਸੀ ਜਾਂ ਸਾਡੀ “ਐਕਟ ਈਸਟ” ਨੀਤੀ ਕਮਜ਼ੋਰ ਹੋ ਰਹੀ ਹੈ?
Learn More
At a moment when global powers were shaping Southeast Asia’s future in Kuala Lumpur, with the U.S., China, Japan, Australia, and Brazil all present, India’s Prime Minister chose to attend the ASEAN Summit virtually. Was this a strategic calculation, a domestic political priority, or a sign that India’s “Act East” policy is losing its edge?
Learn More
जब कुआला लंपुर में अमेरिका, चीन, जापान, ऑस्ट्रेलिया और ब्राज़ील जैसे बड़े देश दक्षिण-पूर्व एशिया के बड़े फैसले ले रहे थे, तब भारत के प्रधानमंत्री ने ASEAN बैठक में वीडियो के ज़रिए हिस्सा लिया। क्या यह सोचा-समझा कदम था, घर की राजनीति ज़्यादा ज़रूरी थी या हमारी “एक्ट ईस्ट” नीति कमज़ोर पड़ रही है?
Learn More
ਰਾਹੁਲ ਗਾਂਧੀ ਅਕਸਰ ਆਪਣੀ ਰਾਜਨੀਤਿਕ ਵਿਚਾਰ-ਧਾਰਾ ਬਦਲਦੇ ਨੇ, ਕਦੇ ਭਾਰਤ ਜੋੜੋ ਯਾਤਰਾ, ਕਦੇ ਸੰਸਥਾਵਾਂ 'ਤੇ ਸਵਾਲ, ਕਦੇ ਚੋਣ ਪ੍ਰਕਿਰਿਆ 'ਤੇ ਇਲਜ਼ਾਮ। ਪਰ ਜਦੋਂ ਕਾਂਗਰਸ ਆਪਣੇ ਪੁਰਾਣੇ ਕਿਲ੍ਹਿਆਂ ਵਿੱਚ ਵੀ ਕਮਜ਼ੋਰ ਹੋ ਰਹੀ ਹੈ, ਕੀ ਰਾਹੁਲ ਗਾਂਧੀ ਨੂੰ ਹੁਣ ਮਜ਼ਬੂਤ ਸੰਗਠਨ, ਸਥਿਰ ਅਗਵਾਈ ਅਤੇ ਸਾਫ਼ ਨੀਤੀ-ਦ੍ਰਿਸ਼ਟੀਕੋਣ 'ਤੇ ਧਿਆਨ ਨਹੀਂ ਦੇਣਾ ਚਾਹੀਦਾ, ਹਰ ਕੁੱਝ ਹਫ਼ਤਿਆਂ ਬਾਅਦ ਮੁੱਦੇ ਬਦਲਣ ਦੀ ਬਜਾਏ?
Learn More
Rahul Gandhi often shifts his political narrative, sometimes leading Bharat Jodo Yatra, sometimes attacking institutions and sometimes questioning elections. But with Congress weakening in strongholds and losing ground in states one by one, Should Rahul Gandhi focus on building a strong organisation, steady leadership, and clear policy vision, instead of jumping from one issue to another every few weeks?
Learn More
राहुल गांधी का राजनीतिक फोकस अक्सर बदलता रहता है, कभी भारत जोड़ो यात्रा, कभी संस्थानों पर सवाल, कभी चुनाव प्रक्रिया पर आरोप। लेकिन जब कांग्रेस अपने पुराने गढ़ों में भी कमजोर होती जा रही है, क्या राहुल गांधी को अब मज़बूत संगठन, स्थिर नेतृत्व और साफ नीति-दृष्टिकोण पर ध्यान देना चाहिए, बजाय हर कुछ हफ्तों में मुद्दे बदलने के?
Learn More
ਰਾਜਿੰਦਰ ਗੁਪਤਾ, ਜਿਨ੍ਹਾਂ ਨੂੰ AAP ਦੇ ਸਮਰਥਨ ਨਾਲ ਬਿਨਾਂ ਵਿਰੋਧ ਰਾਜ ਸਭਾ ਭੇਜਿਆ ਗਿਆ, ਗੌਤਮ ਅਡਾਣੀ ਨਾਲ ਨਿਵੇਸ਼ ਤੇ ਨੌਜਵਾਨਾਂ ਲਈ ਰੋਜ਼ਗਾਰ ਬਾਰੇ ਗੱਲਬਾਤ ਕਰਦੇ ਹਨ — ਅਤੇ ਇਸ ਨੂੰ ਜਨਤਕ ਤੌਰ 'ਤੇ ਸਲਾਹਿਆ ਗਿਆ। ਪਰ ਜੇਕਰ AAP ਆਪਣੇ ਆਪ ਨੂੰ “ਕ੍ਰੋਨੀ ਪੂੰਜੀਵਾਦ” ਅਤੇ ਭਾਜਪਾ–ਉਦਯੋਗਿਕ ਗੱਠਜੋੜ ਦੇ ਖਿਲਾਫ ਦੱਸਦੀ ਹੈ, ਤਾਂ AAP-ਸਮਰਥਿਤ ਪੰਜਾਬ ਲੀਡਰਸ਼ਿਪ ਅਤੇ ਇਸੇ ਉਦਯੋਗਿਕ ਸਮੂਹ ਦੀ ਨੇੜ੍ਹਤਾ ਨੂੰ ਕਿਵੇਂ ਸਮਝਿਆ ਜਾਵੇ?
Learn More
Rajinder Gupta, elected unopposed to the Rajya Sabha with AAP’s support, met Gautam Adani to discuss investment and youth employment-a moment celebrated publicly. But if AAP claims to fight “crony capitalism” and BJP’s corporate nexus… then how should we understand this growing closeness between AAP-backed Punjab leadership and the same industrial empire linked so closely with the BJP?
Learn More
राजिंदर गुप्ता, जिन्हें AAP के समर्थन से राज्यसभा में बिना विरोध के चुना गया, गौतम अडानी से निवेश और युवाओं की रोज़गार संभावनाओं पर मिलते हैं और इस मुलाकात को सार्वजनिक रूप से सराहा जाता है। लेकिन अगर AAP खुद को “क्रोनी कैपिटलिज़्म” और भाजपा–कॉरपोरेट गठजोड़ के खिलाफ बताती है, तो AAP समर्थित पंजाब नेतृत्व और उसी औद्योगिक समूह के बीच बढ़ती नज़दीकियाँ कैसे समझी जाएँ?
Learn More
ਜੋ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਸੱਭ ਤੋਂ ਤਾਕਤਵਰ ਚਿਹਰਾ ਮੰਨੇ ਜਾਂਦੇ ਸਨ, ਬਿਕਰਮ ਸਿੰਘ ਮਜੀਠੀਆ ਹੁਣ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਮਜੀਠੀਆ ਕਹਿੰਦੇ ਨੇ ਕਿ ਇਹ ਸੱਭ ਰਾਜਨੀਤਕ ਬਦਲੇ ਵਾਲੀ ਕਾਰਵਾਈ ਹੈ। ਇਸੇ ਵੇਲੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਸੰਭਾਲਣ ਤੇ ਪੁਰਾਣੇ ਕਾਰਕੁੰਨਾਂ ਨੂੰ ਆਪਣੇ ਨਾਲ ਜੁੜਿਆ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਸਵਾਲ ਇਹ ਹੈ ਕਿ 2027 ਤੋਂ ਪਹਿਲਾਂ ਕੀ ਮਜੀਠੀਆ–ਬਾਦਲ ਪਰਿਵਾਰ ਆਪਣਾ ਪੁਰਾਣਾ ਪ੍ਰਭਾਵ ਅਤੇ ਭਰੋਸਾ ਮੁੜ ਹਾਸਲ ਕਰ ਸਕੇਗਾ?
Learn More
Bikram Singh Majithia, once considered the most powerful pillar of the Badal family’s political circle, now faces prosecution in a corruption and disproportionate assets case involving allegedly laundering more than ₹540 Crores. Majithia denies the allegations as politically driven, but the case arrives at a time when the Shiromani Akali Dal is already fighting for relevance, and Sukhbir Singh Badal is trying hard to hold the party’s ground, cadre morale, and legacy identity together. Will the Majithia–Badal family still be able to command influence and loyalty in Punjab’s Sikh political space ahead of 2027?
Learn More
कभी अकाली दल में सबसे मज़बूत चेहरा माने जाने वाले बिक्रम सिंह मजीठिया पर अब भ्रष्टाचार और आय से ज़्यादा संपत्ति बनाने का केस चल रहा है। वह कहते हैं कि यह सब राजनीतिक बदला है। दूसरी तरफ, सुखबीर सिंह बादल पार्टी को बचाने और अपने पुराने कार्यकर्ताओं को साथ रखने की कोशिश कर रहे हैं। अब बड़ा सवाल यह है कि क्या 2027 से पहले मजीठिया–बादल परिवार अपनी पुरानी पकड़ और भरोसा वापिस ला पाएगा?
Learn More
ਅਰਵਿੰਦ ਕੇਜਰੀਵਾਲ ਕਦੇ “ਸਾਦਗੀ” ਅਤੇ “ਲੋਕ ਸੇਵਾ” ਦੀ ਗੱਲ ਕਰਦੇ ਸਨ। ਪਰ ਹੁਣ ਦੋਸ਼ ਲੱਗ ਰਹੇ ਨੇ ਕਿ ਉਹ ਚੰਡੀਗੜ੍ਹ ਦੇ ਸੈਕਟਰ-2 ਵਿੱਚ 7-ਸਿਤਾਰਾ, 2 ਏਕੜ ਦੀ ਸਰਕਾਰੀ ਕੋਠੀ ਵਿੱਚ ਰਹਿੰਦੇ ਹਨ ਅਤੇ ਸਰਕਾਰੀ ਹੈਲੀਕਾਪਟਰ ਅਤੇ ਜਹਾਜ਼ ਪਾਰਟੀ ਕੰਮ ਲਈ ਵਰਤਦੇ ਹਨ। ਤਾਂ ਸਵਾਲ ਇਹ ਹੈ, ਕੇਜਰੀਵਾਲ ਪੰਜਾਬ ਵਿੱਚ ਅੰਦੋਲਨ ਬਣਾ ਰਹੇ ਹਨ ਜਾਂ ਆਪਣਾ ਤਖ਼ਤ? ਤੁਹਾਡੇ ਮੁਤਾਬਿਕ ਪੰਜਾਬ ਵਿੱਚ ਕੇਜਰੀਵਾਲ ਦਾ ਅਸਲ ਮਕਸਦ ਕੀ ਹੈ?
Learn More
Arvind Kejriwal once promised simple living and said he came to Punjab to “serve the people.” But now allegations suggest he is living in a 7-star, 2-acre government mansion in Chandigarh and using state helicopters and jets for party work. So is Kejriwal building a movement in Punjab or building his throne in Punjab? What do you think is Kejriwal’s real goal in Punjab?
Learn More
अरविंद केजरीवाल कभी “सादगी” की राजनीति और “जनता की सेवा” की बात करते थे। लेकिन अब आरोप लग रहे हैं कि वे चंडीगढ़ के सेक्टर-2 में 7-स्टार, 2 एकड़ की सरकारी कोठी में रह रहे हैं और सरकारी हेलीकॉप्टर व प्राइवेट जेट पार्टी काम के लिए इस्तेमाल कर रहे हैं। तो सवाल यह है, क्या केजरीवाल पंजाब में आंदोलन खड़ा कर रहे हैं या अपना सिंहासन? आपके अनुसार पंजाब में केजरीवाल का असली मकसद क्या है?
Learn More
ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ ਨੂੰ “ਨਸ਼ਾ, ਗੁੰਡਾਗਰਦੀ ਅਤੇ ਆਰਥਿਕ ਗਿਰਾਵਟ ਖਤਮ ਕਰਨ ਲਈ ਮਜ਼ਬੂਤ ਸਰਕਾਰ” ਚਾਹੀਦੀ ਹੈ। ਪਰ ਲੋਕਾਂ ਨੂੰ ਉਹਨਾਂ ਦਾ ਆਪਣਾ CM ਦੌਰ (2017–2021) ਵੀ ਯਾਦ ਹੈ, ਜਦੋਂ ਉਹਨਾਂ ‘ਤੇ ਸਿਸਵਾਂ ਫਾਰਮ ਤੋਂ ਰਿਮੋਟ ਕੰਟ੍ਰੋਲ ਸੱਤਾ, ਲੋਕਾਂ ਨਾਲ ਘੱਟ ਸੰਪਰਕ ਅਤੇ ਨਸ਼ਾ ਤੇ ਗੈਂਗਸਟਰ ਰਾਜ ‘ਤੇ ਕੋਈ ਵੱਡੀ ਕਾਰਵਾਈ ਨਾ ਕਰਨ ਦੇ ਦੋਸ਼ ਲੱਗਦੇ ਰਹੇ। ਅੱਜ ਜਦੋਂ ਕੈਪਟਨ ਕਹਿੰਦੇ ਹਨ “2027 ਵਿੱਚ ਪੰਜਾਬ ਨੂੰ ਦੁਬਾਰਾ ਗਲਤੀ ਨਹੀਂ ਕਰਨੀ ਚਾਹੀਦੀ”, ਤਾਂ ਸਵਾਲ ਹੈ, ਕੀ ਕੈਪਟਨ ਸੱਚਮੁੱਚ ਭਵਿੱਖ ਦਾ ਰਸਤਾ ਦਿਖਾ ਰਹੇ ਹਨ ਜਾਂ ਉਸ ਅਤੀਤ ਬਾਰੇ ਗੱਲ ਕਰ ਰਹੇ ਹਨ ਜਿਸ ਨੂੰ ਉਹ ਖੁਦ ਨਹੀਂ ਬਦਲ ਸਕੇ?
Learn More
Captain Amarinder Singh says Punjab needs “a strong Government to end drugs, lawlessness and economic decline”, but many still remember his own term as Chief Minister (2017–2021) when he was often accused of “remote-control governance,” long breaks at Siswan Farm, minimal public interaction, and the same issues of drugs and gangster networks continuing under his watch. So when Capt. Amarinder now warns Punjab not to “repeat another mistake in 2027,” the question is, Is Captain offering a roadmap for Punjab’s future, or just commentary on a past he himself could not fix?
Learn More
कैप्टन अमरिंदर सिंह कहते हैं कि पंजाब को “ड्रग्स, गुंडाराज और आर्थिक गिरावट खत्म करने के लिए एक मज़बूत सरकार” चाहिए। लेकिन लोगों को उनका खुद का मुख्यमंत्री कार्यकाल (2017–2021) भी याद है, जब उन पर “रिमोट कंट्रोल सरकार चलाने”, सिसवां फार्म में लंबा समय बिताने, जनता से दूरी और ड्रग्स व गैंगस्टर नेटवर्क पर कोई ठोस एक्शन न लेने के आरोप लगते रहे। तो जब कैप्टन आज कहते हैं “2027 में पंजाब को दोबारा गलती नहीं करनी चाहिए”, सवाल ये है, क्या कैप्टन अमरिंदर सिंह सच में पंजाब के भविष्य का रास्ता बता रहे हैं या उस अतीत पर बोल रहे हैं जिसे वो खुद नहीं सुधार पाए?
Learn More
ਪ੍ਰਸ਼ਾਂਤ ਕਿਸ਼ੋਰ, ਉਹ ਰਣਨੀਤੀਕਾਰ ਜਿਸ ਨੇ ਕਈ ਪ੍ਰਾਂਤਾਂ ਵਿੱਚ ਜਿੱਤ ਦੀ ਕਹਾਣੀ ਲਿਖੀ, ਨੇਤਾਵਾਂ ਦਾ ਅਕਸ ਬਣਾਈਆਂ ਅਤੇ ਚੋਣਾਵੀ ਸੰਵਾਦ ਦਾ ਰੁਖ ਬਦਲ ਦਿੱਤਾ। ਪਰ ਹੁਣ ਸਵਾਲ ਉਨ੍ਹਾਂ ਦੇ ਆਪਣੇ ਉੱਤੇ ਹੈ: ਜੋ ਚੋਣਾਂ ਦੇ ਨਕਸ਼ੇ ਤਿਆਰ ਕਰਦੇ ਸਨ, ਉਹੀ ਬਿਹਾਰ ਅਤੇ ਪੱਛਮੀ ਬੰਗਾਲ, ਦੋਵਾਂ ਥਾਵਾਂ 'ਤੇ ਇੱਕੋ ਸਮੇਂ ਵੋਟਰ ਵਜੋਂ ਰਜਿਸਟਰਡ ਕਿਵੇਂ ਪਾਏ ਗਏ? ਜਦੋਂ ਚੋਣਾਂ ਦਾ ਨਿਰਮਾਤਾ ਹੀ ਇੱਕ ਬੁਨਿਆਦੀ ਚੋਣ ਨਿਯਮ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਇਸ ਦਾ ਕੀ ਅਰਥ ਹੁੰਦਾ ਹੈ?
Learn More
Prashant Kishor, the master strategist who helped shape victories across states, crafted narratives, built leaders, and changed election conversations. But now, PK himself stands questioned: How did the man who designs electoral strategies end up registered as a voter in two states, Bihar and West Bengal? When the architect of elections gets caught in a basic electoral rule violation, what does it say?
Learn More
प्रशांत किशोर, वह रणनीतिकार जिसने कई राज्यों में जीत की कहानियाँ लिखीं, नेताओं की छवि गढ़ी और चुनावी भाषा बदल दी। लेकिन अब सवाल उन पर ही है: जो चुनावी रणनीतियाँ बनाते हैं, वही दो राज्यों, बिहार और पश्चिम बंगाल, में एक साथ मतदाता के रूप में पंजीकृत कैसे पाए गए? जब चुनावों के सूत्रधार से ही बुनियादी चुनावी नियम में चूक हो जाए, इसका क्या मतलब है?
Learn More