Pinned

Image

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹਨ। ਪੰਜਾਬ ਕਾਂਗਰਸ ਜਿਸ ਦੌਰ ਵਿੱਚੋਂ ਲੰਘ ਰਹੀ ਹੈ, ਉਸ ਨੂੰ ਦੇਖਦਿਆਂ ਹੁਣ ਏਨ੍ਹਾਂ ਦੋਵਾਂ ਦੀਆਂ ਆਪਣੀਆਂ-ਆਪਣੀਆਂ ਭੂਮਿਕਾਵਾਂ ਦਾ ਮੁਲਾਂਕਣ ਕਰਨ ਦਾ ਸਮਾਂ ਆ ਗਿਆ ਹੈ। ਤੁਸੀਂ ਉਨ੍ਹਾਂ ਦਾ ਮੁਲਾਂਕਣ ਕਿਸ ਆਧਾਰ 'ਤੇ ਕਰੋਗੇ ?

Learn More
Image

The positions of Punjab Pradesh Congress Committee President and Leader of the Opposition are currently held by Amarinder Singh Raja Warring and Partap Singh Bajwa respectively. As the Punjab Congress undergoes a critical phase of organisational review, it is perhaps the right time to assess the standing of these incumbents in their respective roles. How would you evaluate them ?

पंजाब प्रदेश कांग्रेस कमेटी के अध्यक्ष अमरिंदर सिंह राजा वड़िंग और विधानसभा में नेता प्रतिपक्ष प्रताप सिंह बाजवा हैं। पंजाब कांग्रेस जिस दौर से गुजर रही है, उसे देखते हुए अब इन दोनों की अपनी-अपनी भूमिकाओं में समीक्षा का समय आ गया है। आप उनका मूल्यांकन किस आधार पर करेंगे ?

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹਨ। ਪੰਜਾਬ ਕਾਂਗਰਸ ਜਿਸ ਦੌਰ ਵਿੱਚੋਂ ਲੰਘ ਰਹੀ ਹੈ, ਉਸ ਨੂੰ ਦੇਖਦਿਆਂ ਹੁਣ ਇਨ੍ਹਾਂ ਦੋਵਾਂ ਦੀਆਂ ਆਪਣੀਆਂ-ਆਪਣੀਆਂ ਭੂਮਿਕਾਵਾਂ ਦਾ ਮੁਲਾਂਕਣ ਕਰਨ ਦਾ ਸਮਾਂ ਆ ਗਿਆ ਹੈ। ਤੁਸੀਂ ਉਨ੍ਹਾਂ ਦਾ ਮੁਲਾਂਕਣ ਕਿਸ ਆਧਾਰ 'ਤੇ ਕਰੋਗੇ ?

ਸਮੱਸਿਆ ਕੀ ਹੈ ? ਕਾਂਗਰਸ ਪਹਿਲਾਂ ਸਮੱਸਿਆਵਾਂ ਪੈਦਾ ਕਰਦੀ ਹੈ, ਫਿਰ ਉਨ੍ਹਾਂ ਹੀ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਲੱਗ ਜਾਂਦੀ ਹੈ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਲੱਗਦਾ ਹੈ ਕਿ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਨਾਲ ਲੜਨ ਨਾਲੋਂ ਵੱਧ ਸਮਾਂ ਆਪਣੀਆਂ ਹੀ ਅੰਦਰੂਨੀ ਲੜਾਈਆਂ ਨੂੰ ਸੰਭਾਲਣ ਵਿੱਚ ਸਮਾਂ ਗੁਜ਼ਾਰ ਰਹੀ ਹੈ। ਇਸ ਸਾਰੇ ਦੌਰਾਨ ਸਭ ਤੋਂ ਵੱਧ ਉਲਝਣ ਜ਼ਮੀਨੀ ਵਰਕਰਾਂ ਵਿੱਚ ਪੈਦਾ ਹੁੰਦੀ ਹੈ, ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਆਖ਼ਿਰ ਕਿਸ ਧੜੇ ਦੇ ਨਾਲ ਖੜ੍ਹਨਾ ਹੈ। ਇਹੀ ਅਸਲ ਸਮੱਸਿਆ ਹੈ। ਹੁਣ ਭੂਪੇਸ਼ ਬਘੇਲ ਪੰਜਾਬ ਪਹੁੰਚ ਗਏ ਹਨ। ਪਰ ਕੀ ਉਹ ਖੁਦ ਵੀ ਇਸ ਸਮੱਸਿਆ ਦਾ ਹਿੱਸਾ ਹਨ ? ਜੇ ਪੰਜਾਬ ਦੇ ਇੰਚਾਰਜ ਹੋਣ ਦੇ ਬਾਵਜੂਦ ਉਹ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਦੇ ਅੰਦਰ ਕੀ ਖੌਲ ਰਿਹਾ ਸੀ, ਅਤੇ ਉਨ੍ਹਾਂ ਨੂੰ ਉਦੋਂ ਹੀ ਅਹਿਸਾਸ ਹੋਇਆ ਜਦੋਂ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਅਤੇ ਉਬਲਦੇ ਭਾਂਡੇ ਦਾ ਢੱਕਣ ਹਟਾ ਦਿੱਤਾ, ਤਾਂ ਫਿਰ ਉਹ ਏਨਾ ਸਮਾਂ ਕਰ ਕੀ ਰਹੇ ਸਨ ? ਕੀ ਉਹ ਜ਼ਮੀਨੀ ਹਕੀਕਤ ਨੂੰ ਸਮਝ ਰਹੇ ਸਨ ਜਾਂ ਸਿਰਫ਼ ਓਹੀ ਰਿਪੋਰਟਾਂ ਪੜ੍ਹ ਰਹੇ ਸਨ ਜੋ ਉਨ੍ਹਾਂ ਨੂੰ ਦਿਖਾਈਆਂ ਜਾ ਰਹੀਆਂ ਸਨ ?

ਸਮੱਸਿਆ ਕੀ ਹੈ ? ਕਾਂਗਰਸ ਪਹਿਲਾਂ ਸਮੱਸਿਆਵਾਂ ਪੈਦਾ ਕਰਦੀ ਹੈ, ਫਿਰ ਉਨ੍ਹਾਂ ਹੀ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਲੱਗ ਜਾਂਦੀ ਹੈ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਲੱਗਦਾ ਹੈ ਕਿ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਨਾਲ ਲੜਨ ਨਾਲੋਂ ਵੱਧ ਸਮਾਂ ਆਪਣੀਆਂ ਹੀ ਅੰਦਰੂਨੀ ਲੜਾਈਆਂ ਨੂੰ ਸੰਭਾਲਣ ਵਿੱਚ ਸਮਾਂ ਗੁਜ਼ਾਰ ਰਹੀ ਹੈ। ਇਸ ਸਾਰੇ ਦੌਰਾਨ ਸਭ ਤੋਂ ਵੱਧ ਉਲਝਣ ਜ਼ਮੀਨੀ ਵਰਕਰਾਂ ਵਿੱਚ ਪੈਦਾ ਹੁੰਦੀ ਹੈ, ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਆਖ਼ਿਰ ਕਿਸ ਧੜੇ ਦੇ ਨਾਲ ਖੜ੍ਹਨਾ ਹੈ। ਇਹੀ ਅਸਲ ਸਮੱਸਿਆ ਹੈ। ਹੁਣ ਭੂਪੇਸ਼ ਬਘੇਲ ਪੰਜਾਬ ਪਹੁੰਚ ਗਏ ਹਨ। ਪਰ ਕੀ ਉਹ ਖੁਦ ਵੀ ਇਸ ਸਮੱਸਿਆ ਦਾ ਹਿੱਸਾ ਹਨ ? ਜੇ ਪੰਜਾਬ ਦੇ ਇੰਚਾਰਜ ਹੋਣ ਦੇ ਬਾਵਜੂਦ ਉਹ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਦੇ ਅੰਦਰ ਕੀ ਖੌਲ ਰਿਹਾ ਸੀ, ਅਤੇ ਉਨ੍ਹਾਂ ਨੂੰ ਉਦੋਂ ਹੀ ਅਹਿਸਾਸ ਹੋਇਆ ਜਦੋਂ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਅਤੇ ਉਬਲਦੇ ਭਾਂਡੇ ਦਾ ਢੱਕਣ ਹਟਾ ਦਿੱਤਾ, ਤਾਂ ਫਿਰ ਉਹ ਏਨਾ ਸਮਾਂ ਕਰ ਕੀ ਰਹੇ ਸਨ ? ਕੀ ਉਹ ਜ਼ਮੀਨੀ ਹਕੀਕਤ ਨੂੰ ਸਮਝ ਰਹੇ ਸਨ ਜਾਂ ਸਿਰਫ਼ ਓਹੀ ਰਿਪੋਰਟਾਂ ਪੜ੍ਹ ਰਹੇ ਸਨ ਜੋ ਉਨ੍ਹਾਂ ਨੂੰ ਦਿਖਾਈਆਂ ਜਾ ਰਹੀਆਂ ਸਨ ? ਰਾਹੁਲ ਗਾਂਧੀ ਲਈ ਹੁਣ ਸ਼ਾਇਦ ਸਮਾਂ ਆ ਗਿਆ ਹੈ ਕਿ ਉਹ ਵੱਖ-ਵੱਖ ਰਾਜਾਂ ਵਿੱਚ ਨਿਯੁਕਤ ਕਾਂਗਰਸ ਇੰਚਾਰਜਾਂ ਦੀ ਭੂਮਿਕਾ ਦੀ ਸਮੀਖਿਆ ਕਰਨ। ਜੇ ਉੱਚ ਲੀਡਰਸ਼ਿਪ ਤੱਕ ਪਹੁੰਚਣ ਵਾਲੀ ਜਾਣਕਾਰੀ ਅਤੇ ਰਿਪੋਰਟਾਂ ਹੀ ਸਮਝੌਤਾ-ਗ੍ਰਸਤ, ਛਾਣੀਆਂ ਹੋਈਆਂ ਜਾਂ ਸਿਆਸੀ ਤੌਰ 'ਤੇ ਸਜਾਈਆਂ-ਸਵਾਰੀਆਂ ਹੋਣ, ਤਾਂ ਫ਼ੈਸਲੇ ਵੀ ਅਧੂਰੀ ਤਸਵੀਰ ਦੇ ਆਧਾਰ 'ਤੇ ਹੀ ਹੋਣਗੇ। ਅਤੇ ਜੇ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੰਕਟ ਨੂੰ ਰੋਕਣ ਦੀ ਹੈ, ਉਹ ਸੰਕਟ ਦੇ ਜਨਤਕ ਹੋ ਜਾਣ ਤੋਂ ਬਾਅਦ ਹੀ ਪਹੁੰਚਣ, ਤਾਂ ਫਿਰ ਉਨ੍ਹਾਂ ਦੀ ਭੂਮਿਕਾ ਦਾ ਮਕਸਦ ਕੀ ਰਹਿ ਜਾਂਦਾ ਹੈ ?

Learn More
Image

What is the Problem ? Congress creates the problems, then engages in fixing those very problems, and the show goes on. The party seems to spend more time managing its own crises than fighting its political opponents. In the process, the foot soldiers in the rank and file are left guessing which faction to follow. That is the real problem. Bhupesh Baghel has now arrived. But is he himself part of the problem ? As the Punjab in-charge, if he could not intercept what was brewing inside the Punjab Congress until Charanjit Singh Channi put up the show and took the lid off the boiling pot, then what exactly was he doing all this while ? Was he reading the ground reality, or merely reading reports that told him what he wanted to hear ?

What is the Problem ? Congress creates the problems, then engages in fixing those very problems, and the show goes on. The party seems to spend more time managing its own crises than fighting its political opponents. In the process, the foot soldiers in the rank and file are left guessing which faction to follow. That is the real problem. Bhupesh Baghel has now arrived. But is he himself part of the problem ? As the Punjab in-charge, if he could not intercept what was brewing inside the Punjab Congress until Charanjit Singh Channi put up the show and took the lid off the boiling pot, then what exactly was he doing all this while ? Was he reading the ground reality, or merely reading reports that told him what he wanted to hear ? For Rahul Gandhi, it is perhaps time to review the role of Congress in-charges appointed to various states. If the flow of information and the reports being submitted are themselves compromised, filtered or politically sanitised, then the leadership is bound to make decisions based on an incomplete picture. And if those entrusted with preventing crises only arrive after they explode, what purpose are they really serving ?

Learn More
Image

समस्या क्या है ? कांग्रेस पहले समस्याएँ पैदा करती है, फिर उन्हीं समस्याओं को सुलझाने में जुट जाती है और यह सिलसिला चलता रहता है। ऐसा लगता है कि पार्टी अपने राजनीतिक विरोधियों से लड़ने से ज़्यादा समय अपनी ही अंदरूनी लड़ाइयाँ संभालने में बिताती है। इस पूरी कवायद में सबसे ज़्यादा भ्रम पार्टी के जमीनी कार्यकर्ताओं में फैलता है, जिन्हें समझ ही नहीं आता कि आखिर किस गुट के साथ खड़े हों। यही असली समस्या है। अब भूपेश बघेल पंजाब पहुँच चुके हैं। लेकिन क्या वे खुद भी इस समस्या का हिस्सा हैं ? अगर पंजाब प्रभारी होने के बावजूद वे यह नहीं समझ पाए कि पंजाब कांग्रेस के भीतर क्या पक रहा था, और उन्हें तब पता चला जब चरणजीत सिंह चन्नी ने खुलकर मोर्चा खोल दिया और उबलते बर्तन का ढक्कन हटा दिया, तो आखिर वे इतने समय तक कर क्या रहे थे ? क्या वे ज़मीनी हकीकत समझ रहे थे, या सिर्फ़ वही रिपोर्ट पढ़ रहे थे जो उन्हें सुनाई जा रही थीं ?

समस्या क्या है ? कांग्रेस पहले समस्याएँ पैदा करती है, फिर उन्हीं समस्याओं को सुलझाने में जुट जाती है और यह सिलसिला चलता रहता है। ऐसा लगता है कि पार्टी अपने राजनीतिक विरोधियों से लड़ने से ज़्यादा समय अपनी ही अंदरूनी लड़ाइयाँ संभालने में बिताती है। इस पूरी कवायद में सबसे ज़्यादा भ्रम पार्टी के जमीनी कार्यकर्ताओं में फैलता है, जिन्हें समझ ही नहीं आता कि आखिर किस गुट के साथ खड़े हों। यही असली समस्या है। अब भूपेश बघेल पंजाब पहुँच चुके हैं। लेकिन क्या वे खुद भी इस समस्या का हिस्सा हैं ? अगर पंजाब प्रभारी होने के बावजूद वे यह नहीं समझ पाए कि पंजाब कांग्रेस के भीतर क्या पक रहा था, और उन्हें तब पता चला जब चरणजीत सिंह चन्नी ने खुलकर मोर्चा खोल दिया और उबलते बर्तन का ढक्कन हटा दिया, तो आखिर वे इतने समय तक कर क्या रहे थे ? क्या वे ज़मीनी हकीकत समझ रहे थे, या सिर्फ़ वही रिपोर्ट पढ़ रहे थे जो उन्हें सुनाई जा रही थीं ? राहुल गांधी के लिए अब शायद समय आ गया है कि वे विभिन्न राज्यों में नियुक्त कांग्रेस प्रभारियों की भूमिका की समीक्षा करें। अगर शीर्ष नेतृत्व तक पहुँचने वाली जानकारी और रिपोर्टें ही समझौता-ग्रस्त, छनकर आई हुई या राजनीतिक रूप से सजाई-सँवारी हों, तो फैसले भी अधूरी तस्वीर के आधार पर ही होंगे। और अगर जिन लोगों की ज़िम्मेदारी संकट को रोकने की है, वे उसके सार्वजनिक विस्फोट के बाद ही पहुँचें, तो फिर उनकी भूमिका का उद्देश्य क्या है ?

Learn More
Image

ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਕਈ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਦੇ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਕਾਂਗਰਸ ਹਾਈਕਮਾਨ ਨੂੰ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਤੋਂ ਬਾਅਦ, ਪੰਜਾਬ ਕਾਂਗਰਸ ਹੁਣ ਸਿਰਫ਼ ਲੀਡਰਸ਼ਿਪ ਨਹੀਂ, ਸਗੋਂ ਸਵੀਕਾਰਤਾ ਦੇ ਸੰਕਟ ਨਾਲ ਵੀ ਜੂਝਦੀ ਨਜ਼ਰ ਆ ਰਹੀ ਹੈ। ਅਜਿਹੇ ਵਿੱਚ ਇਕ ਅਸਹਜ ਸਵਾਲ ਖੜ੍ਹਾ ਹੁੰਦਾ ਹੈ, ਜਦੋਂ ਪਾਰਟੀ ਦਾ ਵੱਡਾ ਹਿੱਸਾ ਖੁੱਲ੍ਹ ਕੇ ਚੰਨੀ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਰਾਜਾ ਵੜਿੰਗ ਦੀ ਲੀਡਰਸ਼ਿਪ 'ਤੇ ਸਵਾਲ ਚੁੱਕ ਰਿਹਾ ਹੈ, ਤਾਂ ਕੀ ਰਾਜਾ ਵੜਿੰਗ ਨੂੰ ਪਾਰਟੀ ਦੇ ਵੱਡੇ ਹਿੱਤ ਲਈ ਖੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ? ਜਾਂ ਫਿਰ ਹਾਈਕਮਾਨ ਇਕ ਆਗੂ ਨੂੰ ਬਚਾਉਣ ਲਈ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਏਕਤਾ ਨੂੰ ਦਾਅ 'ਤੇ ਲਗਾਉਣ ਲਈ ਤਿਆਰ ਹੈ ? ਕੀ ਕੋਈ ਆਗੂ ਉਸ ਸਮੇਂ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦਾ ਹੈ, ਜਦੋਂ ਉਸਦੀ ਆਪਣੀ ਹੀ ਪਾਰਟੀ ਦਾ ਵੱਡਾ ਹਿੱਸਾ ਉਸਦੇ ਨਾਲ ਖੜ੍ਹਾ ਨਾ ਹੋਵੇ ?

With Charanjit Singh Channi's supporters, several senior leaders, MLAs and former ministers openly rallying behind him and demanding that the Congress high command revisit its decision to retain Raja Warring, the Punjab Congress appears to be witnessing a crisis of acceptance as much as a crisis of leadership. This raises an uncomfortable question: If a large section of the party is openly backing Channi while questioning Raja Warring's leadership, should Raja Warring himself step aside in the larger interest of the Congress ? Or has the high command become so determined to protect one leader that it is willing to risk further damaging the party's unity before the 2027 elections ? Can a leader continue to lead when a significant section of his own party appears unwilling to follow ?

चरंजीत सिंह चन्नी के समर्थन में कई वरिष्ठ नेताओं, विधायकों और पूर्व मंत्रियों के खुलकर सामने आने तथा कांग्रेस हाईकमान से राजा वड़िंग को प्रदेश अध्यक्ष बनाए रखने के फैसले पर पुनर्विचार की मांग के बाद, पंजाब कांग्रेस अब केवल नेतृत्व संकट ही नहीं बल्कि स्वीकार्यता के संकट से भी जूझती दिखाई दे रही है। ऐसे में एक असहज सवाल उठता है, जब पार्टी का एक बड़ा वर्ग खुलकर चन्नी के साथ खड़ा है और राजा वड़िंग के नेतृत्व पर सवाल उठा रहा है, तो क्या राजा वड़िंग को पार्टी के व्यापक हित में स्वयं पद छोड़ देना चाहिए ? या फिर हाईकमान एक नेता को बचाने के लिए 2027 चुनाव से पहले पार्टी की एकजुटता को दांव पर लगाने को तैयार है ? क्या कोई नेता तब भी प्रभावी ढंग से नेतृत्व कर सकता है, जब उसकी अपनी ही पार्टी का बड़ा वर्ग उसके पीछे खड़ा न हो ?

...