Trending

Image

ਕਾਂਗਰਸ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਦੇ ਲੜਨ ਦੀ ਤਿਆਰੀ ਕੀਤੇ ਜਾਣ ਦੀਆਂ ਰਿਪੋਰਟਾਂ ਹਨ। 2017 ਵਿੱਚ ਕਾਂਗਰਸ ਨੇ ਆਖਰੀ ਪੜਾਅ ਤੱਕ ਉਡੀਕ ਕੀਤੀ ਸੀ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਨੇ ਬਹੁਮਤ ਹਾਸਲ ਕੀਤਾ, ਹਾਲਾਂਕਿ ਸਰਕਾਰ ਦੇ ਅੰਦਰ ਬਾਅਦ ਵਿੱਚ ਆਗਵਾਈ ਨੂੰ ਲੈ ਕੇ ਮਤਭੇਦ ਸਾਹਮਣੇ ਆਏ। 2027 ਨੇੜੇ ਹੈ, ਤਾਂ ਕੀ ਪੰਜਾਬ ਕਾਂਗਰਸ ਦੇ ਕਿਸੇ ਮੌਜੂਦਾ ਆਗੂ ਕੋਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗੀ ਸੂਬਾ ਪੱਧਰੀ ਸਿਆਸੀ ਪਕੜ ਹੈ ਜਾਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦਾ ਫੈਸਲਾ ਮੁੱਖ ਤੌਰ ’ਤੇ ਅੰਦਰੂਨੀ ਮਤਭੇਦ ਸੰਭਾਲਣ ਲਈ ਹੈ ?

Learn More
Image

Congress is reportedly planning to enter the 2027 Punjab election without declaring a CM face. In 2017, Congress waited until the final phase before projecting Captain Amarinder Singh as its CM face. He then led the party to a majority, although leadership tensions later emerged within the government. As 2027 nears, does any current Punjab Congress leader have the statewide political appeal that Captain Amarinder Singh had in 2017 or is avoiding a CM face mainly about managing internal differences ?

कांग्रेस कथित तौर पर 2027 के पंजाब विधानसभा चुनाव में बिना मुख्यमंत्री चेहरे के उतरने की तैयारी कर रही है। 2017 में कांग्रेस ने अंतिम चरण तक इंतजार किया था और फिर कैप्टन अमरिंदर सिंह को मुख्यमंत्री चेहरे के रूप में आगे किया था। इसके बाद पार्टी ने बहुमत हासिल किया, हालांकि सरकार के भीतर बाद में नेतृत्व को लेकर मतभेद सामने आए। 2027 करीब है, तो क्या पंजाब कांग्रेस के किसी मौजूदा नेता के पास 2017 में कैप्टन अमरिंदर सिंह जैसी राज्यव्यापी राजनीतिक पकड़ है या मुख्यमंत्री चेहरा न घोषित करने का फैसला मुख्य रूप से पार्टी के अंदरूनी मतभेद संभालने के लिए है ?

ਸਚਿਨ ਪਾਇਲਟ ਦੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਦਿੱਤੇ ਜਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਸੰਭਾਵਿਤ ਬਦਲਾਵਾਂ ’ਤੇ ਨਜ਼ਰ ਹੈ। ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਪਾਰਟੀ ਅੰਦਰ ਪਹਿਲਾਂ ਹੀ ਚਰਚਾ ਰਹੀ ਹੈ ਅਤੇ ਸੂਬਾ ਇਕਾਈ ਵਿੱਚ ਬਦਲਾਅ ਦੀਆਂ ਕਿਆਸਅਰਾਈਆਂ ਵੀ ਸਾਹਮਣੇ ਆਈਆਂ ਹਨ। ਜੇ ਰਿਪੋਰਟ ਵਿੱਚ ਰਾਜਾ ਵੜਿੰਗ ਨੂੰ ਬਦਲਣ ਦੀ ਸਿਫਾਰਸ਼ ਹੁੰਦੀ ਹੈ, ਤਾਂ ਕੀ ਕਾਂਗਰਸ ਇਸ ਨੂੰ ਲੀਡਰਸ਼ਿਪ ਵਿੱਚ ਨਵੀਂ ਸ਼ੁਰੂਆਤ ਮੰਨੇਗੀ ਜਾਂ ਪੰਜਾਬ ਵਿੱਚ ਜਾਰੀ ਅੰਦਰੂਨੀ ਸਿਆਸੀ ਖਿੱਚਤਾਣ ਦਾ ਇਕ ਹੋਰ ਸੰਕੇਤ ?

With Sachin Pilot’s report now submitted to the Congress high command, attention is turning to what changes it could recommend for Punjab Congress. Raja Warring’s leadership has already faced internal debate, and reports have raised the possibility of a change in the state unit. If the report recommends replacing Raja Warring, will Congress see it as a leadership reset or another sign of its unresolved Punjab power struggle ?

सचिन पायलट की रिपोर्ट कांग्रेस हाईकमान को सौंपे जाने के बाद अब पंजाब कांग्रेस में संभावित बदलावों पर नजर है। राजा वड़िंग के नेतृत्व को लेकर पार्टी के भीतर पहले से ही बहस रही है, और राज्य इकाई में बदलाव की अटकलें भी सामने आई हैं। अगर रिपोर्ट में राजा वड़िंग को बदलने की सिफारिश होती है, तो क्या कांग्रेस इसे नेतृत्व में नया बदलाव मानेगी या पंजाब में जारी अंदरूनी सत्ता संघर्ष का एक और संकेत ?

ਰਾਹੁਲ ਗਾਂਧੀ ਨੇ ਲੋਕਾਂ ਨਾਲ ਸਿੱਧਾ ਜੁੜਨ ਦੀ ਇਕ ਵੱਖਰੀ ਸਿਆਸੀ ਸ਼ੈਲੀ ਬਣਾਈ ਹੈ, ਜਿਸ ਵਿੱਚ "ਭਾਰਤ ਜੋੜੋ ਯਾਤਰਾ", "ਭਾਰਤ ਜੋੜੋ ਨਿਆਂ ਯਾਤਰਾ", “ਵੋਟ ਚੋਰੀ” ਮੁਹਿੰਮ ਅਤੇ “ਵਿਦਿਆਰਥੀਆਂ ਦੀ ਗੂੰਜ” ਸ਼ਾਮਲ ਹਨ। ਉਨ੍ਹਾਂ ਦੀਆਂ ਮੁਹਿੰਮਾਂ ਵਿੱਚ ਵੋਟਰ ਅਧਿਕਾਰ, ਨੌਜਵਾਨਾਂ, ਲੋਕ ਭਾਗੀਦਾਰੀ ਅਤੇ ਵਿਆਪਕ ਸਿਆਸੀ ਏਕਤਾ ਵਰਗੇ ਮੁੱਦਿਆਂ 'ਤੇ ਜ਼ੋਰ ਦੇ ਰਿਹਾ ਹੈ। ਕੀ ਰਾਹੁਲ ਗਾਂਧੀ ਇਸ ਕੌਮੀ ਸਿਆਸੀ ਸ਼ੈਲੀ ਨੂੰ 2027 ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨਾਲ ਅਸਲ ਜੁੜਾਅ ਵਾਲੀ ਮੁਹਿੰਮ ਵਿੱਚ ਬਦਲ ਸਕਦੇ ਹਨ ਜਾਂ ਪੰਜਾਬ ਉਨ੍ਹਾਂ ਤੋਂ ਹੋਰ ਸਥਾਨਕ ਸਿਆਸੀ ਸੁਨੇਹੇ ਦੀ ਮੰਗ ਕਰੇਗਾ ?

Rahul Gandhi has built a distinct political style around mass outreach, including the "Bharat Jodo Yatra", "Bharat Jodo Nyay Yatra", "Vote Chori" campaign and "Chhatron Ki Goonj". His outreach has focused on voter rights, young people, public participation and wider political unity. Can Rahul Gandhi turn this national political style into a campaign that genuinely connects with Punjab’s voters ahead of 2027 or will Punjab demand a more local political message ?

राहुल गांधी ने जनसंपर्क की एक अलग राजनीतिक शैली बनाई है, जिसमें "भारत जोड़ो यात्रा", "भारत जोड़ो न्याय यात्रा", “वोट चोरी” अभियान और “छात्रों की गूंज” शामिल हैं। उनके अभियान में मतदाता अधिकार, युवाओं, जनभागीदारी और व्यापक राजनीतिक एकजुटता जैसे मुद्दों पर जोर रहा है। क्या राहुल गांधी इस राष्ट्रीय राजनीतिक शैली को 2027 से पहले पंजाब के मतदाताओं से वास्तविक जुड़ाव वाली मुहिम में बदल सकते हैं या पंजाब उनसे एक ज्यादा स्थानीय राजनीतिक संदेश की मांग करेगा ?

ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹੋਏ ਹਨ, ਹਾਲਾਂਕਿ ਪਾਰਟੀ ਅੰਦਰ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਵਿਰੋਧ ਵੀ ਸਾਹਮਣੇ ਆਉਂਦਾ ਰਿਹਾ ਹੈ। ਉਹ ਬਿਜਲੀ, ਕਿਸਾਨਾਂ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ’ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਾਤਾਰ ਘੇਰਦੇ ਰਹੇ ਹਨ। ਪਰ 2027 ਤੋਂ ਪਹਿਲਾਂ ਕਾਂਗਰਸ ਇੱਕਜੁੱਟ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਰਾਜਾ ਵੜਿੰਗ ਸਰਕਾਰ ਖ਼ਿਲਾਫ਼ ਕਾਂਗਰਸ ਦੀ ਸਭ ਤੋਂ ਮਜ਼ਬੂਤ ਆਵਾਜ਼ ਬਣ ਕੇ ਉਭਰ ਰਹੇ ਹਨ ਜਾਂ ਪਾਰਟੀ ਦੇ ਅੰਦਰੂਨੀ ਸੱਤਾ ਸੰਘਰਸ਼ ਅਜੇ ਵੀ ਉਨ੍ਹਾਂ ਦੀ ਭੂਮਿਕਾ ਨੂੰ ਸੀਮਤ ਕਰ ਰਹੇ ਹਨ ?

Raja Warring has remained Punjab Congress chief despite months of internal opposition. He has also taken an active role in attacking the Aam Aadmi Party Government on issues such as power, farmers and law and order. But with Congress trying to present a united front before 2027, is Raja Warring emerging as the party’s strongest voice against the Government, or is his role still limited by Congress’s internal power struggles ?

राजा वड़िंग पंजाब कांग्रेस अध्यक्ष बने हुए हैं, हालांकि पार्टी के भीतर कई महीनों से उनका विरोध भी सामने आता रहा है। वे बिजली, किसानों और कानून-व्यवस्था जैसे मुद्दों पर आम आदमी पार्टी सरकार को लगातार घेरते रहे हैं। लेकिन 2027 से पहले कांग्रेस एकजुट चेहरा पेश करने की कोशिश कर रही है। क्या राजा वड़िंग सरकार के खिलाफ कांग्रेस की सबसे मजबूत आवाज बनकर उभर रहे हैं, या पार्टी के अंदरूनी सत्ता संघर्ष अब भी उनकी भूमिका सीमित कर रहे हैं ?

ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਵਿੱਚ ਸੰਗਠਨਾਤਮਕ ਬਦਲਾਅ ਅਤੇ 2027 ਦੀ ਚੋਣ ਰਣਨੀਤੀ ਬਾਰੇ ਚਰਚਾ ਦੇ ਦੌਰਾਨ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਹੈ। ਪਾਇਲਟ ਪੰਜਾਬ ਦੇ ਆਗੂਆਂ ਤੋਂ ਰਾਏ ਲੈ ਰਹੇ ਹਨ, ਜਦੋਂ ਕਿ ਸੰਗਠਨ ਵਿੱਚ ਸੰਭਾਵਿਤ ਬਦਲਾਅ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਕਾਂਗਰਸ ਆਪਣੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬਾਜਵਾ ਅਜੇ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਚਿਹਰਿਆਂ ਵਿੱਚ ਸ਼ਾਮਲ ਹਨ। ਕਾਂਗਰਸ ਨੇ 2027 ਲਈ ਅਜੇ ਮੁੱਖ ਮੰਤਰੀ ਦਾ ਚਿਹਰਾ ਤੈਅ ਨਹੀਂ ਕੀਤਾ। ਅਜਿਹੇ ਵਿੱਚ ਕੀ ਬਾਜਵਾ ਆਪਣੇ ਆਪ ਨੂੰ ਸਿਖਰਲੀ ਲੀਡਰਸ਼ਿਪ ਦੀ ਦੌੜ ਵਿੱਚ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਪਾਰਟੀ ਦੀ ਸਾਂਝੀ ਲੀਡਰਸ਼ਿਪ ਵਾਲੀ ਰਣਨੀਤੀ ਵਿੱਚ ਉਨ੍ਹਾਂ ਵਰਗੇ ਸੀਨੀਅਰ ਆਗੂਆਂ ਲਈ ਆਪਣੀ ਸਿਆਸੀ ਥਾਂ ਬਚਾਉਣਾ ਚੁਣੌਤੀ ਬਣੇਗਾ ?

Pratap Singh Bajwa has met Sachin Pilot as Congress discusses organisational changes and its 2027 election strategy. Pilot is gathering feedback from Punjab leaders, while reports suggest possible changes in the state unit. Bajwa remains one of the senior Punjab Congress faces as the party works to unite its competing camps. With Congress still keeping its 2027 CM face open, is Bajwa trying to position himself for the top leadership role or could the party’s new collective strategy leave senior leaders like him fighting for political space ?

प्रताप सिंह बाजवा ने कांग्रेस में संगठनात्मक बदलाव और 2027 की चुनावी रणनीति पर चर्चा के बीच सचिन पायलट से मुलाकात की है।पायलट पंजाब के नेताओं से फीडबैक ले रहे हैं, जबकि संगठन में संभावित बदलाव की चर्चाएं भी चल रही हैं। कांग्रेस अपने अलग-अलग खेमों को एकजुट करने की कोशिश कर रही है और बाजवा अभी भी पंजाब कांग्रेस के वरिष्ठ चेहरों में शामिल हैं। कांग्रेस ने 2027 के लिए अभी मुख्यमंत्री चेहरा तय नहीं किया है। ऐसे में क्या बाजवा खुद को शीर्ष नेतृत्व की दौड़ में मजबूत करने की कोशिश कर रहे हैं या पार्टी की सामूहिक नेतृत्व वाली रणनीति में उनके जैसे वरिष्ठ नेताओं को अपनी राजनीतिक जगह बचाने की चुनौती होगी ?

ਪੰਜਾਬ ਕਾਂਗਰਸ ਪਹਿਲਾਂ ਹੀ ਸਾਲਾਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਅਤੇ ਧੜੇਬੰਦੀ ਦੀ ਸਿਆਸੀ ਕੀਮਤ ਚੁਕਾ ਚੁੱਕੀ ਹੈ। ਹੁਣ ਇਸ ਦੇ ਸਾਹਮਣੇ ਇਕ ਹੋਰ ਵੱਡੀ ਪਰਖ ਹੈ, 117 ਵਿਧਾਨ ਸਭਾ ਸੀਟਾਂ ਲਈ ਟਿਕਟਾਂ ਵੰਡਣਾ ਅਤੇ ਆਗੂਆਂ, ਵਰਕਰਾਂ ਤੇ ਵੱਖ-ਵੱਖ ਧੜਿਆਂ ਨੂੰ ਇਕੱਠੇ ਰੱਖਣਾ। ਸਾਲਾਂ ਦੀ ਅੰਦਰੂਨੀ ਲੜਾਈ ਤੋਂ ਬਾਅਦ ਕੀ ਪੰਜਾਬ ਕਾਂਗਰਸ 117 ਟਿਕਟਾਂ ਦੀ ਵੰਡ, 2027 ਦੀ ਚੋਣ ਨੂੰ ਮੁੜ ਪਾਰਟੀ ਅੰਦਰਲੀ ਲੜਾਈ ਬਣਾਏ ਬਿਨਾਂ ਕਰ ਸਕੇਗੀ ?

Punjab Congress has already paid a political price for years of internal fights and competing camps. Now comes an even tougher test: distributing 117 Assembly tickets while keeping leaders, workers and rival groups together. After spending years weakening itself through internal battles, can Punjab Congress distribute 117 tickets without turning the 2027 campaign into another fight within the party ?

पंजाब कांग्रेस पहले ही वर्षों से चले आ रहे आंतरिक मतभेदों और गुटबाजी की राजनीतिक कीमत चुका चुकी है। अब उसके सामने एक और बड़ी परीक्षा है, 117 विधानसभा सीटों के टिकट बांटना और नेताओं, कार्यकर्ताओं तथा अलग-अलग गुटों को साथ रखना। वर्षों की अंदरूनी लड़ाई के बाद क्या पंजाब कांग्रेस 117 टिकटों का बंटवारा, 2027 के चुनाव को फिर से पार्टी के अंदर की लड़ाई बनाए बिना कर पाएगी ?

ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਆਗੂਆਂ, ਵਿਧਾਇਕਾਂ ਅਤੇ ਵਰਕਰਾਂ ਨਾਲ ਮੁਲਾਕਾਤਾਂ ਤੋਂ ਬਾਅਦ ਕਾਂਗਰਸ ਹਾਈਕਮਾਂਡ ਲਈ ਰਿਪੋਰਟ ਤਿਆਰ ਕਰ ਰਹੇ ਹਨ। ਰਿਪੋਰਟ ਵਿੱਚ ਜਥੇਬੰਦੀ, ਆਪਸੀ ਤਾਲਮੇਲ ਅਤੇ ਚੋਣ ਤਿਆਰੀ ਬਾਰੇ ਮਿਲੇ ਸੁਝਾਅ ਸ਼ਾਮਲ ਕੀਤੇ ਜਾਣੇ ਹਨ। ਇਹ ਰਿਪੋਰਟ ਆਉਣ ਵਾਲੀਆਂ ਜਥੇਬੰਦਕ ਤਬਦੀਲੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਾਇਲਟ ਦੀ ਰਿਪੋਰਟ ਹਾਈਕਮਾਂਡ ਤੱਕ ਪਹੁੰਚਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕਿਸ ਦੀ ਭੂਮਿਕਾ ’ਤੇ ਸਵਾਲ ਉਠ ਸਕਦੇ ਹਨ ?

Sachin Pilot is preparing a report for the Congress high command after meeting Punjab Congress leaders, MLAs and workers. The report is expected to include feedback on the organisation, coordination and election preparedness, and could influence upcoming organisational changes. That raises a sharper question: when Pilot’s report reaches the high command, whose role in Punjab Congress could come under the scanner ?

सचिन पायलट पंजाब कांग्रेस के नेताओं, विधायकों और कार्यकर्ताओं से मुलाकात के बाद कांग्रेस हाईकमान के लिए एक रिपोर्ट तैयार कर रहे हैं। रिपोर्ट में संगठन, आपसी तालमेल और चुनावी तैयारी पर मिले फीडबैक को शामिल किया जाना है। यह रिपोर्ट आने वाले संगठनात्मक बदलावों को प्रभावित कर सकती है। पायलट की रिपोर्ट हाईकमान तक पहुंचने के बाद पंजाब कांग्रेस में किसकी भूमिका पर सवाल उठ सकते हैं ?

ਕਾਂਗਰਸ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਕਈ ਮੁੱਦੇ ਹਨ, ਜਿਨ੍ਹਾਂ ਵਿੱਚ ਰੁਜ਼ਗਾਰ, ਕਿਸਾਨ, ਕਰਜ਼ਾ, ਬਿਜਲੀ ਅਤੇ ਸ਼ਾਸਨ ਸ਼ਾਮਲ ਹਨ। ਪਰ ਸੱਤਾਧਾਰੀ ਪਾਰਟੀ ’ਤੇ ਹਮਲਾ ਕਰਨਾ ਚੋਣ ਮੁਹਿੰਮ ਦਾ ਸਿਰਫ਼ ਇਕ ਹਿੱਸਾ ਹੈ। ਜੇ ਕਾਂਗਰਸ 2027 ਦੀ ਚੋਣ ਆਮ ਆਦਮੀ ਪਾਰਟੀ ਦੀਆਂ ਹਰ ਕਮੀਆਂ ਗਿਣਾਉਣ ਦੇ ਮੁੱਦੇ ’ਤੇ ਲੜਦੀ ਹੈ, ਤਾਂ ਕੀ ਉਹ ਪੰਜਾਬ ਨੂੰ ਇਹ ਦੱਸੇ ਬਿਨਾਂ ਭਰੋਸਾ ਜਿੱਤ ਸਕਦੀ ਹੈ ਕਿ ਸੱਤਾ ਮਿਲਣ ’ਤੇ ਉਹ ਵੱਖਰਾ ਕੀ ਕਰੇਗੀ ?

Congress has plenty of ammunition against the Aam Aadmi Party Government, from jobs and farmers to debt, power and governance. But attacking the ruling party is only one part of an election campaign. If Congress makes 2027 a referendum on everything AAP got wrong, can it convince Punjab without answering the bigger question, what exactly will Congress do differently once it gets the chance to govern ?

कांग्रेस के पास आम आदमी पार्टी सरकार के खिलाफ कई मुद्दे हैं, जिनमें रोजगार, किसान, कर्ज, बिजली और शासन शामिल हैं। लेकिन सत्तारूढ़ दल पर हमला करना चुनावी अभियान का सिर्फ एक हिस्सा है। अगर कांग्रेस 2027 का चुनाव आम आदमी पार्टी की हर कमी को गिनाने के मुद्दे पर लड़ती है, तो क्या वह पंजाब को यह बताए बिना भरोसा जीत सकती है कि सत्ता मिलने पर वह अलग क्या करेगी ?

ਕਾਂਗਰਸ 2027 ਦੀਆਂ ਚੋਣਾਂ ਦੀ ਤਿਆਰੀ ਕਰਦਿਆਂ ਪੰਜਾਬ ਦੇ ਉਨ੍ਹਾਂ ਪੁਰਾਣੇ ਆਗੂਆਂ ਨਾਲ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਾਰਟੀ ਛੱਡ ਚੁੱਕੇ ਹਨ। ਪਰ ਇਸ ਨਾਲ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਬਾਰੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਜੇ ਕਾਂਗਰਸ ਕੋਲ ਪਹਿਲਾਂ ਹੀ ਸੀਨੀਅਰ ਆਗੂ, ਜ਼ਿਲ੍ਹਾ ਪ੍ਰਧਾਨ, ਨੌਜਵਾਨ ਆਗੂ ਅਤੇ ਲੰਮੇ ਸਮੇਂ ਤੋਂ ਜੁੜੇ ਵਰਕਰ ਹਨ, ਤਾਂ ਪਾਰਟੀ ਵਾਰ-ਵਾਰ ਉਨ੍ਹਾਂ ਆਗੂਆਂ ਵੱਲ ਕਿਉਂ ਦੇਖ ਰਹੀ ਹੈ, ਜੋ ਪਹਿਲਾਂ ਹੀ ਇਸ ਨੂੰ ਛੱਡ ਚੁੱਕੇ ਹਨ ? ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਵਿੱਚ ਵਾਪਸੀ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ। ਇਸ ਨਾਲ ਸਵਾਲ ਹੋਰ ਤਿੱਖਾ ਹੋ ਜਾਂਦਾ ਹੈ: ਕੀ ਕਾਂਗਰਸ ਉਨ੍ਹਾਂ ਆਗੂਆਂ ਨੂੰ ਪੂਰੀ ਅਹਿਮੀਅਤ ਨਹੀਂ ਦੇ ਰਹੀ, ਜੋ ਇਸ ਦੇ ਨਾਲ ਖੜ੍ਹੇ ਰਹੇ, ਜਦੋਂ ਕਿ ਪਾਰਟੀ ਉਨ੍ਹਾਂ ਆਗੂਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਇਸ ਨੂੰ ਛੱਡ ਕੇ ਚਲੇ ਗਏ ?

Congress is reportedly trying to reconnect with former Punjab leaders as it prepares for the 2027 elections. But this raises a sharper question about the party’s existing leadership. If Congress already has senior leaders, district heads, youth leaders and long-time workers, why does the party keep looking towards leaders who have already left ? Sunil Kumar Jakhar has denied reports of returning to Congress, making the issue even more pointed: Is Congress failing to value the leaders who stayed, while chasing the leaders who walked away ?

कांग्रेस 2027 के चुनावों की तैयारी के बीच पंजाब के उन पुराने नेताओं से फिर संपर्क करने की कोशिश कर रही है, जो पार्टी छोड़ चुके हैं। लेकिन इससे पार्टी के मौजूदा नेतृत्व को लेकर बड़ा सवाल उठता है। अगर कांग्रेस के पास पहले से वरिष्ठ नेता, जिला अध्यक्ष, युवा नेता और लंबे समय से जुड़े कार्यकर्ता हैं, तो पार्टी बार-बार उन नेताओं की ओर क्यों देख रही है, जो पहले ही उसका साथ छोड़ चुके हैं ? सुनील कुमार जाखड़ ने कांग्रेस में लौटने की खबरों से इनकार किया है। इससे सवाल और तीखा हो जाता है: क्या कांग्रेस उन नेताओं को पर्याप्त महत्व नहीं दे रही, जो उसके साथ टिके रहे, जबकि वह उन नेताओं को वापस लाने की कोशिश कर रही है, जो पार्टी छोड़कर चले गए ?

ਕਿਸਾਨ ਬਿਜਲੀ ਕਟੌਤੀ, ਐਮ.ਐਸ.ਪੀ., ਕਰਜ਼ੇ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਦੋਵਾਂ ਖ਼ਿਲਾਫ਼ ਕਿਸਾਨਾਂ ਵਿੱਚ ਨਾਰਾਜ਼ਗੀ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹੇ ਵਿੱਚ 2027 ਤੋਂ ਪਹਿਲਾਂ ਕਾਂਗਰਸ ਲਈ ਪੇਂਡੂ ਪੰਜਾਬ ਵਿੱਚ ਸਿਆਸੀ ਥਾਂ ਬਣ ਸਕਦੀ ਹੈ। ਪਰ ਕਿਸਾਨਾਂ ਦੀ ਨਾਰਾਜ਼ਗੀ ਆਪਣੇ ਆਪ ਵੋਟਾਂ ਵਿੱਚ ਨਹੀਂ ਬਦਲਦੀ। ਕਾਂਗਰਸ ਨੂੰ ਇਨ੍ਹਾਂ ਮੁੱਦਿਆਂ ਨੂੰ ਸਪੱਸ਼ਟ ਚੋਣ ਏਜੰਡੇ ਵਿੱਚ ਬਦਲਣਾ ਪਵੇਗਾ, ਪਿੰਡਾਂ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਨਾ ਪਵੇਗਾ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਪਵੇਗਾ ਕਿ ਉਸ ਕੋਲ ਸਿਰਫ਼ ਵਾਅਦੇ ਨਹੀਂ, ਸਗੋਂ ਠੋਸ ਜਵਾਬ ਵੀ ਹਨ। ਕੀ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਖ਼ਿਲਾਫ਼ ਵੱਧ ਰਹੀ ਕਿਸਾਨ ਨਾਰਾਜ਼ਗੀ ਨੂੰ ਅਸਲ ਸਿਆਸੀ ਮੌਕੇ ਵਿੱਚ ਬਦਲ ਕੇ ਵਾਪਸੀ ਕਰ ਸਕਦੀ ਹੈ ਜਾਂ ਕਿਸਾਨਾਂ ਦੇ ਰੋਸ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਫਿਰ ਪਿੱਛੇ ਰਹਿ ਜਾਵੇਗੀ ?

Farmers are protesting over power cuts, MSP, farm debt and other long pending demands, with anger being reported against both the Aam Aadmi Party Government in Punjab and the BJP led Centre. For Congress, this could open political space in rural Punjab ahead of 2027. But farmer anger alone will not decide the political outcome. Congress would need to turn these grievances into a clear campaign, rebuild its rural organisation and convince farmers that it has more to offer than promises. Can Congress turn the growing frustration with the Aam Aadmi Party and BJP into a real political opening, or will it struggle to convert farmer anger into a comeback ?

किसान बिजली कटौती, एम.एस.पी., कर्ज़ और लंबे समय से लंबित दूसरी मांगों को लेकर प्रदर्शन कर रहे हैं। पंजाब की आम आदमी पार्टी सरकार और भाजपा के नेतृत्व वाली केंद्र सरकार, दोनों के खिलाफ किसानों में नाराज़गी की बात सामने आ रही है। ऐसे में 2027 से पहले कांग्रेस के लिए ग्रामीण पंजाब में राजनीतिक जगह बन सकती है। लेकिन किसानों की नाराज़गी अपने आप वोट में नहीं बदलती। कांग्रेस को इन मुद्दों को एक साफ चुनावी एजेंडे में बदलना होगा, गांवों में अपना संगठन मजबूत करना होगा और किसानों को भरोसा दिलाना होगा कि उसके पास सिर्फ वादे नहीं, बल्कि ठोस जवाब भी हैं। क्या कांग्रेस आम आदमी पार्टी और भाजपा के खिलाफ बढ़ रही किसान नाराज़गी को वास्तविक राजनीतिक मौके में बदलकर वापसी कर सकती है या किसान असंतोष को अपने पक्ष में करने में फिर पीछे रह जाएगी ?

...