ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਲ ਹੀ ਵਿੱਚ ਔਰਤਾਂ ਲਈ ਮਹੀਨਾਵਾਰ ਸਹਾਇਤਾ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਯੋਗ ਆਮ ਵਰਗ ਦੀਆਂ ਔਰਤਾਂ ਨੂੰ ₹1,000 ਅਤੇ ਯੋਗ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ₹1,500 ਮਿਲਦੇ ਹਨ। ਇਹ ਯੋਜਨਾ 2022 ਦੇ ਚੋਣ ਵਾਅਦੇ ਦਾ ਵੱਡਾ ਹਿੱਸਾ ਸੀ ਅਤੇ ਹੁਣ 2027 ਵਿੱਚ ਸਰਕਾਰ ਦੇ ਕੰਮਕਾਜ ਦੇ ਰਿਕਾਰਡ ਦਾ ਹਿੱਸਾ ਹੈ। ਪਰ ਆਰਥਿਕ ਸਹਾਇਤਾ ਸ਼ਾਸਨ ਦਾ ਸਿਰਫ਼ ਇਕ ਹਿੱਸਾ ਹੈ। ਪੰਜਾਬ ਦੇ ਵੋਟਰ ਰੁਜ਼ਗਾਰ, ਨਸ਼ਾ, ਜੁਰਮ, ਸਿੱਖਿਆ, ਖੇਤੀਬਾੜੀ, ਪਰਵਾਸ, ਕਰਜ਼ੇ ਅਤੇ ਆਰਥਿਕ ਵਿਕਾਸ ਨੂੰ ਵੀ ਦੇਖ ਰਹੇ ਹਨ। ਕੀ ਆਮ ਆਦਮੀ ਪਾਰਟੀ ₹1,000 ਨੂੰ ਵਾਅਦਾ ਪੂਰਾ ਕਰਨ ਦੇ ਸਬੂਤ ਵਜੋਂ ਪੇਸ਼ ਕਰ ਸਕਦੀ ਹੈ ਜਾਂ ਵੋਟਰ ਪੁੱਛਣਗੇ ਕਿ ਇਸ ਚੈੱਕ ਤੋਂ ਅੱਗੇ ਕੀ ਹੋਇਆ ?
Learn More
The Aam Aadmi Party Government had recently rolled out its monthly women’s assistance scheme, with ₹1,000 for eligible women in the general category and ₹1,500 for eligible SC women. The scheme was a major 2022 election promise and has now become part of the government’s 2027 record. But cash support is only one part of governance. Punjab voters are also looking at jobs, drugs, crime, education, farming, migration, debt and economic growth. Can Aam Aadmi Party defend ₹1,000 as proof of delivery or will voters ask what happened to everything beyond the cheque ?
Learn More
आम आदमी पार्टी सरकार ने हाल ही में महिलाओं के लिए मासिक सहायता योजना शुरू की है। इसके तहत पात्र सामान्य वर्ग की महिलाओं को ₹1,000 और पात्र अनुसूचित जाति की महिलाओं को ₹1,500 मिलते हैं। यह योजना 2022 के चुनावी वादे का बड़ा हिस्सा थी और अब 2027 में सरकार के कामकाज के रिकॉर्ड का हिस्सा है। लेकिन आर्थिक मदद शासन का सिर्फ एक हिस्सा है। पंजाब के मतदाता रोजगार, नशा, अपराध, शिक्षा, खेती, पलायन, कर्ज और आर्थिक विकास को भी देख रहे हैं। क्या आम आदमी पार्टी ₹1,000 को वादा पूरा करने के सबूत के रूप में पेश कर सकती है या मतदाता पूछेंगे कि इस चेक के आगे क्या हुआ ?
Learn More
ਪੰਜਾਬ ਦੇ ਅਧਿਆਪਕਾਂ ਨੂੰ ਰਾਸ਼ਨ ਕਾਰਡਾਂ ਦੀ ਜਾਂਚ, ਜਨਗਣਨਾ, ਨਸ਼ਾ ਸਰਵੇਖਣ ਅਤੇ ਚੋਣ ਡਿਊਟੀ ਵਰਗੇ ਗੈਰ-ਵਿੱਦਿਅਕ ਕੰਮ ਸੌਂਪੇ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਵੀ ਮੰਨਿਆ ਹੈ ਕਿ ਅਧਿਆਪਕ ਪਹਿਲਾਂ ਹੀ ਕੰਮ ਦੇ ਬੋਝ ਹੇਠ ਹਨ। ਜੇ ਭਗਵੰਤ ਮਾਨ ਸਰਕਾਰ “ਸਿੱਖਿਆ ਕ੍ਰਾਂਤੀ” ਚਾਹੁੰਦੀ ਹੈ, ਤਾਂ ਅਧਿਆਪਕਾਂ ਨੂੰ ਕਲਾਸਾਂ ਤੋਂ ਬਾਹਰ ਕੱਢ ਕੇ ਦੂਜੇ ਵਿਭਾਗਾਂ ਦਾ ਕੰਮ ਕਿਉਂ ਕਰਵਾਇਆ ਜਾ ਰਿਹਾ ਹੈ ? ਜਦੋਂ ਅਧਿਆਪਕ ਪਹਿਲਾਂ ਹੀ ਕੰਮ ਦੇ ਦਬਾਅ ਹੇਠ ਹਨ, ਤਾਂ ਕੀ ਇਹ ਤਰੀਕਾ ਵਿਦਿਆਰਥੀਆਂ ਨੂੰ ਮਿਲਣ ਵਾਲਾ ਸਮਾਂ ਹੋਰ ਘਟਾ ਰਿਹਾ ਹੈ ਅਤੇ ਉਸੇ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਹੈ, ਜਿਸ ਨੂੰ ਸਰਕਾਰ ਬਿਹਤਰ ਬਣਾਉਣ ਦਾ ਦਾਅਵਾ ਕਰਦੀ ਹੈ ?
Learn More
Punjab teachers are being assigned non-academic duties such as ration-card verification, census work, drug surveys and election duties. At the same time, the Government has acknowledged that teachers are already overworked. If the Bhagwant Mann Government wants an “education revolution”, why are teachers being pulled out of classrooms to handle work meant for other departments ? When teachers are already stretched, is this approach taking even more time away from students and weakening the very education system the Government says it wants to improve ?
Learn More
पंजाब के शिक्षकों को राशन कार्ड सत्यापन, जनगणना, नशा सर्वेक्षण और चुनाव ड्यूटी जैसे गैर-शैक्षणिक काम सौंपे जा रहे हैं। वहीं, सरकार ने भी माना है कि शिक्षक पहले से ही काम के बोझ से दबे हुए हैं। अगर भगवंत मान सरकार “शिक्षा क्रांति” चाहती है, तो शिक्षकों को कक्षाओं से बाहर निकालकर दूसरे विभागों का काम क्यों कराया जा रहा है ? जब शिक्षक पहले ही दबाव में हैं, तो क्या यह तरीका छात्रों को मिलने वाला समय और कम कर रहा है और उसी शिक्षा व्यवस्था को कमजोर कर रहा है, जिसे सरकार बेहतर बनाने का दावा करती है ?
Learn More
ਨਿਰਮਲਾ ਸੀਤਾਰਮਨ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਕਿ ਪੰਜਾਬ ਨੂੰ ਉਸਦੇ ਹੱਕ ਦੇ ਫੰਡ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਭੁਗਤਾਨ ਸਮੇਂ ਸਿਰ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਦੱਸਿਆ ਕਿ ਆਰ.ਡੀ.ਐੱਫ. ਦੇ ਮੁੱਦੇ 'ਤੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਅਸਲ ਸਵਾਲ ਇਹ ਹੈ: ਪੰਜਾਬ ਦੇ ਫੰਡਾਂ ਨੂੰ ਲੈ ਕੇ ਜਦੋਂ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਇਕ-ਦੂਜੇ 'ਤੇ ਜ਼ਿੰਮੇਵਾਰੀ ਪਾ ਰਹੇ ਹਨ, ਤਾਂ ਕੀ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਫੰਡ ਵਿਵਾਦ ਇਕ ਹੋਰ ਸਿਆਸੀ ਢਾਲ ਬਣਦਾ ਜਾ ਰਿਹਾ ਹੈ, ਜਿੱਥੇ ਹਰ ਆਰਥਿਕ ਸਮੱਸਿਆ ਦਾ ਠੀਕਰਾ ਦੂਜੇ ਪੱਖ ਸਿਰ ਭੰਨਿਆ ਜਾ ਸਕਦਾ ਹੈ ?
Learn More
Nirmala Sitharaman has rejected the Aam Aadmi Party Government’s claim that Punjab is being denied its entitled funds, saying payments are released on time. Punjab Finance Minister Harpal Singh Cheema has disputed the Centre’s position and listed several meetings where the RDF issue was raised. But here’s the real question: with both sides blaming each other over Punjab’s funds, is the Centre–Punjab funding fight becoming another political shield before the 2027 election, where every financial problem can simply be pushed onto the other side ?
Learn More
निर्मला सीतारमण ने आम आदमी पार्टी की पंजाब सरकार के इस दावे को खारिज किया है कि पंजाब को उसके हक का फंड नहीं दिया जा रहा। उनका कहना है कि भुगतान समय पर जारी किए जा रहे हैं। पंजाब के वित्त मंत्री हरपाल सिंह चीमा ने केंद्र के इस दावे को खारिज करते हुए बताया कि आर.डी.एफ. के मुद्दे पर कई बैठकें हो चुकी हैं। लेकिन असली सवाल यह है: पंजाब के फंड को लेकर जब केंद्र और राज्य सरकार दोनों एक-दूसरे पर जिम्मेदारी डाल रहे हैं, तो क्या 2027 के चुनाव से पहले यह फंड विवाद एक और राजनीतिक ढाल बनता जा रहा है, जहां हर आर्थिक समस्या का ठीकरा दूसरे पक्ष पर फोड़ा जा सकता है ?
Learn More
ਆਮ ਆਦਮੀ ਪਾਰਟੀ ਨੇ ਆਪਣੀ ਮੁਹਿੰਮ ਵਿੱਚ ਆਪਣੇ ਕੰਮ ਦਾ ਬਚਾਅ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਪੁਰਾਣੀਆਂ ਸਮੱਸਿਆਵਾਂ ਲਈ ਵਿਰੋਧੀ ਪਾਰਟੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਪਰ ਲਗਭਗ ਪੰਜ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਜਵਾਬਦੇਹੀ ਮੌਜੂਦਾ ਸਰਕਾਰ ਦੀ ਵੀ ਬਣਦੀ ਹੈ। ਜਦੋਂ ਆਮ ਆਦਮੀ ਪਾਰਟੀ ਮੁੜ ਸੱਤਾ ਲਈ ਵੋਟਾਂ ਮੰਗੇਗੀ, ਤਾਂ ਕੀ ਉਹ ਅਜੇ ਵੀ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦੇ ਸਕਦੀ ਹੈ ਜਾਂ 2027 ਵਿੱਚ ਪੰਜਾਬ ਦੀ ਮੌਜੂਦਾ ਹਾਲਤ ਦੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਨੂੰ ਲੈਣੀ ਪਵੇਗੀ ?
Learn More
AAP has spent much of its campaign defending its work and attacking opposition parties over Punjab’s old problems. But after nearly five years in office, accountability increasingly falls on the current Government. When AAP asks for another term, can it still blame the past or does 2027 make the Mann Government responsible for Punjab’s present ?
Learn More
आम आदमी पार्टी ने अपने अभियान में अपने काम का बचाव करने के साथ-साथ पंजाब की पुरानी समस्याओं के लिए विपक्षी दलों को भी जिम्मेदार ठहराया है। लेकिन करीब पांच साल सत्ता में रहने के बाद जवाबदेही मौजूदा सरकार की भी बनती है। जब आम आदमी पार्टी एक और कार्यकाल के लिए वोट मांगेगी, तो क्या वह अब भी पिछली सरकारों को दोष दे सकती है या 2027 में पंजाब की मौजूदा स्थिति की जिम्मेदारी भगवंत मान सरकार को लेनी होगी ?
Learn More
ਭਗਵੰਤ ਮਾਨ ਆਮ ਆਦਮੀ ਪਾਰਟੀ ਦੀ 2027 ਦੀ ਚੋਣ ਮੁਹਿੰਮ ਸਿੱਧੀ ਵੋਟਰਾਂ ਤੱਕ ਲੈ ਕੇ ਜਾ ਰਹੇ ਹਨ। ਇਸ ਵਿੱਚ ਮੁਫ਼ਤ ਬਿਜਲੀ, ਨਹਿਰੀ ਪਾਣੀ, ਰੁਜ਼ਗਾਰ, ਔਰਤਾਂ ਲਈ ਆਰਥਿਕ ਸਹਾਇਤਾ ਅਤੇ ਸਿਹਤ ਸੇਵਾਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਬਦਲਣ ਨਾਲ ਇਨ੍ਹਾਂ ਵਿੱਚੋਂ ਕੁਝ ਯੋਜਨਾਵਾਂ ਖਤਰੇ ਵਿੱਚ ਪੈ ਸਕਦੀਆਂ ਹਨ। ਪਰ ਕੀ ਮਾਨ ਆਪਣੀ ਸਰਕਾਰ ਦੇ ਪੰਜ ਸਾਲਾਂ ਦੇ ਕੰਮ ਦਾ ਬਚਾਅ ਕਰ ਰਹੇ ਹਨ ਜਾਂ 2027 ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਬਚਾਉਣ ਲਈ ਲਾਭ ਗੁਆਉਣ ਦੇ ਡਰ ਨੂੰ ਚੋਣ ਹਥਿਆਰ ਵਜੋਂ ਵਰਤ ਰਹੇ ਹਨ ?
Learn More
Bhagwant Mann is taking Aam Aadmi Party’s 2027 campaign directly to voters, highlighting free electricity, canal water, jobs, women’s financial support and healthcare. He has also warned that changing the Government could put some of these measures at risk. But is Mann defending his Government’s five-year record or using fear of losing benefits as a campaign weapon to protect Aam Aadmi Party’s position in 2027 ?
Learn More
भगवंत मान आम आदमी पार्टी का 2027 का चुनावी अभियान सीधे मतदाताओं तक ले जा रहे हैं। इसमें मुफ्त बिजली, नहर का पानी, रोज़गार, महिलाओं को आर्थिक सहायता और स्वास्थ्य सेवाओं को प्रमुखता दी जा रही है। उन्होंने यह भी चेतावनी दी है कि सरकार बदलने से इनमें से कुछ योजनाएं खतरे में पड़ सकती हैं। लेकिन क्या मान अपनी सरकार के पांच साल के काम का बचाव कर रहे हैं या 2027 में आम आदमी पार्टी की स्थिति बचाने के लिए लाभ खोने के डर को चुनावी हथियार बना रहे हैं ?
Learn More
ਆਮ ਆਦਮੀ ਪਾਰਟੀ 2027 ਦੀ ਚੋਣ ਮੁਹਿੰਮ ਵਿੱਚ ਭਗਵੰਤ ਮਾਨ ਸਰਕਾਰ ਦੇ ਕੰਮ, ਭਲਾਈ ਯੋਜਨਾਵਾਂ ਅਤੇ 2022 ਦੀਆਂ ਗਾਰੰਟੀਆਂ ਨੂੰ ਅੱਗੇ ਰੱਖ ਰਹੀ ਹੈ। ਇਸ ਦੀ ਨਵੀਂ ਮੁਹਿੰਮ ਵਿੱਚ 2.68 ਲੱਖ ਬੂਥ ਵਰਕਰ ਘਰ-ਘਰ ਜਾ ਕੇ ਸਰਕਾਰ ਦੀਆਂ ਉਪਲਬਧੀਆਂ ਅਤੇ ਵਾਅਦਿਆਂ ਬਾਰੇ ਦੱਸਣਗੇ। ਪਰ ਕਰੀਬ ਪੰਜ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਰੁਜ਼ਗਾਰ, ਖੇਤੀਬਾੜੀ, ਨਸ਼ਿਆਂ, ਬਿਜਲੀ, ਮੁਲਾਜ਼ਮਾਂ, ਕਰਜ਼ੇ ਅਤੇ ਲੰਮੇ ਸਮੇਂ ਦੀ ਆਰਥਿਕ ਤਰੱਕੀ ਬਾਰੇ ਵੀ ਜਵਾਬ ਮੰਗ ਰਿਹਾ ਹੈ। ਕੀ ਆਮ ਆਦਮੀ ਪਾਰਟੀ 2027 ਵਿੱਚ ਪੰਜਾਬ ਲਈ ਸੱਚਮੁੱਚ ਨਵੀਂ ਸੋਚ ਨਾਲ ਉਤਰ ਰਹੀ ਹੈ ਜਾਂ 2022 ਦੀਆਂ ਵਾਅਦਿਆਂ ਵਾਲੀ ਕਿਤਾਬ ਵਿੱਚ ਕੁਝ ਨਵੀਆਂ ਭਲਾਈ ਯੋਜਨਾਵਾਂ ਜੋੜ ਕੇ ਉਸਨੂੰ ਅਗਲਾ ਅਧਿਆਇ ਦੱਸ ਰਹੀ ਹੈ ?
Learn More
Aam Aadmi Party is entering the 2027 campaign by highlighting the Bhagwant Mann Government’s work, welfare schemes and 2022 guarantees. Its new campaign will send 2.68 lakh booth workers door-to-door with the Government’s achievements and promises. But after nearly five years in power, Punjab is also looking for answers on jobs, farming, drugs, power, employees, debt and long-term economic growth. Is Aam Aadmi Party entering 2027 with a genuinely new vision for Punjab or is it taking the 2022 promise book, adding a few welfare schemes and calling it the next chapter ?
Learn More
आम आदमी पार्टी 2027 के चुनाव अभियान में भगवंत मान सरकार के काम, कल्याणकारी योजनाओं और 2022 की गारंटियों को सामने रख रही है। इसके नए अभियान में 2.68 लाख बूथ कार्यकर्ता घर-घर जाकर सरकार की उपलब्धियां और वादे बताएंगे। लेकिन करीब पांच साल सत्ता में रहने के बाद पंजाब रोजगार, खेती, नशे, बिजली, कर्मचारियों, कर्ज़ और लंबे समय की आर्थिक तरक्की पर भी जवाब चाहता है। क्या आम आदमी पार्टी 2027 में पंजाब के लिए सच में नई सोच के साथ उतर रही है या 2022 की वादों वाली किताब में कुछ नई कल्याणकारी योजनाएं जोड़कर उसे अगला अध्याय बता रही है ?
Learn More
ਪੰਜਾਬ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਉਚ ਪੱਧਰੀ ਗੱਲਬਾਤ ਤੋਂ ਬਾਅਦ 8% ਮਹਿੰਗਾਈ ਭੱਤਾ ਵੱਧਾਉਣ ਨੂੰ ਮਨਜ਼ੂਰੀ ਦਿੱਤੀ ਹੈ। ਆਮ ਆਦਮੀ ਪਾਰਟੀ ਇਸ ਵਿਰੋਧ ਨੂੰ ਦਬਾਉਣ ਦੀ ਬਜਾਏ ਗੱਲਬਾਤ ਰਾਹੀਂ ਹੱਲ ਕੱਢਣ ਦੀ ਮਿਸਾਲ ਦੱਸ ਰਹੀ ਹੈ। ਪਰ ਮੁਲਾਜ਼ਮ ਜਥੇਬੰਦੀਆਂ ਅਜੇ ਵੀ ਕਈ ਪੁਰਾਣੀਆਂ ਮੰਗਾਂ ਉਠਾ ਰਹੀਆਂ ਹਨ। ਅਜਿਹੇ ਵਿੱਚ ਇਸ ਦੇ ਸਮੇਂ ਨੂੰ ਲੈ ਕੇ ਇਕ ਵੱਡਾ ਸਿਆਸੀ ਸਵਾਲ ਖੜ੍ਹਾ ਹੁੰਦਾ ਹੈ। ਕੀ ਮਹਿੰਗਾਈ ਭੱਤੇ ਵਿੱਚ ਵਾਧਾ ਮੁਲਾਜ਼ਮਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਅਸਲ ਕਦਮ ਹੈ ਜਾਂ ਇਸ ਨਾਲ ਸਰਕਾਰ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਦਬਾਅ ਘਟਾਉਣ ਵਿੱਚ ਵੀ ਮਦਦ ਮਿਲੇਗੀ ?
Learn More
Punjab has approved an 8% DA hike after high-level talks with employees and pensioners. The Aam Aadmi Party is calling it an example of resolving protests through dialogue instead of confrontation. But with employee groups also raising other long-pending demands, the timing raises a bigger political question. Is the DA hike mainly a genuine step to address employee concerns or does it also help the government ease pressure before the 2027 election ?
Learn More
पंजाब ने कर्मचारियों और पेंशनभोगियों के साथ उच्चस्तरीय बातचीत के बाद 8% महंगाई भत्ता बढ़ाने को मंजूरी दी है। आम आदमी पार्टी इसे विरोध को दबाने के बजाय बातचीत के जरिए समाधान निकालने का उदाहरण बता रही है। लेकिन कर्मचारी संगठन अभी भी कई पुरानी मांगें उठा रहे हैं। ऐसे में इसके समय को लेकर एक बड़ा राजनीतिक सवाल खड़ा होता है। क्या महंगाई भत्ते में बढ़ोतरी कर्मचारियों की चिंताओं को दूर करने का वास्तविक कदम है या इससे सरकार को 2027 के चुनाव से पहले दबाव कम करने में भी मदद मिलेगी ?
Learn More
2022 ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਲਈ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਅਤੇ ਇਸਨੂੰ ਆਪਣੀ ਚੋਣ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ। ਇਹ ਯੋਜਨਾ ਉਸ ਦੀਆਂ ਸਭ ਤੋਂ ਵੱਡੀਆਂ ਭਲਾਈ ਯੋਜਨਾਵਾਂ ਵਿੱਚ ਸ਼ਾਮਲ ਹੋ ਗਈ। ਚਾਰ ਸਾਲ ਬਾਅਦ ਵੱਧਦੀ ਬਿਜਲੀ ਦੀ ਮੰਗ, ਸਬਸਿਡੀ ਦਾ ਖਰਚਾ ਅਤੇ ਪੰਜਾਬ ਦਾ ਵੱਧਦਾ ਕਰਜ਼ਾ ਇਸ ਮਾਡਲ ’ਤੇ ਦਬਾਅ ਪਾ ਰਹੇ ਹਨ। ਪੰਜਾਬ ਇਕ ਪਾਸੇ ਬਿਜਲੀ ਸੰਕਟ ਅਤੇ ਦੂਜੇ ਪਾਸੇ ਵੱਧਦੇ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਕੀ ਆਮ ਆਦਮੀ ਪਾਰਟੀ ਦਾ 2022 ਦਾ ਮੁਫ਼ਤ ਬਿਜਲੀ ਵਾਅਦਾ 2027 ਲਈ ਸਿਆਸੀ ਬੋਝ ਬਣ ਗਿਆ ਹੈ ?
Learn More
In 2022, the Aam Aadmi Party promised 300 free electricity units and made it a key part of its Punjab campaign. The scheme became one of its biggest welfare measures. Four years later, rising power demand, subsidy costs and Punjab’s growing debt are putting the model under pressure. With Punjab facing both a power crisis and rising debt, has AAP’s 2022 free-power promise become a difficult political liability for 2027 ?
Learn More
2022 में आम आदमी पार्टी ने पंजाब के लिए 300 यूनिट मुफ्त बिजली का वादा किया और इसे अपने चुनावी अभियान का अहम हिस्सा बनाया। यह योजना उसकी सबसे बड़ी कल्याणकारी योजनाओं में शामिल हो गई। चार साल बाद बढ़ती बिजली की मांग, सब्सिडी का खर्च और पंजाब का बढ़ता कर्ज इस मॉडल पर दबाव डाल रहे हैं। पंजाब एक साथ बिजली संकट और बढ़ते कर्ज का सामना कर रहा है। ऐसे में क्या आम आदमी पार्टी का 2022 का मुफ्त बिजली वादा 2027 के लिए राजनीतिक बोझ बन गया है ?
Learn More
ਭਗਵੰਤ ਮਾਨ ਸਰਕਾਰ ਗੈਂਗਸਟਰਾਂ ਖ਼ਿਲਾਫ਼ ਆਪਣੀ ਕਾਰਵਾਈ ਨੂੰ ਕਾਨੂੰਨ-ਵਿਵਸਥਾ ਦੀ ਵੱਡੀ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ, ਜਿਸ ਵਿੱਚ ਗੈਂਗ ਦੇ ਕੰਮ ਕਰਨ ਦੇ ਤਰੀਕੇ ਦਾ ਪਰਦਾਫਾਸ਼, ਗ੍ਰਿਫ਼ਤਾਰੀਆਂ ਅਤੇ ਵਿਦੇਸ਼ਾਂ ਤੋਂ ਅਪਰਾਧੀਆਂ ਨੂੰ ਵਾਪਸ ਲਿਆਉਣਾ ਸ਼ਾਮਲ ਹੈ। ਪਰ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਭਗਵੰਤ ਮਾਨ ਵੱਲੋਂ ਉਨ੍ਹਾਂ ਦਾ ਜਨਤਕ ਸਵਾਗਤ ਕੀਤੇ ਜਾਣ ਦੀ ਖ਼ਬਰ ਨੇ 2027 ਤੋਂ ਪਹਿਲਾਂ ਇਕ ਵੱਡਾ ਸਿਆਸੀ ਸਵਾਲ ਖੜ੍ਹਾ ਕਰ ਦਿੱਤਾ ਹੈ। ਜਦੋਂ ਅਪਰਾਧਿਕ-ਸਿਆਸੀ ਨੈੱਟਵਰਕ ਨਾਲ ਜੁੜੇ ਵਿਅਕਤੀ ਨੂੰ ਸਿਆਸੀ ਥਾਂ ਮਿਲਦੀ ਦਿਖਾਈ ਦੇਵੇ, ਤਾਂ ਕੀ ਪਾਰਟੀ ਲੋਕਾਂ ਨੂੰ ਯਕੀਨ ਦਿਵਾ ਸਕੇਗੀ ਕਿ ਗੈਂਗਸਟਰਾਂ ਖ਼ਿਲਾਫ਼ ਉਸਦੀ ਮੁਹਿੰਮ ਸਿਰਫ਼ ਸੁਰਖੀਆਂ ਤੱਕ ਸੀਮਤ ਨਹੀਂ ਹੈ ?
Learn More
Bhagwant Mann’s Government is presenting its crackdown on gangsters as a major law-and-order achievement, citing busted modules, arrests and overseas extraditions. Yet the reported entry of gangster-turned-politician Gurpreet Singh Sekhon into the Aam Aadmi Party, followed by his public welcome by Mann, creates a political contradiction that could become difficult to ignore before 2027. Can the party convince voters that its anti-gangster campaign is more than enforcement headlines when a figure linked to Punjab’s criminal-political ecosystem is also being given political space ?
Learn More
भगवंत मान सरकार गैंगस्टरों के खिलाफ अपनी कार्रवाई को कानून-व्यवस्था की बड़ी उपलब्धि के तौर पर पेश कर रही है, जिसमें गैंग मॉड्यूल का भंडाफोड़, गिरफ्तारियां और विदेशों से अपराधियों को वापस लाना शामिल है। लेकिन गैंगस्टर से नेता बने गुरप्रीत सिंह सेखों के आम आदमी पार्टी में शामिल होने और भगवंत मान द्वारा उनका सार्वजनिक स्वागत किए जाने की खबर ने 2027 से पहले एक बड़ा राजनीतिक सवाल खड़ा कर दिया है। जब आपराधिक-सियासी नेटवर्क से जुड़े व्यक्ति को राजनीतिक जगह मिलती दिखे, तो क्या पार्टी लोगों को यकीन दिला पाएगी कि गैंगस्टरों के खिलाफ उसकी मुहिम सिर्फ सुर्खियों तक सीमित नहीं है ?
Learn More
ਲੁਧਿਆਣਾ ਵਿੱਚ ਵਾਇਰਲ ਹੋਈ ਇਕ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਕਥਿਤ ਤੌਰ ’ਤੇ ਇਕ ਟਰੱਕ ਡਰਾਈਵਰ ਨਾਲ ਬਹਿਸ ਕਰਦਿਆਂ ਅਤੇ ਉਸ ਨੂੰ ਥੱਪੜ ਮਾਰਦਿਆਂ ਨਜ਼ਰ ਆਈ, ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਇਸ ਘਟਨਾ ਨੇ ਉਨ੍ਹਾਂ ਨਾਲ ਜੁੜੇ ਪੁਰਾਣੇ ਵਿਵਾਦਾਂ ਨੂੰ ਵੀ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ, ਜਿਨ੍ਹਾਂ ਵਿੱਚ 2022 ਵਿੱਚ ਨਸ਼ਾ-ਵਿਰੋਧੀ ਤਲਾਸ਼ੀ ਨੂੰ ਲੈ ਕੇ ਇਕ ਆਈ.ਪੀ.ਐਸ. ਅਧਿਕਾਰੀ ਨਾਲ ਹੋਇਆ ਵਿਵਾਦ ਅਤੇ 2024 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਲਈ ₹5 ਕਰੋੜ ਦੀ ਪੇਸ਼ਕਸ਼ ਕੀਤੇ ਜਾਣ ਦਾ ਉਨ੍ਹਾਂ ਦਾ ਦਾਅਵਾ ਸ਼ਾਮਲ ਹੈ। ਭਾਵੇਂ ਇਹ ਸਾਰੀਆਂ ਵੱਖ-ਵੱਖ ਘਟਨਾਵਾਂ ਹਨ ਪਰ ਕੀ ਇਨ੍ਹਾਂ ਨੂੰ ਇਕੱਠਿਆਂ ਦੇਖਣ ’ਤੇ ਆਮ ਆਦਮੀ ਪਾਰਟੀ ਲਈ ਇਸਦੇ ਵਿਧਾਇਕਾਂ ਦਾ ਆਚਰਨ ਇਕ ਵੱਡੀ ਸਾਖ ਦੀ ਚੁਣੌਤੀ ਬਣਦਾ ਜਾ ਰਿਹਾ ਹੈ ?
Learn More
AAP MLA Rajinder Pal Kaur Chhina is facing criticism after a viral video allegedly showed her confronting and slapping a truck driver in Ludhiana. The episode has also brought renewed attention to earlier controversies surrounding her, including the 2022 dispute involving an IPS officer over anti-drug searches and the 2024 allegation that she was offered ₹5 Crores to switch from AAP to BJP. While these are separate episodes, taken together they raise a larger political question: Is the conduct of AAP’s MLAs becoming a growing credibility challenge for a party that built its politics around the “common man” ?
Learn More
लुधियाना में वायरल हुए एक वीडियो में आप विधायक राजिंदर पाल कौर छीना कथित तौर पर एक ट्रक चालक से बहस करते और उसे थप्पड़ मारते नजर आईं, जिसके बाद उनकी आलोचना शुरू हो गई। इस घटना ने उनके पुराने विवादों को भी फिर चर्चा में ला दिया है, जिसमें 2022 में नशा-विरोधी तलाशी को लेकर एक आई.पी.एस. अधिकारी से हुआ विवाद और 2024 में भाजपा में शामिल होने के लिए ₹5 करोड़ की पेशकश किए जाने का उनका दावा शामिल है। हालांकि ये सभी अलग-अलग घटनाएं हैं, लेकिन क्या इन्हें मिलाकर देखें तो 'आम आदमी' की राजनीति का दावा करने वाली आम आदमी पार्टी के लिए उसके विधायकों का आचरण एक बढ़ती साख की चुनौती बनता जा रहा है ?
Learn More