ਤੁਹਾਨੂੰ ਮਿਲੀ ਸੱਭ ਤੋਂ ਖਰਾਬ ਸਲਾਹ...ਸੱਭ ਤੋਂ ਮੂਰਖਤਾ ਜਾਂ ਹਾਸੇ ਵਾਲੀ ਸਲਾਹ ਕੀ ਸੀ ਜੋ ਕਿਸੀ ਨੇ ਤੁਹਾਨੂੰ ਦਿੱਤੀ ਹੋਵੇ?
Learn MoreWorst Advice You've Ever Received...What’s the most ridiculous or funny piece of advice someone has given you?
Learn Moreअब तक मिली सबसे बेकार सलाह...वह सबसे अजीब या मज़ेदार सलाह क्या थी जो किसी ने आपको दी हो?
Learn Moreਸਿਹਤ ਸਹੂਲਤਾਂ ਆਮ ਪੰਜਾਬੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਸਿਹਤ ਬੀਮੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਵਾਧਾ ਕਰ ਦਿੱਤਾ ਹੈ ਜਿਸ ਨਾਲ ਸਿਹਤ ਸੇਵਾਵਾਂ ਮਹਿੰਗੀਆਂ ਹੋ ਗਈਆਂ ਹਨ ਅਤੇ ਵਪਾਰੀਕਰਨ ਆਪਣੇ ਸਿਖ਼ਰਾਂ 'ਤੇ ਹੈ।
Learn MoreHealth facilities are getting out of reach of the common Punjabi. Health insurance has brought a flood of private hospitals. Healthcare has become so expensive and commercialisation has overtaken everything.
Learn Moreस्वास्थ्य सुविधाएं आम पंजाबी की पहुंच से बाहर होती जा रही हैं। स्वास्थ्य बीमा के कारण निजी अस्पतालों की बाढ़ आ गई है, स्वास्थ्य सेवाएं महंगी हो गई हैं और व्यावसायीकरण चरम पर है। इसका अंत कब होगा?
Learn Moreਸਰਕਾਰੀ ਦਾਅਵਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ 2 ਸਾਲਾਂ ‘ਚ 60 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਪੂੰਜੀ ਨਿਵੇਸ਼ ਹੋਇਆ ਹੈ।
Learn MoreAccording to the government's claims, more than 60 thousand crores of capital investment have been made in Punjab during last 2 years.
Learn Moreसरकारी दावों के अनुसार पिछले 2 सालों में पंजाब में 60 हज़ार करोड़ से ज़्यादा का पूंजी निवेश हुआ है।
Learn Moreਆਓ...ਇਸ ਗਾਂਧੀ ਜਯੰਤੀ 'ਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਯਾਦ ਕਰਦੇ ਹੋਏ ਅਹਿੰਸਾ ਅਤੇ ਸੱਚਾਈ ਦੇ ਰਸਤੇ ‘ਤੇ ਚੱਲੀਏ। ਆਪਣੇ ਕੀਮਤੀ ਵਿਚਾਰ ਬੋਲੋਬੋਲੋ ਸ਼ੋਅ ਮੰਚ 'ਤੇ ਸਾਂਝੇ ਕਰੋ...
Learn MoreThis Gandhi Jayanti, let us honor Mahatma Gandhi's principles by embracing the principles of non-violence and truth. Share your creative ideas on the BoloBolo Show Platform...
Learn Moreआइए...इस गांधी जयंती पर महात्मा गांधी के आदर्शों को याद करते हुए अहिंसा और सच्चाई के मार्ग पर चलें।
Learn Moreਪੰਜਾਬ ਅਤੇ ਦੁਨੀਆ ਭਰ ਵਿੱਚ ਕਈ ਪੰਛੀ ਅਲੋਪ ਹੁੰਦੇ ਜਾ ਰਹੇ ਹਨ ਜਿਨ੍ਹਾਂ ਵਿੱਚ ਸਾਡੀ ਘਰੇਲੂ ਚਿੜੀ ਅਤੇ ਕਾਂ ਵੀ ਸ਼ਾਮਿਲ ਹਨ ਜੋ ਪਹਿਲਾਂ ਹਰ ਪਾਸੇ ਦਿੱਸਦੇ ਸਨ। ਹੁਣ ਬਹੁਤ ਘੱਟ ਗਿਣਤੀ ‘ਚ ਰਹਿ ਗਏ ਹਨ। ਇਸ ਦੇ ਪਿੱਛੇ ਕੀ ਕਾਰਣ ਹੋ ਸਕਦੇ ਹਨ ਅਤੇ ਸੰਬੰਧਿਤ ਵਿਭਾਗ ਇਸ ਸਮੱਸਿਆ ਲਈ ਕੁੱਝ ਕਰਦੇ ਹੋਏ ਕਿਉਂ ਨਜ਼ਰ ਨਹੀਂ ਆ ਰਹੇ?
Learn MoreBirds are disappearing in Punjab and around the world. There are hardly any sparrows and crows seen around nowadays. What could be the reasons? Any efforts done by environmentalists or initiatives undertaken by concerned government departments?
Learn Moreपंजाब और दुनिया भर में घरेलू चिड़िया और कौवे जो कभी बहुतायत संख्या में पाए जाते थे, अब बहुत कम हो गए हैं। इसका क्या कारण है? क्या सरकारी विभाग इस समस्या के समाधान के लिए कुछ कर रहे हैं?
Learn Moreਭਾਰਤ ਅਨਾਜ ਦੀ ਆਤਮ-ਨਿਰਭਰਤਾ ਵਿੱਚ ਤਰੱਕੀ ਕਰ ਖਾਦ ਪਦਾਰਥ ਨਿਰਯਾਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਇਸ ਦਾ ਸਿਹਰਾ ਕਿਸ ਨੂੰ ਮਿਲਣਾ ਚਾਹੀਦਾ ਹੈ, ਕਿਸਾਨਾਂ ਨੂੰ ਜਾਂ ਸਰਕਾਰ ਨੂੰ?
Learn MoreIndia after reaching food self-sufficiency is now exporting foodstuff. Credit should be given to whom Farmers, Government or both?
Learn Moreभारत खाद्य आत्मनिर्भरता में प्रगति कर खाद्य पदार्थ निर्यात करने वाला देश बन गया है। इसका श्रेय किसे मिलना चाहिए, किसानों को या सरकार को?
Learn Moreਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿੱਲੋਮੀਟਰ ਹੈ, ਜਿਸ ਵਿੱਚੋਂ ਪੇਂਡੂ ਖੇਤਰ 48,265 ਵਰਗ ਕਿੱਲੋਮੀਟਰ ਅਤੇ ਸ਼ਹਿਰੀ ਖੇਤਰ 2,097 ਵਰਗ ਕਿੱਲੋਮੀਟਰ ਹੈ।
Learn MoreThe total land area of Punjab is 50,362 square kilometers, with 48,265 square kilometers designated as rural and 2,097 square kilometers as urban. Let's examine the various projects proposed for both rural and urban sectors.
Learn Moreपंजाब का कुल क्षेत्रफल 50,362 वर्ग किलोमीटर है, इसमें से ग्रामीण क्षेत्र 48,265 वर्ग कि.मी. और शहरी क्षेत्र 2,097 वर्ग कि.मी. है।
Learn Moreਬੋਲੋਬੋਲੋ ਸ਼ੋਅ ਮੰਚ 'ਤੇ ਅਸੀਂ ਇਸ ਬਾਰੇ ਇੱਕ ਮਜ਼ੇਦਾਰ ਚਰਚਾ ਕਰਾਂਗੇ ਕਿ ਜੇਕਰ ਕੋਈ ਛੋਟਾ ਗ੍ਰਹਿ ਸਾਨੂੰ ਨਸ਼ਟ ਕਰ ਦਿੰਦਾ ਹੈ ਤਾਂ ਕਿਸ ਨੂੰ ਦੋਸ਼ੀ ਮੰਨਿਆ ਜਾਵੇ ਕਿਉਂਕਿ ਅਕਸਰ ਅਸੀਂ ਕਿਸੀ ਵੀ ਦੁਰਘਟਨਾ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਭਾਵੇਂ ਉਹ ਸਿਆਸਤਦਾਨ ਹੋਵੇ ਜਾਂ ਸਾਜ਼ਿਸ਼ਕਰਤਾ। ਆਪਣੇ ਸੱਭ ਤੋਂ ਮਜ਼ੇਦਾਰ ਬਲੀ ਦੇ ਬੱਕਰੇ ਅਤੇ ਉਸ ਦੇ ਪਿੱਛੇ ਦੇ ਤਰਕ ਨੂੰ ਸਾਂਝਾ ਕਰ ਇਸ ਚਰਚਾ 'ਚ ਸ਼ਾਮਿਲ ਹੋਵੋ ਅਤੇ ਆਓ ਇਕੱਠੇ ਕੁੱਝ ਹਾਸੇ-ਮਜ਼ਾਕ ਦਾ ਆਨੰਦ ਮਾਣੀਏ!
Learn MoreIn the BoloBolo Show, we will have a fun discussion about who should be blamed if an asteroid destroys us, because we often hold others responsible for any disaster—be it politicians, conspirators, or anyone else. Join in by sharing your funniest scapegoat and the reasoning behind it, and let's enjoy some laughs together!
Learn Moreबोलोबोलो शो मंच पर हम इस बारे में एक मज़ेदार चर्चा करेंगे कि यदि कोई क्षुद्रग्रह हमें नष्ट कर देता है तो किसे दोषी ठहराया जाए क्योंकि अक्सर हम किसी भी हादसे के लिए दूसरों को ज़िम्मेदार ठहराते हैं। चाहे वह राजनेता हों या फिर साज़िश रचने वाले हों। अपने सबसे मज़ेदार बलि के बकरे और उसके पीछे के तर्क को साझा कर इस चर्चा में शामिल हों और आइए साथ में कुछ हंसी-मज़ाक का आनंद लें!
Learn Moreਕੀ ਤੁਸੀਂ ਕਿਸੀ ਘਰੇਲੂ ਉਪਚਾਰ ਤੋਂ ਜਾਣੂੰ ਹੋ ਜੋ ਮੌਸਮੀ ਤਬਦੀਲੀਆਂ ਦੌਰਾਨ ਹੋਈਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ?
Learn MoreAre you aware of any home remedies that can help prevent illnesses during seasonal transitions?
Learn Moreक्या आप घरेलू उपचार के किसी नुस्खे के बारे में जानते हैं जो मौसमी बदलाव के दौरान हुई बीमारियों को रोकने में मदद कर सकता है?
Learn Moreਹੁਣ ਤੱਕ ਪੰਜਾਬੀ ਵਿੱਚ ਆਪਣੀ ਦੇਸੀ ਕਾਮੇਡੀ ਲਈ ਜਾਣਿਆ ਜਾਣ ਵਾਲਾ ਸੱਭ ਤੋਂ ਮਸ਼ਹੂਰ ਕਾਮੇਡੀਅਨ ਕੌਣ ਹੈ?
Learn MoreTill date, who is the most popular comedian known for rustic comedy in Punjabi?
Learn Moreआज तक पंजाबी में अपनी देसी कॉमेडी के लिए जाना जाने वाला सबसे लोकप्रिय हास्य कलाकार कौन सा है?
Learn More