ਕਾਂਗਰਸ ਲੰਮੇ ਸਮੇਂ ਤੱਕ ਸੱਤਾ ਤੋਂ ਬਾਹਰ ਰਹਿਣ ਦੀ ਆਦੀ ਨਹੀਂ ਰਹੀ ਪਰ ਪੰਜਾਬ ਇਕਾਈ ਦੇ ਸਾਹਮਣੇ 2027 ਤੋਂ ਪਹਿਲਾਂ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਦੀ ਵੱਡੀ ਚੁਣੌਤੀ ਹੈ। ਧੜੇਬੰਦੀ, ਲੀਡਰਸ਼ਿਪ ਨੂੰ ਲੈ ਕੇ ਖਿੱਚੋਤਾਣ ਅਤੇ ਅੰਦਰੂਨੀ ਮਤਭੇਦ ਲਗਾਤਾਰ ਸਿਆਸੀ ਚਰਚਾ ਦਾ ਹਿੱਸਾ ਬਣੇ ਹੋਏ ਹਨ। ਕੀ ਕਾਂਗਰਸ 2027 ਤੋਂ ਪਹਿਲਾਂ ਆਪਣੀ ਸਭ ਤੋਂ ਵੱਡੀ ਕਮਜ਼ੋਰੀ, ਅੰਦਰੂਨੀ ਸਿਆਸਤ ਨੂੰ ਆਪਣੀ ਤਾਕਤ ਵਿੱਚ ਬਦਲਣ ਲਈ ਕਾਫ਼ੀ ਕੋਸ਼ਿਸ਼ ਕਰ ਰਹੀ ਹੈ ?
Learn More
Congress has rarely been comfortable staying out of power for too long, but its Punjab unit enters the 2027 race with a bigger challenge: Rebuilding itself before voters decide whether to give it another chance. With factionalism, competing leadership claims and internal differences repeatedly becoming part of the political conversation, is Congress doing enough to turn its biggest weakness, its own internal politics into strength before 2027 ?
Learn More
कांग्रेस लंबे समय तक सत्ता से बाहर रहने की आदी नहीं रही है लेकिन पंजाब इकाई के सामने 2027 से पहले खुद को फिर से मजबूत करने की बड़ी चुनौती है। गुटबाजी, नेतृत्व को लेकर खींचतान और अंदरूनी मतभेद लगातार राजनीतिक चर्चा का हिस्सा बने हुए हैं। क्या कांग्रेस 2027 से पहले अपनी सबसे बड़ी कमजोरी, आंतरिक राजनीति को अपनी ताकत में बदलने के लिए पर्याप्त प्रयास कर रही है ?
Learn More
ਕਈ ਨੌਜਵਾਨ ਭਾਰਤੀਆਂ ਲਈ ਵਿਦਿਆਰਥੀ ਚੋਣਾਂ ਵੋਟ ਪਾਉਣ, ਪ੍ਰਚਾਰ ਕਰਨ ਅਤੇ ਸਿਆਸੀ ਆਗੂ ਚੁਣਨ ਦਾ ਪਹਿਲਾ ਤਜਰਬਾ ਹੁੰਦੀਆਂ ਹਨ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਨੇ ਇਕ ਵਾਰ ਫਿਰ ਵਿਚਾਰਧਾਰਾ, ਗਠਜੋੜ, ਲੀਡਰਸ਼ਿਪ ਅਤੇ ਸਿਆਸੀ ਪ੍ਰਭਾਵ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਦੇ ਨਤੀਜਿਆਂ ਦੀ ਚਰਚਾ ਪੰਜਾਬ ਦੇ ਵਿਆਪਕ ਸਿਆਸੀ ਭਵਿੱਖ ਦੇ ਸੰਦਰਭ ਵਿੱਚ ਵੀ ਹੋ ਰਹੀ ਹੈ। ਤਾਂ, ਕੀ ਯੂਨੀਵਰਸਿਟੀ ਚੋਣਾਂ ਸਿਰਫ਼ ਕੈਂਪਸ ਦੇ ਮੁੱਦਿਆਂ ਤੱਕ ਸੀਮਤ ਹਨ ਜਾਂ ਇਹ ਕੱਲ੍ਹ ਦੀ ਸਿਆਸੀ ਪੀੜ੍ਹੀ ਨੂੰ ਵੀ ਆਕਾਰ ਦੇ ਰਹੀਆਂ ਹਨ ?
Learn More
For many young Indians, student elections are their first experience of voting, campaigning and choosing political leaders. At Panjab University, student elections have once again brought questions of ideology, alliances, leadership and political influence into the spotlight, with the results also being discussed in the context of Punjab’s wider political future. Are university elections simply about campus issues or are they shaping the political generation of tomorrow ?
Learn More
कई युवा भारतीयों के लिए छात्र चुनाव वोट देने, प्रचार करने और राजनीतिक नेताओं को चुनने का पहला अनुभव होते हैं। पंजाब यूनिवर्सिटी में छात्र चुनावों ने एक बार फिर विचारधारा, गठजोड़, नेतृत्व और राजनीतिक प्रभाव को लेकर सवाल खड़े किए हैं। इनके नतीजों पर पंजाब के व्यापक राजनीतिक भविष्य के संदर्भ में भी चर्चा हो रही है। तो, क्या यूनिवर्सिटी चुनाव सिर्फ़ कैंपस के मुद्दों तक सीमित हैं या वे कल की राजनीतिक पीढ़ी को भी आकार दे रहे हैं ?
Learn More
ਜੇਨ ਜ਼ੀ ਇਕ ਤਾਕਤਵਰ ਖਪਤਕਾਰ ਵਰਗ ਬਣਦੀ ਜਾ ਰਹੀ ਹੈ ਪਰ ਮਾਰਕੀਟਿੰਗ ਦੇ ਪੁਰਾਣੇ ਫਾਰਮੂਲੇ ਉਸ ਪੀੜ੍ਹੀ ’ਤੇ ਕੰਮ ਨਹੀਂ ਕਰ ਰਹੇ, ਜੋ ਕਿਸੇ ਇਕ ਵਰਗ ਵਿੱਚ ਫਿੱਟ ਹੋਣ ਲਈ ਤਿਆਰ ਨਹੀਂ ਹੈ। ਜੇਨ ਜ਼ੀ ਚਾਹੁੰਦੀ ਹੈ ਕਿ ਬ੍ਰਾਂਡ ਪ੍ਰਮਾਣਿਕ, ਢੁੱਕਵੇਂ ਅਤੇ ਭਾਗੀਦਾਰੀ ਵਾਲੇ ਹੋਣ, ਜਦੋਂ ਕਿ ਕ੍ਰੀਏਟਰ, ਸੋਸ਼ਲ ਕੰਟੈਂਟ ਅਤੇ ਤੁਰੰਤ ਡਿਜੀਟਲ ਸ਼ਾਪਿੰਗ ਕਿਸੇ ਪ੍ਰੋਡਕਟ ਨੂੰ ਦੇਖਣ ਅਤੇ ਉਸਨੂੰ ਖਰੀਦਣ ਵਿਚਲੀ ਦੂਰੀ ਘਟਾ ਰਹੇ ਹਨ। ਤਾਂ ਕੀ ਜੇਨ ਜ਼ੀ ਨੇ ਰਵਾਇਤੀ ਮਾਰਕੀਟਿੰਗ ਨੂੰ ਲਗਭਗ ਨਾਮੁਮਕਿਨ ਬਣਾ ਦਿੱਤਾ ਹੈ ?
Learn More
Gen Z is becoming a powerful consumer force but the usual marketing formulas don’t seem to work on a generation that refuses to fit neatly into a box. They want brands to feel authentic, relevant and participatory, while creators, social content and instant digital shopping are blurring the line between discovering a product and buying it. So, has Gen Z made traditional marketing almost impossible ?
Learn More
जेन ज़ी एक ताकतवर उपभोक्ता वर्ग बनती जा रही है लेकिन मार्केटिंग के पुराने फॉर्मूले उस पीढ़ी पर काम नहीं कर रहे, जो किसी एक खांचे में फिट होने को तैयार नहीं है। जेन ज़ी चाहती है कि ब्रांड्स ऑथेंटिक, प्रासंगिक और भागीदारी वाले हों, जबकि क्रिएटर्स, सोशल कंटेंट और तुरंत डिजिटल शॉपिंग किसी प्रोडक्ट को देखने और उसे खरीदने के बीच की दूरी कम कर रहे हैं। तो क्या जेन ज़ी ने पारंपरिक मार्केटिंग को लगभग नामुमकिन बना दिया है ?
Learn More
ਭਾਰਤ ਦੀ ਜੇਨ ਜ਼ੀ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਆਨਲਾਈਨ ਕਨੈਕਟਡ ਰਹਿੰਦਿਆਂ ਬਿਤਾਉਂਦੀ ਹੈ ਪਰ ਨਵੀਂ ਰਿਸਰਚ ਦੱਸਦੀ ਹੈ ਕਿ ਕਈ ਨੌਜਵਾਨ ਪ੍ਰੋਫੈਸ਼ਨਲ ਉਨ੍ਹਾਂ ਰਿਸ਼ਤਿਆਂ ਅਤੇ ਸੰਪਰਕਾਂ ਨੂੰ ਬਣਾਉਣ ਤੋਂ ਝਿਜਕਦੇ ਹਨ, ਜੋ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵੱਧਾਉਣ ਵਿੱਚ ਮਦਦ ਕਰ ਸਕਦੇ ਹਨ। 83% ਲੋਕ ਨੈੱਟਵਰਕਿੰਗ ਕਰਨ ਵਿੱਚ ਝਿਜਕਦੇ ਹਨ, ਅਕਸਰ ਇਸ ਡਰ ਕਰਕੇ ਕਿ ਲੋਕ ਉਨ੍ਹਾਂ ਨੂੰ ਜੱਜ ਕਰਨਗੇ, ਗੱਲਬਾਤ ਅਜੀਬ ਲੱਗੇਗੀ ਜਾਂ ਉਹ ਬਣਾਵਟੀ ਨਜ਼ਰ ਆਉਣਗੇ। ਤਾਂ ਕੀ ਜੇਨ ਜ਼ੀ ਦੀ ਸਭ ਤੋਂ ਵੱਡੀ ਪ੍ਰੋਫੈਸ਼ਨਲ ਕਮਜ਼ੋਰੀ ਸਕਿਲਜ਼ ਦੀ ਕਮੀ ਨਹੀਂ, ਸਗੋਂ ਅਸਲ ਜ਼ਿੰਦਗੀ ਵਿੱਚ ਮਜ਼ਬੂਤ ਕਨੈਕਸ਼ਨਾਂ ਦੀ ਕਮੀ ਹੈ ਅਤੇ ਅਜਿਹੇ ਜੌਬ ਮਾਰਕੀਟ ਵਿੱਚ, ਜਿੱਥੇ ਰਿਸ਼ਤੇ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ, ਕੀ ਸਿਰਫ਼ ਡਿਜ਼ਿਟਲ ਤੌਰ ’ਤੇ ਕਨੈਕਟਡ ਰਹਿਣਾ ਹੁਣ ਅੱਗੇ ਵੱਧਣ ਲਈ ਕਾਫ਼ੀ ਨਹੀਂ ਹੈ ?
Learn More
India’s Gen Z spends much of its life connected, yet new research suggests many young professionals hesitate to build the very relationships that could help their careers. With 83% hesitant to network, often fearing judgment, awkwardness or appearing inauthentic, is Gen Z’s biggest professional weakness not a lack of skills, but a lack of real-world connections ? And in a job market where relationships can open doors, is simply being digitally connected no longer enough ?
Learn More
भारत की जेन ज़ी अपनी ज़िंदगी का बड़ा हिस्सा ऑनलाइन कनेक्टेड रहते हुए बिताती है, लेकिन नए शोध से पता चलता है कि कई युवा प्रोफेशनल्स उन रिश्तों और संपर्कों को बनाने से हिचकते हैं, जो उनके करियर को आगे बढ़ाने में मदद कर सकते हैं। 83% लोग नेटवर्किंग करने में झिझकते हैं, अक्सर इस डर से कि उन्हें जज किया जाएगा, बातचीत अजीब लगेगी या वे बनावटी नज़र आएंगे। तो क्या जेन ज़ी की सबसे बड़ी प्रोफेशनल कमजोरी स्किल्स की कमी नहीं, बल्कि वास्तविक दुनिया में मजबूत कनेक्शन्स की कमी है और ऐसे जॉब मार्केट में, जहाँ रिश्ते नए अवसरों के दरवाज़े खोल सकते हैं, क्या सिर्फ़ डिजिटल कनेक्टेड रहना अब आगे बढ़ने के लिए काफी नहीं है ?
Learn More
ਚਮਕਦਾਰ ਬਰੋਸ਼ਰਾਂ ਅਤੇ ਰਵਾਇਤੀ ਸੈਰ-ਸਪਾਟਾ ਮੁਹਿੰਮਾਂ ਨੂੰ ਪਿੱਛੇ ਛੱਡਦਿਆਂ, ਸਰਕਾਰਾਂ ਹੁਣ ਸ਼ਹਿਰਾਂ ਦੀਆਂ ਕਹਾਣੀਆਂ ਦੁਨੀਆ ਤੱਕ ਪਹੁੰਚਾਉਣ ਲਈ ਜੇਨ ਜ਼ੀ ਕ੍ਰੀਏਟਰਾਂ, ਸਮਾਰਟਫੋਨਾਂ ਅਤੇ 60 ਸਕਿੰਟ ਦੀਆਂ ਰੀਲਾਂ ਦਾ ਸਹਾਰਾ ਲੈ ਰਹੀਆਂ ਹਨ। ਇਸ ਨਾਲ ਸੈਰ-ਸਪਾਟੇ ਨੂੰ ਹੋਰ ਨਿੱਜੀ, ਸਥਾਨਕ ਅਤੇ ਦਿਲਚਸਪ ਬਣਾਇਆ ਜਾ ਸਕਦਾ ਹੈ। ਪਰ ਜਦੋਂ ਸਰਕਾਰਾਂ ਵੀ ਇੰਫਲੂਐਂਸਰਾਂ ਵਾਂਗ ਡਿਜੀਟਲ ਧਿਆਨ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਹੋਣ ਤਾਂ ਸਵਾਲ ਹੈ, ਕੀ ਜੇਨ ਜ਼ੀ ਨੂੰ ਸੱਚਮੁੱਚ ਸੱਭਿਆਚਾਰਕ ਆਵਾਜ਼ ਮਿਲ ਰਹੀ ਹੈ ਜਾਂ ਉਹ ਸਰਕਾਰ ਦੀ ਨਵੀਂ ਮਾਰਕੀਟਿੰਗ ਆਰਮੀ ਬਣ ਰਹੀ ਹੈ ?
Learn More
Forget glossy brochures and conventional tourism campaigns, governments are now turning to Gen Z creators, smartphones and 60-second reels to sell the story of a city. It could make tourism more personal, local and relatable. But when Governments start chasing the same digital attention as influencers, is this Gen Z getting a real cultural voice, or simply becoming the Government’s newest marketing army ?
Learn More
चमकदार ब्रोशर और पारंपरिक पर्यटन अभियानों को पीछे छोड़ते हुए, सरकारें अब शहरों की कहानी दुनिया तक पहुँचाने के लिए जेन ज़ी क्रिएटर्स, स्मार्टफोन और 60 सेकंड की रीलों का सहारा ले रही हैं। इससे पर्यटन को ज़्यादा व्यक्तिगत, स्थानीय और सहज बनाया जा सकता है। लेकिन जब सरकारें भी इंफ्लुएंसर्स की तरह डिजिटल ध्यान पाने की होड़ में उतरें, तो सवाल है, क्या जेन ज़ी को सच में सांस्कृतिक आवाज़ मिल रही है या वह सरकार की नई मार्केटिंग आर्मी बन रही है ?
Learn More
ਜੇਨ ਜ਼ੀ ਏ.ਆਈ. ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੀਆਂ ਪੀੜ੍ਹੀਆਂ ਵਿੱਚੋਂ ਇਕ ਹੈ, ਫਿਰ ਵੀ ਇਹ ਪੀੜ੍ਹੀ ਏ.ਆਈ. ਕਾਰਨ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਤ ਹੈ। ਜਿਵੇਂ-ਜਿਵੇਂ ਤਕਨਾਲੋਜੀ ਉਹ ਕੰਮ ਆਪਣੇ ਹੱਥ ਵਿੱਚ ਲੈ ਰਹੀ ਹੈ, ਜਿਨ੍ਹਾਂ ਰਾਹੀਂ ਕਦੇ ਨੌਜਵਾਨਾਂ ਨੂੰ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਦਾ ਸੀ, ਉਸੇ ਤਰ੍ਹਾਂ ਏ.ਆਈ. ਨਾਲ ਸਭ ਤੋਂ ਵੱਧ ਜਾਣੂ ਪੀੜ੍ਹੀ ਹੀ ਇਸ ਬਦਲਾਅ ਦਾ ਸਭ ਤੋਂ ਪਹਿਲਾਂ ਸਾਹਮਣਾ ਕਰਦੀ ਦਿੱਖ ਰਹੀ ਹੈ।
Learn More
Gen Z is among the most frequent users of AI, yet it is also increasingly worried about AI’s impact on entry-level jobs. As technology takes over tasks that once helped young workers gain experience, the generation most comfortable with AI may also be among the first to feel its disruption ?
Learn More
जेन ज़ी ए.आई. का सबसे अधिक इस्तेमाल करने वाली पीढ़ियों में से एक है, फिर भी यह पीढ़ी ए.आई. के कारण शुरुआती स्तर की नौकरियों पर पड़ने वाले असर को लेकर चिंतित है। जैसे-जैसे तकनीक उन कामों को अपने हाथ में ले रही है, जिनसे कभी युवाओं को अनुभव हासिल करने का मौका मिलता था, वैसे-वैसे ए.आई. के साथ सबसे सहज पीढ़ी ही इसके बदलाव का सबसे पहले सामना करती दिख रही है।
Learn More
ਜੇਨ ਜ਼ੀ ਅਜਿਹੀ ਦੁਨੀਆ ਵਿੱਚ ਦਾਖਲ ਹੋ ਰਹੀ ਹੈ, ਜਿੱਥੇ ਸਿੱਖਿਆ, ਕਰੀਅਰ, ਸੱਤਾ, ਸਿਆਸਤ ਅਤੇ ਕਾਮਯਾਬੀ ਬਾਰੇ ਰਵਾਇਤੀ ਸੋਚ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਹ ਵੱਧੇਰੇ ਆਜ਼ਾਦੀ, ਬਿਹਤਰ ਮੌਕੇ ਅਤੇ ਆਪਣੀ ਮਜ਼ਬੂਤ ਆਵਾਜ਼ ਚਾਹੁੰਦੇ ਹਨ ਪਰ ਉਨ੍ਹਾਂ ਦੀ ਵੱਧ ਰਹੀ ਬੇਸਬਰੀ ਜ਼ਿੰਮੇਵਾਰੀ, ਸਬਰ ਅਤੇ ਦਿਸ਼ਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਰਹੀ ਹੈ। ਕੀ ਭਾਰਤ ਜੇਨ ਜ਼ੀ ਦੇ ਨਾਲ ਬਦਲ ਰਿਹਾ ਹੈ ਜਾਂ ਅਜੇ ਵੀ ਜੇਨ ਜ਼ੀ ਤੋਂ ਪੁਰਾਣੀ ਵਿਵਸਥਾ ਮੁਤਾਬਕ ਢਲਣ ਦੀ ਉਮੀਦ ਕੀਤੀ ਜਾ ਰਹੀ ਹੈ ?
Learn More
Gen Z is entering a world where traditional ideas of education, careers, authority, politics and success are being challenged. They want greater freedom, meaningful opportunities and a stronger voice, but their growing impatience is also raising questions about responsibility, resilience and direction. Is India adapting to Gen Z or is Gen Z simply expected to adapt to an outdated system ?
Learn More
जेन ज़ी ऐसी दुनिया में प्रवेश कर रही है, जहां शिक्षा, करियर, सत्ता, राजनीति और सफलता को लेकर पारंपरिक सोच को चुनौती दी जा रही है। वे अधिक स्वतंत्रता, बेहतर अवसर और अपनी मजबूत आवाज़ चाहते हैं लेकिन उनकी बढ़ती अधीरता जिम्मेदारी, धैर्य और दिशा को लेकर भी सवाल खड़े करती है। क्या भारत जेन ज़ी के साथ बदल रहा है या जेन ज़ी से अब भी एक पुरानी व्यवस्था के हिसाब से ढलने की उम्मीद की जा रही है ?
Learn More
ਸਖ਼ਤ ਮੁਕਾਬਲੇ, ਬੇਰੁਜ਼ਗਾਰੀ, ਵੱਧਦੀਆਂ ਉਮੀਦਾਂ ਅਤੇ ਭਵਿੱਖ ਦੀ ਅਨਿਸ਼ਚਿਤਤਾ ਦੇ ਵਿਚਕਾਰ ਕਈ ਨੌਜਵਾਨ ਭਾਰਤੀ ਇਹ ਸਵਾਲ ਕਰ ਰਹੇ ਹਨ ਕਿ ਕੀ ਸਿਰਫ਼ ਸਿੱਖਿਆ ਅਤੇ ਮਿਹਨਤ ਨਾਲ ਇਕ ਸਥਿਰ ਜ਼ਿੰਦਗੀ ਦੀ ਗਾਰੰਟੀ ਮਿਲ ਸਕਦੀ ਹੈ। ਕੀ ਇਹ ਨਿਰਾਸ਼ਾ ਸਿਰਫ਼ ਇਕ ਦੌਰ ਹੈ ਜਾਂ ਫਿਰ ਇਹ ਇਕ ਵੱਡੇ ਪੀੜ੍ਹੀਗਤ ਬਦਲਾਅ ਦਾ ਸੰਕੇਤ ਬਣ ਰਹੀ ਹੈ ?
Learn More
With intense competition, unemployment, rising expectations and uncertainty about the future, many young Indians are questioning whether education and hard work alone can guarantee a stable life. Is this frustration temporary or is it becoming a deeper generational shift ?
Learn More
कड़ी प्रतिस्पर्धा, बेरोजगारी, बढ़ती उम्मीदों और भविष्य की अनिश्चितता के बीच कई युवा भारतीय यह सवाल उठा रहे हैं कि क्या सिर्फ़ शिक्षा और मेहनत से एक स्थिर जीवन की गारंटी मिल सकती है। क्या यह निराशा सिर्फ़ एक दौर है, या फिर यह एक बड़े पीढ़ीगत बदलाव का संकेत बन रही है ?
Learn More
2022 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਉਸ ਨੂੰ ਪੂਰੇ ਪੰਜਾਬ ਵਿੱਚ ਵੱਡਾ ਜਨਾਦੇਸ਼ ਦਿੱਤਾ ਸੀ ਪਰ ਪੇਂਡੂ ਸਿਆਸਤ ਅੱਜ ਵੀ ਬਹੁਤ ਮੁਕਾਬਲੇ ਵਾਲੀ ਹੈ। ਪਾਰਟੀ ਪਿੰਡਾਂ ਵਿੱਚ ਆਪਣੀ ਜਥੇਬੰਦੀ ਅਤੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਸਰਕਾਰੀ ਸਕੀਮਾਂ ਅਤੇ ਸਥਾਨਕ ਪੱਧਰ ’ਤੇ ਮਜ਼ਬੂਤ ਜਥੇਬੰਦੀ ਆਮ ਆਦਮੀ ਪਾਰਟੀ ਨੂੰ ਪੇਂਡੂ ਪੰਜਾਬ ਵਿੱਚ ਪੱਕਾ ਸਮਰਥਨ ਦਿਵਾ ਸਕਦੀਆਂ ਹਨ ?
Learn More
AAP’s 2022 victory gave it a massive statewide mandate, but rural politics in Punjab remains highly competitive. With the party now trying to strengthen its village-level network and outreach, can it turn government schemes and local organisation into lasting rural support ?
Learn More
2022 में आम आदमी पार्टी की जीत ने उसे पूरे पंजाब में बड़ा जनादेश दिया था लेकिन ग्रामीण राजनीति आज भी बेहद प्रतिस्पर्धी है। पार्टी गांवों में अपना संगठन और जनसंपर्क मजबूत करने की कोशिश कर रही है। क्या सरकारी योजनाएं और स्थानीय स्तर पर मजबूत संगठन आम आदमी पार्टी को ग्रामीण पंजाब में स्थायी समर्थन दिला पाएंगे ?
Learn More
ਆਮ ਆਦਮੀ ਪਾਰਟੀ ਨੇ ਆਪਣੀ ਰਾਜਨੀਤੀ ਨੂੰ ਜਵਾਬਦੇਹੀ, ਰਵਾਇਤੀ ਪਾਰਟੀਆਂ ਨੂੰ ਚੁਣੌਤੀ ਦੇਣ ਅਤੇ ਬੇਬਾਕ ਜਨਤਕ ਆਵਾਜ਼ ਦੇ ਸਮਰਥਨ ਦੇ ਆਲੇ-ਦੁਆਲੇ ਖੜ੍ਹਾ ਕੀਤਾ ਸੀ। ਪਰ ਪੰਜਾਬ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਦੇ ਕੰਟੈਂਟ ਅਤੇ ਸੋਸ਼ਲ ਮੀਡੀਆ ਪੇਜਾਂ 'ਤੇ ਕਥਿਤ ਕਾਪੀਰਾਈਟ ਦਾਅਵਿਆਂ ਨੇ ਇਕ ਅਸਹਿਜ ਸਵਾਲ ਖੜ੍ਹਾ ਕੀਤਾ ਹੈ। ਜਿਸ ਕੰਟੈਂਟ 'ਤੇ ਕਾਰਵਾਈ ਹੋਈ, ਉਨ੍ਹਾਂ ਵਿੱਚ ਕਥਿਤ ਤੌਰ 'ਤੇ ਜਨਤਕ ਬਿਆਨ, ਸਰਕਾਰੀ ਸਮੱਗਰੀ ਅਤੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਆਗੂਆਂ ਦੀਆਂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਸ਼ਾਮਲ ਸਨ। ਕੁਝ ਪੇਜ ਬਾਅਦ ਵਿੱਚ ਬਹਾਲ ਵੀ ਹੋਏ। ਤਾਂ ਕੀ ਇਹ ਸਿਰਫ਼ ਕਾਪੀਰਾਈਟ ਦਾ ਵਿਵਾਦ ਹੈ ਜਾਂ ਸੱਤਾ ਵਿੱਚ ਆਉਣ ਤੋਂ ਬਾਅਦ ਆਲੋਚਨਾ ਤੋਂ ਅਸਹਿਜ ਹੁੰਦੀ ਪਾਰਟੀ ਦਾ ਸੰਕੇਤ ?
Learn More
The Aam Aadmi Party built its politics around accountability, challenging established parties and defending a free public voice. But allegations that Aam Aadmi Party Punjab used copyright claims to take down content and pages of critical journalists have raised an uncomfortable question. Some of the flagged material reportedly included public statements, government content and even Aam Aadmi Party leaders’ own social-media posts. With some pages later restored, is this merely a copyright dispute or a sign that the party is struggling with criticism now that it is in power ?
Learn More
आम आदमी पार्टी ने अपनी राजनीति को जवाबदेही, स्थापित दलों को चुनौती देने और बेबाक सार्वजनिक आवाज़ के समर्थन के इर्द-गिर्द खड़ा किया था। लेकिन पंजाब में सरकार की आलोचना करने वाले पत्रकारों के कंटेंट और सोशल मीडिया पेजों पर कथित कॉपीराइट दावों से एक असहज सवाल खड़ा हुआ है। जिस कंटेंट पर कार्रवाई हुई, उसमें कथित तौर पर सार्वजनिक बयान, सरकारी सामग्री और यहां तक कि आम आदमी पार्टी नेताओं की अपनी सोशल मीडिया पोस्ट भी शामिल थीं। कुछ पेज बाद में बहाल भी हुए। तो क्या यह सिर्फ कॉपीराइट का विवाद है या सत्ता में आने के बाद आलोचना से असहज होती पार्टी का संकेत ?
Learn More