A. ਕਾਂਗਰਸ ਪਾਹੜਾ ’ਤੇ ਵਿਸ਼ਵਾਸ ਕਰੇਗੀ, ਦੋ ਜਿੱਤਾਂ ਉਨ੍ਹਾਂ ਦਾ ਜ਼ਮੀਨੀ ਜੁੜਾਅ ਦਿਖਾਉਂਦੀਆਂ ਨੇ।
B. ਹੁਣ ਨਵੀਂ ਊਰਜਾ ਦੀ ਲੋੜ ਹੈ, ਵਫ਼ਾਦਾਰ ਹਲਕਿਆਂ ਨੂੰ ਵੀ ਨਵੀਂ ਕਹਾਣੀ ਚਾਹੀਦੀ ਹੈ।
C. ਸੱਭ ਕੁੱਝ ਦਿੱਲੀ ਦੇ ਫ਼ੈਸਲੇ ’ਤੇ ਨਿਰਭਰ ਕਰੇਗਾ, ਗੁਰਦਾਸਪੁਰ ’ਚ ਬਦਲਾਅ ਆ ਸਕਦਾ ਹੈ।
D. ਉਨ੍ਹਾਂ ਦੀ ਵਾਪਸੀ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਹੋਰ ਪਾਰਟੀਆਂ ਕਿਹੜਾ ਉਮੀਦਵਾਰ ਖੜ੍ਹਾ ਕਰਦੀਆਂ ਨੇ।