ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਅਰਬਨ ਨੇ ਕਦੇ ਵੀ ਇੱਕੋ ਵਿਧਾਇਕ ‘ਤੇ ਦੋਬਾਰਾ ਭਰੋਸਾ ਨਹੀਂ ਕੀਤਾ, ਇਹ ਹਲਕਾ ਕਾਂਗਰਸ, ਅਕਾਲੀ ਦਲ ਅਤੇ ਮਨਪ੍ਰੀਤ ਬਾਦਲ ਤੱਕ ਨੂੰ ਵੀ ਬਦਲ ਚੁੱਕਾ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮਜ਼ਬੂਤ ਕੁਰਸੀ ‘ਤੇ ਬੈਠੇ ਹਨ ਤੇ ਮਨਪ੍ਰੀਤ ਭਾਜਪਾ ਵਿੱਚ ਚਲੇ ਗਏ ਹਨ, ਸਾਰੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ‘ਤੇ ਟਿਕੀਆਂ ਹੋਈਆਂ ਹਨ। ਕੀ ਅਕਾਲੀ ਦਲ ਮੁਖੀ ਬਠਿੰਡੇ ਤੋਂ ਕੋਈ ਜੋਰਦਾਰ ਚਿਹਰਾ ਲਿਆ ਕੇ ਗੁਆਈ ਹੋਈ ਸਾਖ ਮੁੜ ਹਾਸਲ ਕਰ ਸਕਣਗੇ ਜਾਂ ਬਾਦਲਾਂ ਦਾ ਯੁੱਗ ਆਪਣੇ ਹੀ ਗੜ੍ਹ ਵਿੱਚ ਖਤਮ ਹੋ ਚੁੱਕਾ ਹੈ?
Learn MoreFor three decades, Bathinda Urban has never trusted the same MLA twice, a seat that has tossed out Congress, SAD, and even Manpreet Badal in quick succession. Now, with AAP’s Jagroop Singh Gill sitting strong and Manpreet parked in the BJP, all eyes turn to Sukhbir Singh Badal. Can the Akali Dal Chief reclaim lost prestige by fielding a real heavyweight from Bathinda or has the Badal era already lost its political pulse in its own backyard?
Learn Moreपिछले तीन दशकों से बठिंडा अर्बन ने कभी भी एक ही विधायक पर दोबारा भरोसा नहीं किया, यह सीट लगातार कांग्रेस, अकाली दल और यहां तक कि मनप्रीत बादल को भी बाहर का रास्ता दिखा चुकी है। अब जब AAP के जगरूप सिंह गिल मजबूत स्थिति में हैं और मनप्रीत बादल बीजेपी में शामिल हो चुके हैं, तो सबकी नज़रें सुखबीर सिंह बादल पर टिक गई हैं। क्या अकाली दल प्रमुख बठिंडा से कोई दमदार चेहरा उतार कर खोई प्रतिष्ठा वापस पा सकेंगे या बादलों का दौर अब अपने ही गढ़ में खत्म हो चुका है?
Learn Moreਗਿੱਦੜਬਾਹਾ, ਉਹੀ ਹਲਕਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ‘ਤੇ ਭਰੋਸਾ ਕੀਤਾ ਸੀ, ਹੁਣ ਬਾਦਲ ਪਰਿਵਾਰ ਦੀ ਰਾਜਨੀਤਿਕ ਗਿਰਾਵਟ ਦੀ ਨਿਸ਼ਾਨੀ ਬਣ ਗਿਆ ਹੈ। 2024 ਦੀ ਉਪ-ਚੋਣ ‘ਚ ਮਨਪ੍ਰੀਤ ਬਾਦਲ ਦੀ ਹਾਰ ਅਤੇ ਸੁਖਬੀਰ ਸਿੰਘ ਬਾਦਲ ਦੀ ਜਲਾਲਾਬਾਦ ‘ਚ ਸ਼ਰਮਨਾਕ ਹਾਰ ਤੋਂ ਬਾਅਦ, 2027 ਲਈ ਸਵਾਲ ਇਹ ਹੈ, ਸੁਖਬੀਰ ਬਾਦਲ ਹੁਣ ਕਿੱਥੋਂ ਮੈਦਾਨ ਵਿੱਚ ਉਤਰਣਗੇ? ਲੰਬੀ, ਜਲਾਲਾਬਾਦ ਜਾਂ ਫ਼ਿਰ ਗਿੱਦੜਬਾਹਾ?
Learn MoreGidderbaha, the very seat Parkash Singh Badal once entrusted to his beloved nephew Manpreet Singh Badal, has now turned into a symbol of the Badal family’s political decline. After Manpreet’s collapse there in 2024 bypolls and Sukhbir Singh Badal’s humiliating defeat from Jalalabad, the big question for 2027 is, where will Sukhbir make his next move? Lambi, Jalalabad, or will he dare to reclaim Gidderbaha?
Learn Moreगिद्दड़बाहा, वही सीट जिसे प्रकाश सिंह बादल ने कभी अपने भतीजे मनप्रीत सिंह बादल को सौंपा था, अब बादल परिवार के राजनीतिक पतन की निशानी बन चुकी है। 2024 के उपचुनाव में मनप्रीत सिंह बादल की हार और सुखबीर सिंह बादल की जलालाबाद से शर्मनाक हार के बाद, अब 2027 में बड़ा सवाल ये है, सुखबीर सिंह बादल अगली चाल कहाँ चलेंगे? लंबी, जलालाबाद या फिर गिद्दड़बाहा की जमीन पर दोबारा किस्मत आज़माएंगे?
Learn Moreਇਹ ਕੀ ਦਰਸ਼ਾਉਂਦਾ ਹੈ?
Learn MoreWhat does this indicate?
Learn Moreइसका क्या संकेत है?
Learn Moreਸਿਰਫ਼ ਇੱਕ ਹਫ਼ਤੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ₹75 ਕਰੋੜ ਤੋਂ ਵੱਧ ਦੀ ਲਾਗਤ ਦੇ ਪੁਲਾਂ ਦੀ ਨੀਂਹ ਰੱਖੀ। ₹80 ਕਰੋੜ ਦੀ ਸਿੰਚਾਈ ਯੋਜਨਾ, 25 ਖੇਡ ਮੈਦਾਨ ਅਤੇ ਇੱਥੋਂ ਤਕ ਕਿ “ਅੰਤਰਰਾਸ਼ਟਰੀ ਪੱਧਰ ਦਾ” ₹6 ਕਰੋੜ ਦਾ ਫੁੱਟਬ੍ਰਿਜ ਵੀ ਐਲਾਨ ਕਿੱਤਾ। ਪਰ ਪੰਜਾਬ ₹3.5 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਅਧੂਰੇ ਫ਼ਲਾਈਓਵਰ ਤੇ ਪਿੰਡ ਅਜੇ ਵੀ ਪਾਣੀ ਲਈ ਤਰਸ ਰਹੇ ਹਨ। ਤਾਂ ਫਿਰ ਇਹ ਐਲਾਨ ਕੀ ਦਰਸ਼ਾਉਂਦੇ ਹਨ?
Learn MoreIn just one week, Education Minister Harjot Singh Bains has laid/announced foundation stones of ₹75+ Crores bridges, promised an ₹80 Crores irrigation scheme, 25 sports grounds, and even an “international-level” ₹6 Crores footbridge. But Punjab reels under ₹3.5 Lakh Crores debt, unfinished flyovers, and villages still crying for drinking water. What do these announcements suggest?
Learn Moreसिर्फ़ एक हफ़्ते में शिक्षा मंत्री हरजोत सिंह बैंस ने ₹75 करोड़ से अधिक की लागत के पुलों की नींव रखी। ₹80 करोड़ की सिंचाई योजना, 25 खेल मैदान, और यहाँ तक कि “अंतरराष्ट्रीय स्तर का” ₹6 करोड़ का फुटब्रिज भी का वादा कर दिया। लेकिन पंजाब पर ₹3.5 लाख करोड़ का क़र्ज़, अधूरे फ़्लाईओवर और अब भी प्यासे गाँव मौजूद हैं। ऐसे में ये घोषणाएँ क्या दर्शाती हैं?
Learn Moreਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿੱਚ ਹੜ੍ਹ ਰਾਹਤ ਲਈ 12,000+ ਕਰੋੜ ਰੁਪਏ ਦੇ SDRF ਅਤੇ ਵਾਧੂ ਪੈਕੇਜ ਦਾ ਦਾਅਵਾ ਕੀਤਾ, “ਭਾਜਪਾ ਪੰਜਾਬ ਦੇ ਨਾਲ” ਸਲੋਗਨ ਵਾਲੇ ਬੈਗ ਵੰਡੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦਿਖਾਈ—ਫਿਰ ਵੀ ਅਸਲ ਰਾਹਤ ਗਾਇਬ ਹੈ। ਤੁਸੀਂ ਬਿੱਟੂ ਦੇ ਰਾਹਤ ਅਭਿਆਨ ਨੂੰ ਕਿਵੇਂ ਰੇਟ ਕਰੋਗੇ?
Learn MoreUnion Minister Ravneet Singh Bittu boasts of Punjab flood relief with Rs 12,000+ crores in SDRF and additional packages, hands out sacks with “Bhajpa Punjab de naal” slogans, and flashes PM Modi’s photo—yet the actual relief is still missing. How do you rate Bittu’s relief drive?
Learn Moreकेंद्र के राज्य मंत्री रवनीत सिंह बिट्टू ने पंजाब में बाढ़ राहत के लिए 12,000+ करोड़ रुपये के SDRF और अतिरिक्त पैकेज का दावा किया, “भाजपा पंजाब दे नाल” स्लोगन वाले बैग वितरित किए और पी.एम. मोदी की तस्वीर दिखाई—लेकिन वास्तविक राहत अब भी गायब है। आप बिट्टू के राहत अभियान को कैसे आंकेंगे?
Learn Moreਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ‘ਮੇਰਾ ਘਰ, ਮੇਰਾ ਮਾਣ’ ਲਾਂਚ ਕਰਕੇ ਇਸ ਨੂੰ ਇਤਿਹਾਸਿਕ ਕ੍ਰਾਂਤੀ ਕਹਿ ਰਹੇ ਹਨ, ਪਰ ਸਵਾਲ ਇਹ ਹੈ — ਕੀ ਮਾਨ ਸਰਕਾਰ ਵਾਕਈ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਜਾਂ ਸਿਰਫ਼ ਨਵੀਆਂ ਯੋਜਨਾਵਾਂ ਦੇ ਨਾਮ ਬਦਲਣ ਅਤੇ ਲਾਂਚ ਕਰਨ ਵਿੱਚ ਲੱਗੀ ਹੈ? ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਵੇਂ ਰੇਟ ਕਰੋਗੇ?
Learn MoreWith Hardeep Singh Mundian and Laljit Singh Bhullar launching ‘Mera Ghar, Mera Maan’ and calling it a historic revolution, one wonders — is the Mann Government actually delivering on its promises or just busy naming and launching schemes? How do you rate AAP Government?
Learn Moreहरदीप सिंह मुंडियां और लालजीत सिंह भुल्लर ‘मेरा घर, मेरा मान’ लॉन्च कर इसे ऐतिहासिक क्रांति बता रहे हैं, लेकिन सवाल ये है — क्या भगवंत मान सरकार वाकई अपने वादों को पूरा कर रही है या सिर्फ नई योजनाओं के नाम बदलने और लॉन्च करने में लगी है? आप आम आदमी पार्टी की सरकार को कैसे रेट करते हैं?
Learn Moreਜਦੋਂ ਪੰਜਾਬ ਹੜ੍ਹਾਂ ਨਾਲ ਜੂਝ ਰਿਹਾ ਹੈ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਦਾ ਹੱਕ ਲੈਣ ਦੀ ਬਜਾਏ ਪ੍ਰਧਾਨ ਮੰਤਰੀ ਦੀ ਇੱਜ਼ਤ ਬਚਾਉਣ ਲਈ ਵਧੇਰੇ ਚਿੰਤਤ ਨਜ਼ਰ ਆਉਂਦੇ ਹਨ। ਕੀ ਬਿੱਟੂ ਅੱਜ ਲੋਕਾਂ ਦੇ ਨੁਮਾਇੰਦੇ ਵਾਂਗ ਹਨ ਜਾਂ ਦਿੱਲੀ ਦੀ ਸ਼ਾਨ ਦੇ ਚੌਕੀਦਾਰ?
Learn MoreWhen Punjab reels under floods, Union Minister Ravneet Singh Bittu seems more worried about defending the Prime Minister’s honour than fighting for Punjab’s rightful relief share. Is Bittu’s role today that of a people’s representative or just a gatekeeper of Delhi’s pride?
Learn Moreजब पंजाब बाढ़ से जूझ रहा है, तब केंद्रीय मंत्री रवनीत सिंह बिट्टू प्रधानमंत्री की इज्जत बचाने में ज़्यादा चिंतित नज़र आते हैं बजाय इसके कि पंजाब को उसका हक़ दिलाएं। क्या बिट्टू आज लोगों के प्रतिनिधि हैं या दिल्ली की शान के चौकीदार?
Learn More1985 ਵਿੱਚ ਰਾਜੀਵ ਗਾਂਧੀ ਨੇ ਦਲ-ਬਦਲ ਰੋਕੂ ਕਾਨੂੰਨ ਲਿਆ ਕੇ ਸਿਆਸੀ ਭਟਕਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਚਾਰ ਦਹਾਕਿਆਂ ਬਾਅਦ, ਰਾਹੁਲ ਗਾਂਧੀ ਭਾਜਪਾ ਬਾਗ਼ੀ ਅਤੇ ਸਾਬਕਾ ਅਕਾਲੀ ਉਮੀਦਵਾਰ ਅਨਿਲ ਜੋਸ਼ੀ (ਜਿਨ੍ਹਾਂ ਨੇ 2024 ਅੰਮ੍ਰਿਤਸਰ ਲੋਕ ਸਭਾ ਚੋਣ ਲੜੀ ਸੀ) ਨਾਲ ਖੜ੍ਹੇ ਦਿੱਸ ਰਹੇ ਹਨ। ਕੀ ਰਾਹੁਲ ਉਹੀ ਦਲ-ਬਦਲੀ ਨੂੰ ਵਧਾਵਾ ਦੇ ਰਹੇ ਹਨ ਜਿਸ ਨੂੰ ਉਨ੍ਹਾਂ ਦੇ ਪਿਤਾ ਨੇ ਰੋਕਣਾ ਚਾਹਿਆ ਸੀ ਅਤੇ ਕੀ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਅਨਿਲ ਜੋਸ਼ੀ ਦੀ ਸੰਭਾਵੀ ਐਂਟ੍ਰੀ ਬਾਰੇ ਪਤਾ ਸੀ ਜਾਂ ਇਹ ਫ਼ੈਸਲਾ ਸਿੱਧਾ ਦਿੱਲੀ ਤੋਂ ਥੋਪਿਆ ਗਿਆ?
Learn More1985, Rajiv Gandhi brought the anti-defection law to curb political turncoats. Four decades later, Rahul Gandhi is seen aligning with Anil Joshi, a BJP rebel and ex-SAD candidate who fought the last MP election from Amritsar in 2024. Is he promoting the very defection his father tried to stop? And did Punjab Congress leaders even know about Joshi’s possible induction, or was this bypassed from Delhi?
Learn More1985 में राजीव गांधी ने दलबदल विरोधी कानून लाकर राजनीतिक दल-बदलुओं पर रोक लगाने की कोशिश की थी। चार दशक बाद, राहुल गांधी भाजपा बाग़ी और पूर्व अकाली उम्मीदवार अनिल जोशी (जिन्होंने 2024 अमृतसर लोकसभा चुनाव लड़ा था) से हाथ मिलाते नज़र आ रहे हैं। क्या राहुल गांधी वही दलबदल को बढ़ावा दे रहे हैं जिसे उनके पिता रोकना चाहते थे और क्या पंजाब कांग्रेस नेताओं को अनिल जोशी के शामिल होने की जानकारी थी या यह फ़ैसला सीधे दिल्ली से थोपा गया?
Learn Moreਚੰਡੀਗੜ੍ਹ ਵਿੱਚ ਇੰਜੀਨੀਅਰ ਅਤੇ ਪੋਸਟਗ੍ਰੈਜੂਏਟ ਬੱਸ ਡਰਾਈਵਰ ਵਜੋਂ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਬੇਸਿਕ ਤਨਖ਼ਾਹ 5,910 ਤੋਂ 20,200 ਰੁਪਏ ਹੈ। ਉੱਚ ਸਿੱਖਿਆ ਪ੍ਰਾਪਤ ਨੌਜਵਾਨ ਆਪਣੀ ਯੋਗਤਾ ਮੁਤਾਬਕ ਨੌਕਰੀਆਂ ਕਰਨ ਦੇ ਬਦਲੇ ਇਹਨਾਂ ਅਹੁਦਿਆਂ ਲਈ ਮਜਬੂਰ ਹੋ ਰਹੇ ਹਨ। ਕੀ ਇਹੀ ਭਾਰਤ ਦਾ ਵਾਅਦਾ ਕੀਤਾ ਗਿਆ ਭਵਿੱਖ ਹੈ ਜਾਂ ਸਿਸਟਮ ਆਪਣੀਆਂ ਸੱਭ ਤੋਂ ਤੇਜ਼ ਦਿਮਾਗ਼ ਪ੍ਰਤਿਭਾਵਾਂ ਨਾਲ ਫੇਲ੍ਹ ਹੋ ਰਿਹਾ ਹੈ?
Learn MoreEngineers and postgraduates are being recruited as bus drivers in Chandigarh with basic pay between Rs 5,910 and Rs 20,200. With highly educated youth forced into jobs far below their qualifications, is this the real future India promises or just a system failing its brightest minds?
Learn Moreचंडीगढ़ में इंजीनियर और पोस्टग्रेजुएट बस ड्राइवरों के रूप में भर्ती किए जा रहे हैं, जिनकी बेसिक सैलरी 5,910 से 20,200 रुपये के बीच है। उच्च शिक्षित युवा अपनी योग्यता के अनुसार उपयुक्त नौकरियों की बजाय इन पदों के लिए मजबूर हैं। क्या यही भारत का वादा किया गया भविष्य है या यह सिस्टम अपनी सबसे होशियार प्रतिभाओं के साथ विफल हो रहा है?
Learn Moreਤਾਂ ਉਹ ਖੁਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਹ ਕਿਉਂ ਨਹੀਂ ਪੁੱਛ ਰਹੇ ਕਿ ਉਨ੍ਹਾਂ ਨੇ ਹੜ੍ਹ ਪੀੜਤ ਰਾਜ ਲਈ 20,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ? ਕੀ ਵੋਟਰ 2027 ਵਿੱਚ ਪੰਜਾਬ ਨਾਲ ਹੋਏ ਇਸ ਭੇਦਭਾਵ ਨੂੰ ਯਾਦ ਰੱਖਣਗੇ?
Learn MoreWhy is he himself not holding the BJP-led Union Government accountable for failing to approve the ₹20,000 Crores special package for the flood-hit State? Will voters remember this preferential treatment to Punjab in 2027?
Learn Moreतो वे खुद भाजपा नेतृत्व वाली केंद्र सरकार से यह सवाल क्यों नहीं कर रहे कि उसने बाढ़ प्रभावित राज्य के लिए 20,000 करोड़ रुपये के विशेष पैकेज को मंजूरी नहीं दी? क्या वोटर 2027 में पंजाब के साथ इस भेदभाव को याद रखेंगे?
Learn More