Polling

Image

ਕੀ ਤਰੱਕੀ ਦਾ ਅੰਦਾਜ਼ਾ ਇਸ ਤੋਂ ਲੱਗ ਸਕਦੈ?

ਕਿਸੀ ਸੂਬੇ ਵਿੱਚ ਉਦਯੋਗਿਕ ਤੱਰਕੀ ਇੰਡਸਟ੍ਰੀਅਲ ਖ਼ਪਤਕਾਰਾਂ ਦੀ ਗਿਣਤੀ ਨਾਲ ਸਿੱਧੇ ਤੌਰ 'ਤੇ ਦਰਸਾਏਗੀ ਕਿ ਇੱਕ ਸਾਲ ਵਿੱਚ ਕਿੰਨੀ ਕੁ ਇੰਡਸਟ੍ਰੀਅਲ ਕ੍ਰਾਂਤੀ ਆਈ ਹੈ। ਪੰਜਾਬ 'ਚ ਕੁੱਲ ਮਿਲਾ ਕੇ 23 ਜ਼ਿਲ੍ਹਿਆਂ ਵਿੱਚ ਬੀਤੇ ਸਾਲ 3,400 ਦੇ ਕਰੀਬ ਨਵੇਂ ਉਦਯੋਗਿਕ ਕਨੈਕਸ਼ਨ ਜਾਰੀ ਹੋਏ ਹਨ।

Learn More
Image

Can estimates be drawn from this about development in Punjab?

The idea of industrial development in any state can be gauged from new industrial power connections in a state. Punjab, with 23 districts, has around 3,400 new industrial connections.

Learn More
Image

क्या इससे प्रगति का अनुमान लगाया जा सकता है?

किसी भी राज्य में नए औद्योगिक उपभोक्ताओं की संख्या के विकास से सीधा पता चलेगा कि एक साल में कितनी औद्योगिक क्रांति आई है? पिछले साल पंजाब में कुल मिला कर 23 ज़िलों में लगभग 3,400 नए औद्योगिक कनेक्शन जारी हुए हैं।

Learn More
Image

ਇਹ ਪਤਾ ਕਰਨ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਕਿੰਨੇ ਘਰਾਂ 'ਚ ਇੱਕ ਦੀ ਬਜਾਏ 2 ਮੀਟਰ ਲੱਗੇ ਹਨ ਤੇ ਕਿਤੇ ਇਸ ਸਰਕਾਰੀ ਸਕੀਮ ਦਾ ਨਾਜਾਇਜ਼ ਫਾਇਦਾ ਤਾਂ ਨਹੀਂ ਚੁੱਕਿਆ ਜਾ ਰਿਹਾ?

ਸੋਚਣ ਵਾਲੀ ਗੱਲ ਹੈ ਕਿ ਸਾਲ 2022 ਤੋਂ 2023 ਦੇ ਵਿੱਚ 600 ਯੂਨਿਟ ਫ੍ਰੀ ਬਿਜਲੀ ਦੇਣ ਦੀ ਜੋ ਗੱਲ ਚੱਲ ਰਹੀ ਸੀ ਉਸ ਤੋਂ ਬਾਅਦ 2 ਲੱਖ 96 ਹਜ਼ਾਰ ਤੋਂ ਵੱਧ ਘਰੇਲੂ ਖ਼ਪਤਕਾਰਾਂ ਦੀ ਗਿਣਤੀ ਵੱਧ ਗਈ ਹੈ।

Learn More
Image

Should there be an initiative to find out how many households have 2 domestic connections per household to get the benefit of the free government scheme?

An issue worth consideration is that, in the year 2022, announcements of 600 free units were in circulation, and 2 lakh 96 thousand new domestic consumers were added.

Learn More
Image

यह पता लगाने की पहल होनी चाहिए कि कितने घरों में एक की जगह 2 मीटर लगे हुए हैं और सरकारी योजना का अनुचित लाभ तो नहीं उठाया जा रहा?

सोचने वाली बात है कि 2022 से 2023 के बीच 600 यूनिट मुफ्त बिजली देने की बात के बाद नए घरेलू उपभोक्ताओं की संख्या 2 लाख 96 हज़ार से ज़्यादा हो गई है। यह पता लगाने की पहल होनी चाहिए कि कितने घरों में एक की जगह 2 मीटर लगे हुए हैं और सरकारी योजना का अनुचित लाभ तो नहीं उठाया जा रहा?

Learn More
Image

ਟਿਕਾਊ ਖੇਤੀ ਕਰਨ ਦੀ ਯੋਜਨਾ ਕਿੱਥੇ ਹੈ?

ਪੰਜਾਬ ਦੀ ਖੇਤੀਬਾੜੀ ਲਈ ਕੁੱਝ ਵਿਚਾਰਨਯੋਗ ਗੱਲਾਂ ਹਨ - 50 ਹਜ਼ਾਰ ਤੋਂ ਵੱਧ ਵਰਗ ਕਿੱਲੋਮੀਟਰ ਦੇ ਖੇਤਰ ਵਿੱਚ ਪੰਜਾਬ ਫੈਲਿਆ ਹੋਇਆ ਹੈ, ਲਗਭਗ 34 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਾਢੇ 31 ਲੱਖ ਹੈਕਟੇਅਰ ਦੇ ਕਰੀਬ ਹੀ ਝੋਨਾ ਬੀਜਿਆ ਜਾਂਦਾ ਹੈ। ਸਾਰਾ ਅੰਨ ਉਤਪਾਦਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਂਦਾ ਹੈ ਜੱਦਕਿ ਪੰਜਾਬ ਆਪ 2% ਵੀ ਨਹੀਂ ਵਰਤਦਾ!

Learn More
Image

Where is the planning to do sustained agriculture?

Punjab is spread over 50 thousand square kilometers with 34 lakh hectares producing wheat every year and 31 lakh hectares used for traditional paddy and additionally Basmati. Punjab only consumes 2% of the entire production, the rest is consumed by other states of India.

Learn More
Image

टिकाऊ खेती की योजना कहां है?

पंजाब की कृषि के लिए कुछ विचारणीय बातें हैं - पंजाब 50 हज़ार वर्ग किलोमीटर से अधिक क्षेत्र में फैला हुआ है, लगभग 34 लाख हेक्टेयर में गेहूं बोया जाता है व लगभग 31 लाख हेक्टेयर में ही धान की रोपाई होती है। सारा अनाज उत्पादन देश के विभिन्न भागों में जाता है जहां पंजाब स्वयं 2% भी उपयोग नहीं करता!

Learn More
Image

ਬਾਕੀ ਮਜ਼ਦੂਰ ਜਮਾਤ ਦਾ ਕੀ ਹੋਵੇਗਾ?

ਪੰਜਾਬ ਵਿੱਚ 20 ਹਜ਼ਾਰ ਤੋਂ ਵੱਧ ਰਜਿਸਟਰਡ ਫੈਕਟਰੀਆਂ ਹਨ, ਜਿਨ੍ਹਾਂ ਵਿੱਚ 8 ਲੱਖ ਤੋਂ ਵਧੇਰੇ ਕਾਮੇ ਕੰਮ ਕਰ ਰਹੇ ਹਨ। ਇਸ ਲਈ 3 ਕਰੋੜ ਤੋਂ ਵੱਧ ਦੀ ਪੰਜਾਬ ਦੀ ਆਬਾਦੀ 'ਚ 3.3 ਪ੍ਰਤੀਸ਼ਤ ਲੋਕਾਂ ਕੋਲ ਵੀ ਪੱਕੀਆਂ ਨੌਕਰੀਆਂ ਨਹੀਂ ਹਨ ਜਿਹੜੇ ਪੱਕੇ ਫੈਕਟਰੀ ਵਰਕਰ ਹੋਣ ਜਿਨ੍ਹਾਂ ਨੂੰ ਬਲੂ-ਕਾਲਰ ਜੋਬ ਕਿਹਾ ਜਾ ਰਿਹਾ ਹੈ।

Learn More
Image

What about the rest of the working class?

Punjab has more than 20 thousand registered factories where around 8 lakh workers called blue-collar workers are employed, which is less than even 3.3% of the population of Punjab that has regular jobs.

Learn More
Image

बाकी मज़दूर वर्ग का क्या होगा?

पंजाब में 20 हज़ार से अधिक रजिस्टर्ड कारखाने हैं, जिनमें 8 लाख से अधिक ब्लू-कॉलर कर्मचारी कार्यरत हैं। इसलिए पंजाब की 3 करोड़ से अधिक की आबादी में 3.3 प्रतिशत लोगों के पास स्थाई नौकरियां नहीं हैं जो स्थाई फैक्ट्री कर्मचारी हों।

Learn More
Image

ਇੱਥੇ ਸ਼ੀਸ਼ਮ, ਅਰਜੁਨ, ਸ਼ਹਿਤੂਤ, ਯੂਕੇਲਿਪਟਸ ਅਤੇ ਪੀਪਲ ਦੀਆਂ ਕੀਮਤੀ ਲੱਕੜਾਂ ਵੇਚੀਆਂ ਜਾ ਰਹੀਆਂ ਹਨ। ਕੀ ਪਹਿਲਾਂ ਤੋਂ ਯੋਜਨਾ ਬਣਾ ਕੇ ਇੱਥੇ ਵਿਕ ਰਹੇ ਰੁੱਖਾਂ ਦੀ ਦੁੱਗਣੀ ਗਿਣਤੀ 'ਚ ਰੁੱਖ ਨਹੀਂ ਲਗਾਏ ਜਾਣੇ ਚਾਹੀਦੇ?

ਸਰਹਿੰਦ ਪਟਿਆਲਾ ਰੋਡ ਦੇ 22 ਕਿਲੋਮੀਟਰ ਦੇ ਹਿੱਸੇ ਨੂੰ ਚਹੁੰ-ਮਾਰਗੀ ਕਰਨ ਲਈ 7,392 ਪੂਰੀ ਤਰ੍ਹਾਂ ਵਿਕਸਿਤ ਅਤੇ ਦਰਮਿਆਨੇ ਆਕਾਰ ਦੇ 20,000 ਦਰੱਖਤ ਕੱਟੇ ਜਾਣਗੇ।

Learn More
Image

Should there be a prior planning done to first plant double the number of trees which are being sold here the trees are of precious wood of Sheesham, Arjun, Mulberry, Eucalyptus, and Peepal trees?

Four-laning of the 22 KM stretch of Sirhind Patiala road will axe fully grown 7,392 trees and 20,000 mid-sized trees.

Learn More
Image

यहां शीशम, अर्जुन, शहतूत, यूकेलिप्टस और पीपल की कीमती लकड़ियां बिक रही हैं। क्या पहले से योजना बना कर यहां बेचे जा रहे पेड़ों की दोगुनी संख्या में पेड़ नहीं लगाए जाने चाहिए?

सरहिंद पटियाला रोड के 22 किलोमीटर हिस्से को चार लेन का बनाने के लिए पूरी तरह विकसित 7,392 और 20,000 मध्यम आकार के पेड़ काटे जाएंगे।

Learn More
Image

ਜਨਤਕ ਵਿਕਾਸ ਅਤੇ ਭਲਾਈ ਪ੍ਰੋਗਰਾਮਾਂ ਲਈ ਲੋੜੀਂਦੇ ਫੰਡਾਂ ਦੀ ਗਰੰਟੀ ਦਿੰਦੇ ਹੋਏ ਸੰਤੁਲਨ ਬਣਾਈ ਰੱਖਣ ਲਈ ਰਾਜ ਆਪਣੇ ਵਿੱਤ ਦਾ ਪ੍ਰਬੰਧਨ ਕਿਵੇਂ ਕਰ ਸਕਦਾ ਹੈ?

ਪੰਜਾਬ ਸਰਕਾਰ ਨੇ 2024-2025 ਵਿੱਚ ਰਾਜ ਦੇ 58,900 ਕਰੋੜ ਰੁਪਏ ਦੇ ਟੈਕਸ ਮਾਲੀਏ ਵਿੱਚੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਉਜਰਤਾਂ ਲਈ 35,000 ਕਰੋੜ ਰੁਪਏ ਤੋਂ ਵੱਧ ਅਤੇ ਪੈਨਸ਼ਨ ਲਾਭਾਂ ਲਈ 18,000 ਕਰੋੜ ਰੁਪਏ ਤੋਂ ਵੱਧ ਅਲਾਟ ਕੀਤੇ ਹਨ।

Learn More
Image

How can the state manage its finances to maintain a balance while also guaranteeing sufficient funds for public development and welfare programs?

The Punjab Government has allocated over 35,000 crore Rupees for employee salaries and wages, and more than 18,000 crore Rupees for pension benefits from the state's tax revenue of 58,900 crore Rupees in 2024-2025 Budget .

Learn More
Image

राज्य अपने वित्त का प्रबंधन किस प्रकार कर सकता है ताकि संतुलन बना रहे तथा साथ ही सार्वजनिक विकास और कल्याण कार्यक्रमों के लिए पर्याप्त धनराशि की गारंटी भी मिल सके?

पंजाब सरकार ने बजट 2024-2025 में राज्य के 58,900 करोड़ रुपये के कर राजस्व में से कर्मचारियों के वेतन और मजदूरी के लिए 35,000 करोड़ रुपये से अधिक और पेंशन लाभ के लिए 18,000 करोड़ रुपये से अधिक आवंटित किए हैं।

Learn More
Image

ਕੀ ਬੂਟੇ ਲਾਉਣ ਵਿੱਚ ਕੋਈ ਘੁਟਾਲਾ ਹੋਇਆ ਹੈ, ਕਿਸੇ ਨੇ ਇਸ ਬਾਰੇ ਸੋਚਿਆ ਹੈ ?

ਬੂਟੇ ਲਾਉਣ ਘੁਟਾਲਾ !

Learn More
Image

Is there a scam in tree plantation across Punjab, did anybody think about this?

Scam in tree plantation campaigns !

Learn More
Image

क्या पौधे लगाने में कुछ घोटाला हुआ है, इसके बारे में क्या किसी ने सोचा है?

पौधे लगाने में कुछ घोटाला !

Learn More
Image

ਸਿਆਸੀ ਪਾਰਟੀਆਂ ਤੋਂ ਕਿਓਂ ਬੇਮੁੱਖ ਹੁੰਦੇ ਜਾ ਰਹੇ ਪੰਜਾਬੀ ਵੋਟਰ ?

ਸਿਆਸੀ ਪਾਰਟੀਆਂ ਪ੍ਰਤੀ ਉਦਾਸੀਨ ਵੋਟਰ, ਇਸ ਦੇ ਬਹੁਤ ਸਾਰੇ ਕਾਰਨ ਹਨ

Learn More
Image

Why are Punjabi voters becoming indifferent to the political parties?

Voter indifference to political parties, there are a lot of reasons for this.

Learn More
Image

पंजाबी मतदाता राजनीतिक दलों के प्रति उदासीन क्यों होते जा रहे हैं?

मतदाता राजनीतिक दलों के प्रति उदासीन, इसके बहुत सारे कारण हैं।

Learn More
Image

ਕੀ ਭਾਰਤੀ ਅਰਥਵਿਵਸਥਾ ਭਾਈ - ਭਤੀਜਾਵਾਦ ਦੁਆਰਾ 'ਅਸਥਿਰ' ਹੋ ਰਹੀ ਹੈ, ਨਾ ਕਿ ਹਿੰਡਨਬਰਗ ਜਾਂ ਸੋਰੋਸ ਦੁਆਰਾ ?

ਸਰਕਾਰ ਨਾਲ ਕਾਰਪੋਰੇਟ ਜਗਤ ਦਾ ਭਾਈ-ਭਤੀਜਾਵਾਦ !

Learn More
Image

Is the Indian economy being ‘destabilized’ by cronyism, and not by Hindenburg or Soros?

Nepotism between the corporate world and the government!

Learn More
Image

क्या भारतीय अर्थव्यवस्था को भाई-भतीजावाद द्वारा ‘अस्थिर’ किया जा रहा है, ना कि हिंडनबर्ग याँ सोरोस द्वारा ?

कॉर्पोरेट जगत का सर्कार के साथ भाई-भतीजावाद !

Learn More
Image

ਕੀ ਸਿਰਫ਼ ਇਨਾਮੀ ਰਾਸ਼ੀ ਦਾ ਐਲਾਨ ਕਰਨ ਅਤੇ ਤਸਵੀਰਾਂ ਖਿੱਚਣ ਦੀ ਬਜਾਏ ਭਵਿੱਖ ਦੇ ਖਿਡਾਰੀਆਂ ਲਈ ਨਿਵੇਸ਼ ਲਈ ਸਹੀ ਨੀਤੀ ਘੋਸ਼ਣਾ ਅਤੇ ਸਮਰਪਿਤ ਵਿਭਾਗ ਦੀ ਲੋੜ ਹੈ?

ਭਵਿੱਖ ਦੇ ਖਿਡਾਰੀਆਂ ਲਈ ਨਿਵੇਸ਼ ਤੇ ਨੀਤੀ ਘੋਸ਼ਣਾ ਅਤੇ ਸਮਰਪਿਤ ਵਿਭਾਗ ਦੀ ਲੋੜ ਹੈ ।

Learn More
Image

Is there a need for proper policy announcement and a dedicated department for investment in future players instead of just announcing prize money and taking pictures?

Need for proper policy announcement and a dedicated department for investment in future players.

Learn More
Image

क्या भविष्य के खिलाड़ियों में निवेश के लिए उचित नीति घोषणा और समर्पित विभाग की आवश्यकता है, न कि केवल पुरस्कार राशि की घोषणा और तस्वीरें लेने की?

भविष्य के खिलाड़ियों में निवेश के लिए उचित नीति घोषणा और समर्पित विभाग की आवश्यकता है।

Learn More
...