ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਚੋਣਾਂ ਤੋਂ ਠੀਕ ਪਹਿਲਾਂ ਪੈਨਸ਼ਨ ₹400 ਤੋਂ ਵਧਾ ਕੇ ₹1100 ਕਰ ਦਿਤੀ, ਜਿਸ ਨਾਲ 1 ਕਰੋੜ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਇਹ ਲੋਕ-ਹਿੱਤ ਵਿੱਚ ਫੈਸਲਾ ਹੈ ਜਾਂ ਸਿਰਫ਼ ਵੋਟਾਂ ਦੀ ਮੈਨੇਜਮੈਂਟ?
A. ਸੱਚਮੁੱਚ ਲੋਕਾਂ ਦੀ ਭਲਾਈ ਵਾਲਾ ਕਦਮ।
B. ₹770 ਮਹੀਨੇ ਦੀ ਵੋਟਾਂ ਵਾਲੀ ਚਾਲ
C. ₹36 ਦਿਨ ਨਾਲ ਪਿੱਛੜੇਪਣ ਦੀ ਸਾਲਾਂ ਦੀ ਸਮੱਸਿਆ ਨਹੀਂ ਹੱਲ ਹੋ ਸਕਦੀ