ਜੇ ਅਮਨ ਕਾਨੂੰਨ ਆਮ ਆਦਮੀ ਪਾਰਟੀ ਦੀ ਗਰੰਟੀ ਸੀ, ਤਾਂ 2022 ਤੋਂ ਬਾਅਦ ਪੰਜਾਬ ’ਚ ਫਿਰੌਤੀਆ ਤੇ ਟਾਰਗਟ ਕਤਲ ਤਿੰਨ ਗੁਣਾ ਕਿਉਂ ਵਧ ਗਏ?
ਜਦੋਂ ਡਾਕਟਰ ਤੇ ਵਪਾਰੀ ਭੱਜਣ ਜਾਂ ਹਥਿਆਰ ਰੱਖਣ ਉੱਤੇ ਮਜਬੂਰ ਨੇ — ਤਾਂ ਇਹ ਗਰੰਟੀ ਹੈ ਜਾਂ ਖੌਫ ਦਾ ਰਾਜ?
ਤੇ ਜੇ ਅਰਵਿੰਦ ਕੇਜਰੀਵਾਲ ਸੱਚਮੁੱਚ 'ਪ੍ਰੌਕਸੀ' ਰਾਹੀਂ ਪੰਜਾਬ ਚਲਾ ਰਹੇ ਨੇ, ਤਾਂ ਕੀ ਭਗਵੰਤ ਮਾਨ ਸਿਰਫ਼ ਰਿਵਾਇਤੀ ਮੁੱਖ ਮੰਤਰੀ ਬਣ ਕੇ ਰਹਿ ਗਏ ਨੇ?