A) ਕੈਪਟਨ ਅਮਰਿੰਦਰ ਸਿੰਘ SAD-BJP ਗਠਜੋੜ ਲਈ ਪੁੱਲ ਸਾਬਤ ਹੋ ਸਕਦੇ ਹਨ।
B) ਪਾਰਟੀ ਲਾਈਨ ਦੇ ਵਿਰੁੱਧ ਜਾਣ ਨਾਲ ਭਾਜਪਾ ਦੀਆਂ 2027 ਦੀਆਂ ਸੰਭਾਵਨਾਵਾਂ ਕਮਜ਼ੋਰ ਹੋ ਸਕਦੀਆਂ ਹਨ।
C) ਉਹਨਾਂ ਦੀ ਸੋਚ ਸਾਫ਼ ਹੈ ਪਰ ਅਗਵਾਈ ਸਿਰਫ਼ ਬੋਲਣ ਨਾਲ ਨਹੀਂ ਹੁੰਦੀ।
D) ਇਹ ਵਿਰੋਧਾਭਾਸ ਦਿਖਾਉਂਦਾ ਹੈ ਕਿ ਭਾਜਪਾ ਅਜੇ ਵੀ ਪੰਜਾਬ ਦੀ ਰਣਨੀਤੀ ਅਤੇ ਮੁੱਖ ਮੰਤਰੀ ਉਮੀਦਵਾਰ ਚੁਣਨ ਵਿੱਚ ਉਲਝੀ ਹੋਈ ਹੈ।