A) ਅਸਪਸ਼ਟ ਸੰਪਤੀਆਂ ਦੇ ਮਾਮਲੇ ਕਾਰਨ, ਚੰਨੀ ਜੀ ਲਈ ਰਾਜਨੀਤਿਕ ਜਗ੍ਹਾ ਬਣਾਉਣਾ ਮੁਸ਼ਕਿਲ ਲੱਗਦਾ ਹੈ।
B) 2022 ਵਿੱਚ ਦੋਹਾਂ ਸੀਟਾਂ ‘ਤੇ ਹਾਰ, ਜਦ ਉਹ ਸੀਐਮ ਸਨ, ਦਿਖਾਉਂਦੀ ਹੈ ਕਿ ਵੋਟਰਾਂ ਨੇ ਇਹ ਨਹੀਂ ਭੁੱਲਿਆ।
C) ਹਾਰ ਦੇ ਬਾਅਦ ਵਿਦੇਸ਼ ਵਿੱਚ ਲੰਬਾ ਸਮਾਂ ਰਹਿਣਾ ਅਤੇ ਸਿਰਫ਼ ED ਦੇ ਸੱਦੇ ‘ਤੇ ਵਾਪਸ ਆਉਣਾ, 2027 ਵਿਚ ਉਹਨਾ ਦੀ ਛਵੀ ਤੇ ਪ੍ਰਭਾਵ ਪਾਵੇਗਾ।
D) ਪਾਰਟੀ ਨੇ ਤਰਨ ਤਾਰਨ ਜ਼ਿਮਣੀ ਚੋਣ ਦੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ।