Image

After Congress leader Sukhjinder Singh Randhawa described Chief Minister Bhagwant Mann as being on a “political ventilator” and sharply attacked the AAP Government over law and order, the political heat is clearly rising ahead of 2027. But beyond strong words, voters may be looking for a clear alternative vision. If Congress says Bhagwant Mann’s Government is on a political ventilator, what exactly is the party offering Punjab for 2027, a recovery plan for the state or just a leadership queue waiting for the CM chair ?

Trending

A) Congress is building its strategy and will present a detailed roadmap closer to elections.

B) The party is focusing more on attacking Mann than outlining a clear governance alternative.

C) Internal CM ambitions may be taking more space than policy preparation.

D) The bigger question is whether voters will see Congress as a treatment option, or just another waiting room.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ “ਸਿਆਸੀ ਸਾਹ ਯੰਤਰ” ’ਤੇ ਹੋਣ ਅਤੇ ਕਾਨੂੰਨ-ਵਿਵਸਥਾ ’ਤੇ ਤਿੱਖਾ ਹਮਲਾ ਕਰਨ ਨਾਲ 2027 ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਪਰ ਤਿੱਖੇ ਬਿਆਨਾਂ ਤੋਂ ਅੱਗੇ, ਲੋਕ ਹੁਣ ਕੋਈ ਸਾਫ਼ ਵਿਕਲਪ ਵੀ ਦੇਖਣਾ ਚਾਹੁੰਦੇ ਹਨ। ਜੇ ਕਾਂਗਰਸ ਕਹਿੰਦੀ ਹੈ ਕਿ ਭਗਵੰਤ ਮਾਨ ਸਰਕਾਰ ਸਾਹ ਯੰਤਰ ’ਤੇ ਹੈ, ਤਾਂ 2027 ਲਈ ਪੰਜਾਬ ਨੂੰ ਉਹ ਕੀ ਦੇ ਰਹੀ ਹੈ, ਸੂਬੇ ਲਈ ਕੋਈ ਸੁਧਾਰ ਯੋਜਨਾ ਜਾਂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲਈ ਲਾਈਨ ?

Learn More
Image

कांग्रेस नेता सुखजिंदर सिंह रंधावा द्वारा मुख्यमंत्री भगवंत मान की सरकार को “पॉलिटिकल वेंटिलेटर” पर बताने और कानून-व्यवस्था को लेकर तीखा हमला करने के बाद 2027 से पहले सियासी माहौल गर्म हो गया है। लेकिन तीखे बयानों से आगे बढ़कर मतदाता अब ठोस विकल्प भी देखना चाहते हैं। अगर कांग्रेस कहती है कि भगवंत मान सरकार वेंटिलेटर पर है, तो 2027 के लिए वह पंजाब को क्या दे रही है, राज्य के लिए रिकवरी प्लान या सिर्फ मुख्यमंत्री की कुर्सी की कतार ?

Learn More
Image

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ “ਸਾਂਝੇ ਆਤਮ-ਮੰਥਨ” ਦੀ ਲੋੜ ਉਜਾਗਰ ਕੀਤੀ ਹੈ ਅਤੇ ਚੱਲ ਰਹੇ ਵਿਵਾਦ ਵਿਚ ਜਵਾਬਦੇਹੀ ਦੀ ਮੰਗ ਦਾ ਸਮਰਥਨ ਕੀਤਾ ਹੈ। ਪਰ ਜਦੋਂ ਰਾਜਨੀਤਿਕ ਪਾਰਟੀਆਂ ਲਗਾਤਾਰ ਪੰਥਕ ਸੰਸਥਾਵਾਂ ਬਾਰੇ ਬਿਆਨ ਦੇ ਰਹੀਆਂ ਹਨ, ਤਾਂ ਵੱਡਾ ਸਵਾਲ ਚਿੰਤਾ ਅਤੇ ਰਾਜਨੀਤੀ ਵਿਚਕਾਰ ਦਾ ਹੈ। ਕੀ ਕੁਲਤਾਰ ਸਿੰਘ ਸੰਧਵਾਂ ਦੀ ਪਾਰਦਰਸ਼ਤਾ ਦੀ ਮੰਗ ਸਿੱਖ ਸੰਸਥਾਵਾਂ ਵਿੱਚ ਅਸਲੀ ਸੁਧਾਰ ਦੀ ਕੋਸ਼ਿਸ਼ ਹੈ ਜਾਂ ‘ਆਪ’ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਾਦ ਨੂੰ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਘੇਰਨ ਅਤੇ ਪੰਥਕ ਮਾਮਲਿਆਂ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਵਰਤ ਰਹੀ ਹੈ ?

Learn More
Image

Punjab Assembly Speaker Kultar Singh Sandhwan has called for transparency and “collective introspection” in the functioning of the SGPC, backing demands for accountability amid the ongoing controversy. But with political leaders increasingly weighing in on Panthic institutions, the bigger question is about concern versus politics. Is Kultar Singh Sandhwan’s call for transparency a genuine push for accountability in Sikh institutions or is the AAP leadership using the SGPC controversy to politically corner its opponents and expand its influence in Panthic affairs ?

Learn More
Image

पंजाब विधानसभा के स्पीकर कुलतार सिंह संधवां ने एस.जी.पी.सी. के कामकाज में पारदर्शिता और “सामूहिक आत्ममंथन” की बात उठाई है और चल रहे विवाद के बीच जवाबदेही की मांग का समर्थन किया है। लेकिन जब राजनीतिक नेता लगातार पंथिक संस्थाओं पर बयान दे रहे हैं, तो बड़ा सवाल चिंता बनाम राजनीति का है। क्या कुलतार सिंह संधवां की पारदर्शिता की मांग सिख संस्थाओं में वास्तविक सुधार की कोशिश है या "आप" नेतृत्व एस.जी.पी.सी विवाद का इस्तेमाल अपने राजनीतिक विरोधियों को घेरने और पंथक मामलों में अपनी पकड़ बढ़ाने के लिए कर रहा है ?

Learn More
...