A) ਇਹ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਦੀ ਅਸਲ ਲੋੜ ਨੂੰ ਦਰਸਾਉਂਦੀ ਹੈ।
B) ਰਾਜਨੀਤਿਕ ਦਖਲ ਮਾਮਲੇ ਨੂੰ ਸੁਲਝਾਉਣ ਦੀ ਜਾਗ੍ਹ ਹੋਰ ਵਿਵਾਦ ਵਧਾ ਸਕਦਾ ਹੈ।
C) ਇਹ ਕਦਮ ਦਰਸਾਉਂਦਾ ਹੈ ਕਿ ‘ਆਪ’ ਪੰਥਕ ਮਾਮਲਿਆਂ ਵਿੱਚ ਆਪਣੀ ਰਾਜਨੀਤਿਕ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
D) ਅਸਲੀ ਸਵਾਲ ਇਹ ਹੈ ਕਿ ਜਵਾਬਦੇਹੀ ਦੀ ਗੱਲ ਅਸਲ ਸੁਧਾਰ ਬਣੇਗੀ ਜਾਂ ਸਿਰਫ਼ ਬਿਆਨਾਂ ਤੱਕ ਹੀ ਸੀਮਿਤ ਰਹੇਗੀ।