A) ਵੱਡੇ ਅਤੇ ਪੇਚੀਦਾ ਸੰਗਠਨ ਨੂੰ ਚਲਾਉਣ ਲਈ ਮਜ਼ਬੂਤ ਅੰਦਰੂਨੀ ਸਹਿਯੋਗ ਲਾਜ਼ਮੀ ਹੁੰਦਾ ਹੈ।
B) ਗੈਰ-ਚੁਣੇ ਪ੍ਰਭਾਵਸ਼ਾਲੀ ਲੋਕ ਅਤੇ ਗੁੱਟਬੰਦੀ ਪਾਰਟੀ ਵਿੱਚ ਵੰਡ ਵਧਾ ਰਹੀ ਹੈ।
C) ਕਾਰਜਕ੍ਰਮਾਂ ਅਤੇ ਦਸਤਾਵੇਜ਼ਾ ’ਤੇ ਜ਼ਿਆਦਾ ਧਿਆਨ, ਜ਼ਮੀਨੀ ਜੁੜਾਅ ਨੂੰ ਕਮਜ਼ੋਰ ਕਰ ਰਿਹਾ ਹੈ।
D) ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜੇ ਪ੍ਰਣਾਲੀ ਬੰਦ ਘੇਰੇ ਤੱਕ ਸੀਮਿਤ ਰਹਿ ਗਈ, ਤਾਂ ਵਫ਼ਾਦਾਰ ਵਰਕਰ ਹੌਲੀ-ਹੌਲੀ ਦੂਰ ਹੋ ਸਕਦੇ ਹਨ।