Image

With former Chief Minister Charanjit Singh Channi expressing anger in a party meeting and even hinting at quitting politics over being “targeted”, internal fault lines in Punjab Congress have once again come into the spotlight. With multiple leaders seen as Chief Minister aspirants and issues of representation and factional rivalry surfacing ahead of 2027, the key question is whether this is about grievance or growing ambition. Is Channi’s outburst a genuine concern over internal treatment and representation or an early sign that the leadership battle for 2027 is already heating up within Punjab Congress ?

Opinion

A) The reaction reflects genuine frustration over internal criticism and lack of space.

B) The episode shows multiple CM ambitions are creating pressure within the party.

C) Public airing of differences risks weakening Congress unity ahead of 2027.

D) The real challenge is whether the high command can control factional politics before it turns into a full leadership contest.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਬੈਠਕ ਵਿੱਚ ਨਰਾਜ਼ਗੀ ਜਤਾਉਣ ਅਤੇ ਆਪਣੇ ਆਪ ਨੂੰ “ਨਿਸ਼ਾਨਾ” ਬਣਾਏਆ ਜਾਣ ਦੀ ਗੱਲ ਕਰਦਿਆਂ ਰਾਜਨੀਤੀ ਛੱਡਣ ਤੱਕ ਦਾ ਇਸ਼ਾਰਾ ਦੇਣ ਤੋਂ ਬਾਅਦ, ਪੰਜਾਬ ਕਾਂਗਰਸ ਦੇ ਅੰਦਰੂਨੀ ਮਤਭੇਦ ਇੱਕ ਵਾਰ ਫਿਰ ਸਾਹਮਣੇ ਆ ਗਏ ਹਨ। 2027 ਚੋਣ ਤੋਂ ਪਹਿਲਾਂ ਕਈ ਨੇਤਾ ਮੁੱਖ ਮੰਤਰੀ ਦੇ ਦਾਵੇਦਾਰ ਮੰਨੇ ਜਾ ਰਹੇ ਹਨ ਅਤੇ ਪ੍ਰਤੀਨਿਧਤਾ ਤੇ ਗੁੱਟਬੰਦੀ ਦੇ ਮੁੱਦੇ ਵੀ ਉੱਠ ਰਹੇ ਹਨ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਇਹ ਨਾਰਾਜ਼ਗੀ ਹੈ ਜਾਂ ਵੱਧਦੀ ਰਾਜਨੀਤਿਕ ਦਾਵੇਦਾਰੀ। ਕੀ ਚੰਨੀ ਦੀ ਪ੍ਰਤੀਕਿਰਿਆ ਪਾਰਟੀ ਅੰਦਰ ਵਰਤਾਵ ਅਤੇ ਪ੍ਰਤੀਨਿਧਤਾ ਬਾਰੇ ਅਸਲੀ ਚਿੰਤਾ ਹੈ ਜਾਂ ਇਹ ਸੰਕੇਤ ਹੈ ਕਿ ਪੰਜਾਬ ਕਾਂਗਰਸ ਵਿੱਚ 2027 ਲਈ ਮੁੱਖ ਮੰਤਰੀ ਦੀ ਦੌੜ ਹੁਣੇ ਤੋਂ ਹੀ ਗਰਮ ਹੋ ਰਹੀ ਹੈ ?

Learn More
Image

पंजाब के पूर्व मुख्यमंत्री चरणजीत सिंह चन्नी द्वारा पार्टी बैठक में नाराज़गी जताने और खुद को “टारगेट” किए जाने की बात करते हुए राजनीति छोड़ने तक का संकेत देने के बाद, पंजाब कांग्रेस की अंदरूनी खींचतान एक बार फिर सामने आ गई है। 2027 चुनाव से पहले कई नेताओं के मुख्यमंत्री पद के दावेदार माने जाने और प्रतिनिधित्व व गुटबाज़ी के मुद्दे उठने के बीच बड़ा सवाल यह है कि मामला नाराज़गी का है या बढ़ती राजनीतिक महत्वाकांक्षा का। क्या चन्नी की प्रतिक्रिया अंदरूनी व्यवहार और प्रतिनिधित्व को लेकर वास्तविक चिंता है या यह संकेत है कि पंजाब कांग्रेस में 2027 की नेतृत्व लड़ाई अभी से तेज हो रही है ?

Learn More
Image

ਕਾਂਗਰਸ ਨੇ 2027 ਦੀ ਚੋਣ ਲਈ ਐਲਾਨ ਕੀਤਾ ਹੈ ਕਿ 50% ਟਿਕਟ 50 ਸਾਲ ਤੋਂ ਘੱਟ ਉਮਰ ਵਾਲੇ ਆਗੂਆਂ ਨੂੰ ਦਿੱਤੇ ਜਾਣਗੇ ਅਤੇ ਨੌਜਵਾਨਾਂ, ਮਹਿਲਾਵਾਂ ਅਤੇ ਵੱਖ-ਵੱਖ ਸਮਾਜਕ ਵਰਗਾਂ ਨੂੰ ਵਧੇਰੇ ਪ੍ਰਤਿਨਿਧਿਤਾ ਮਿਲੇਗੀ। ਨਾਲ ਹੀ ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਦਾ ਕੋਈ ਚਿਹਰਾ ਐਲਾਨ ਨਹੀਂ ਕੀਤਾ ਜਾਵੇਗਾ। ਇਹ ਇੱਕ ਪਾਸੇ ਪੀੜ੍ਹੀ ਬਦਲਾਅ ਦਾ ਸੰਦੇਸ਼ ਦਿੰਦਾ ਹੈ, ਪਰ ਦੂਜੇ ਪਾਸੇ ਅਗਵਾਈ ਨੂੰ ਲੈ ਕੇ ਅਸਪਸ਼ਟਤਾ ਵੀ ਪੈਦਾ ਕਰਦਾ ਹੈ। ਜਦੋਂ ਕਈ ਅਨੁਭਵੀ ਨੇਤਾ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ, ਉਦੋਂ ਵੱਡਾ ਸਵਾਲ ਬਦਲਾਅ ਵਿਰੁੱਧ ਅਸਪਸ਼ਟਤਾ ਦਾ ਹੈ। ਕੀ ਕਾਂਗਰਸ ਦੀ 50% ਨੌਜ਼ਵਾਨ ਰਣਨੀਤੀ 2027 ਲਈ ਹਿੰਮਤੀ ਪੀੜ੍ਹੀ ਬਦਲਾਅ ਹੈ ਜਾਂ ਬਿਨਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਲੜਨਾ ਅੱਗੇ ਚੱਲ ਕੇ ਅੰਦਰੂਨੀ ਖਿੱਚਤਾਣ ਅਤੇ ਆਖਰੀ ਵੇਲੇ ਦੀ ਤਾਕਤ ਦੀ ਲੜਾਈ ਨੂੰ ਜਨਮ ਦੇਵੇਗਾ ?

Learn More
Image

With the Congress announcing that 50% tickets for 2027 will go to leaders under 50 and promising greater space for youth, women and socially diverse groups, while also deciding not to project a Chief Ministerial face before the polls, the party is signalling generational change without a clear leadership projection. But in a state where multiple senior leaders are eyeing the top post, the bigger political question is about renewal versus uncertainty. Is Congress’s 50% youth formula a bold generational reset for 2027 or will denying clarity on the Chief Ministerial face turn the promise of change into a new round of internal competition and last-minute power struggles ?

Learn More
Image

कांग्रेस ने 2027 के लिए 50% टिकट 50 वर्ष से कम उम्र के नेताओं को देने और युवाओं, महिलाओं व सामाजिक रूप से विविध वर्गों को अधिक प्रतिनिधित्व देने का फैसला किया है। साथ ही चुनाव से पहले मुख्यमंत्री चेहरे की घोषणा न करने का निर्णय भी लिया गया है। यह कदम एक ओर पीढ़ीगत बदलाव का संकेत देता है, लेकिन दूसरी ओर स्पष्ट नेतृत्व की कमी का सवाल भी उठाता है। ऐसे में, जब कई वरिष्ठ नेता शीर्ष पद के दावेदार हैं, बड़ा राजनीतिक प्रश्न बदलाव बनाम अनिश्चितता का है। क्या कांग्रेस का 50% युवा फॉर्मूला 2027 के लिए एक साहसी पीढ़ीगत बदलाव है या मुख्यमंत्री चेहरे पर स्पष्टता से बचना आगे चलकर आंतरिक प्रतिस्पर्धा और आखिरी समय की खींचतान को बढ़ाएगा ?

Learn More
...