Image

ਕਾਂਗਰਸ ਨੇ 2027 ਦੀ ਚੋਣ ਲਈ ਐਲਾਨ ਕੀਤਾ ਹੈ ਕਿ 50% ਟਿਕਟ 50 ਸਾਲ ਤੋਂ ਘੱਟ ਉਮਰ ਵਾਲੇ ਆਗੂਆਂ ਨੂੰ ਦਿੱਤੇ ਜਾਣਗੇ ਅਤੇ ਨੌਜਵਾਨਾਂ, ਮਹਿਲਾਵਾਂ ਅਤੇ ਵੱਖ-ਵੱਖ ਸਮਾਜਕ ਵਰਗਾਂ ਨੂੰ ਵਧੇਰੇ ਪ੍ਰਤਿਨਿਧਿਤਾ ਮਿਲੇਗੀ। ਨਾਲ ਹੀ ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਦਾ ਕੋਈ ਚਿਹਰਾ ਐਲਾਨ ਨਹੀਂ ਕੀਤਾ ਜਾਵੇਗਾ। ਇਹ ਇੱਕ ਪਾਸੇ ਪੀੜ੍ਹੀ ਬਦਲਾਅ ਦਾ ਸੰਦੇਸ਼ ਦਿੰਦਾ ਹੈ, ਪਰ ਦੂਜੇ ਪਾਸੇ ਅਗਵਾਈ ਨੂੰ ਲੈ ਕੇ ਅਸਪਸ਼ਟਤਾ ਵੀ ਪੈਦਾ ਕਰਦਾ ਹੈ। ਜਦੋਂ ਕਈ ਅਨੁਭਵੀ ਨੇਤਾ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ, ਉਦੋਂ ਵੱਡਾ ਸਵਾਲ ਬਦਲਾਅ ਵਿਰੁੱਧ ਅਸਪਸ਼ਟਤਾ ਦਾ ਹੈ। ਕੀ ਕਾਂਗਰਸ ਦੀ 50% ਨੌਜ਼ਵਾਨ ਰਣਨੀਤੀ 2027 ਲਈ ਹਿੰਮਤੀ ਪੀੜ੍ਹੀ ਬਦਲਾਅ ਹੈ ਜਾਂ ਬਿਨਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਲੜਨਾ ਅੱਗੇ ਚੱਲ ਕੇ ਅੰਦਰੂਨੀ ਖਿੱਚਤਾਣ ਅਤੇ ਆਖਰੀ ਵੇਲੇ ਦੀ ਤਾਕਤ ਦੀ ਲੜਾਈ ਨੂੰ ਜਨਮ ਦੇਵੇਗਾ ?

Opinion

A) ਇਹ ਕਦਮ ਨੌਜਵਾਨਾਂ ਨੂੰ ਮੌਕਾ ਦੇ ਕੇ ਸੰਗਠਨ ਵਿੱਚ ਨਵੀਂ ਉਰਜਾ ਲਿਆਵੇਗਾ।

B) ਮੁੱਖ ਮੰਤਰੀ ਚਿਹਰਾ ਬਾਅਦ ਵਿੱਚ ਤੈਅ ਕਰਨ ਨਾਲ ਚੋਣ ਤੋਂ ਪਹਿਲਾਂ ਗੁੱਟਬਾਜ਼ੀ ਤੋਂ ਬਚਿਆ ਜਾ ਸਕਦਾ ਹੈ।

C) ਟਿਕਟ ਵੰਡ ਸਮੇਂ ਨੌਜਵਾਨ ਅਤੇ ਅਨੁਭਵੀ ਆਗੂਆਂ ਵਿਚਕਾਰ ਟਕਰਾਅ ਵੱਧ ਸਕਦਾ ਹੈ।

D) ਅਸਲ ਕਸੌਟੀ ਇਹ ਹੋਵੇਗੀ ਕਿ ਇਹ ਬਦਲਾਅ ਸੁਚੱਜੇ ਤਰੀਕੇ ਨਾਲ ਲਾਗੂ ਹੁੰਦਾ ਹੈ ਜਾਂ ਪਾਰਟੀ ਅੰਦਰ ਨਵੀਂ ਤਾਕਤ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

With the Congress announcing that 50% tickets for 2027 will go to leaders under 50 and promising greater space for youth, women and socially diverse groups, while also deciding not to project a Chief Ministerial face before the polls, the party is signalling generational change without a clear leadership projection. But in a state where multiple senior leaders are eyeing the top post, the bigger political question is about renewal versus uncertainty. Is Congress’s 50% youth formula a bold generational reset for 2027 or will denying clarity on the Chief Ministerial face turn the promise of change into a new round of internal competition and last-minute power struggles ?

Learn More
Image

कांग्रेस ने 2027 के लिए 50% टिकट 50 वर्ष से कम उम्र के नेताओं को देने और युवाओं, महिलाओं व सामाजिक रूप से विविध वर्गों को अधिक प्रतिनिधित्व देने का फैसला किया है। साथ ही चुनाव से पहले मुख्यमंत्री चेहरे की घोषणा न करने का निर्णय भी लिया गया है। यह कदम एक ओर पीढ़ीगत बदलाव का संकेत देता है, लेकिन दूसरी ओर स्पष्ट नेतृत्व की कमी का सवाल भी उठाता है। ऐसे में, जब कई वरिष्ठ नेता शीर्ष पद के दावेदार हैं, बड़ा राजनीतिक प्रश्न बदलाव बनाम अनिश्चितता का है। क्या कांग्रेस का 50% युवा फॉर्मूला 2027 के लिए एक साहसी पीढ़ीगत बदलाव है या मुख्यमंत्री चेहरे पर स्पष्टता से बचना आगे चलकर आंतरिक प्रतिस्पर्धा और आखिरी समय की खींचतान को बढ़ाएगा ?

Learn More
Image

ਕਈ ਮਹੀਨਿਆਂ ਤੱਕ ਖੁੱਲ੍ਹੀ ਖਿੱਚਤਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਦੇ ਨੇਤਾ ਇੱਕੋ ਖਾਣੇ ਦੀ ਮੇਜ਼‘ਤੇ ਇਕੱਠੇ ਬੈਠਦੇ ਅਤੇ ਏਕਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ। ਕਈ ਮੁੱਖ ਮੰਤਰੀ ਦਾਵੇਦਾਰ, ਪੁਰਾਣੀ ਧੜੇਬੰਦੀ ਅਤੇ ਟਿਕਟ ਵੰਡ ਸਮੇਂ ਹੋਣ ਵਾਲੀ ਅੰਦਰੂਨੀ ਲੜਾਈ ਦੇ ਇਤਿਹਾਸ ਨੂੰ ਵੇਖਦੇ ਹੋਏ, 2027 ਤੋਂ ਪਹਿਲਾਂ ਆਈ ਇਹ ਅਚਾਨਕ ਨੇੜਤਾ ਕਈ ਸਵਾਲ ਖੜੇ ਕਰ ਰਹੀ ਹੈ। ਕੀ ਪੰਜਾਬ ਕਾਂਗਰਸ ਦੀ ਇਹ “ਖਾਣੇ ਦੇ ਮੇਜ਼ ਤੇ ਏਕਤਾ” ਸੱਚੀ ਸਮੂਹ ਭਾਵਨਾ ਹੈ ਜਾਂ ਫਿਰ ਇਹ ਸਿਰਫ ਇਕ ਅਸਥਾਈ ਜੰਗ-ਵਿਰਾਮ ਹੈ, ਜਿੱਥੇ ਅੱਜ ਮੁਸਕਾਨ ਹੈ ਤੇ ਕੱਲ੍ਹ ਟਿਕਟਾਂ ਵੇਲੇ ਫਿਰ ਟਕਰਾਅ ?

Learn More
Image

After months of public infighting, rival camps of the Punjab Congress suddenly sharing dinner tables and posing for unity photos has raised eyebrows in political circles. With multiple Chief Minister hopefuls, past factional battles and a history of last-minute turf wars, the sudden warmth looks less like chemistry and more like compulsion ahead of 2027. Is Punjab Congress leaders’ new “dinner unity” a genuine team effort or just a temporary ceasefire where rivals are smiling at the table today and sharpening their knives for ticket time tomorrow ?

Learn More
Image

महीनों तक चली खुली खींचतान के बाद पंजाब कांग्रेस के अलग-अलग खेमों के नेता अब एक ही डिनर टेबल पर साथ बैठते और एकजुटता की तस्वीरें साझा करते दिख रहे हैं। कई मुख्यमंत्री दावेदार, पुरानी गुटबाज़ी और टिकट बंटवारे से पहले होने वाली अंदरूनी खींचतान के इतिहास को देखते हुए, 2027 से पहले आई यह अचानक नज़दीकी सवाल खड़े कर रही है। क्या पंजाब कांग्रेस नेताओं की यह “डिनर एकता” सचमुच टीम भावना है या फिर यह सिर्फ एक अस्थायी युद्धविराम है, जहां आज मुस्कान है और कल टिकट के समय फिर टकराव ?

Learn More
...