ਤਾਂ ਫ਼ਿਰ ਤਮਿਲਨਾਡੂ ਜਾਂ ਮਹਾਰਾਸ਼ਟਰ 'ਤੇ ਹਿੰਦੀ ਥੋਪਣ ਤੋਂ ਪਹਿਲਾਂ ਇਹ ਸਵਾਲ ਨਹੀਂ ਬਣਦਾ ਕਿ ਹਿੰਦੀ ਨੂੰ ਅਸਲ ਵਿੱਚ ਨਕਾਰਨ ਵਾਲਾ ਕੌਣ ਹੈ, ਗ਼ੈਰ-ਹਿੰਦੀ ਭਾਸ਼ੀ ਜਾਂ ਖੁਦ ਹਿੰਦੀ ਭਾਸ਼ੀ?