ਜਦੋਂ ਕਾਂਗਰਸ ਨੂੰ ਹੌਂਸਲੇ ਵਾਲੀ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਤਾਂ ਰਾਹੁਲ ਗਾਂਧੀ ਕਿਉਂ ਗ਼ਾਇਬ ਹੋ ਜਾਂਦੇ ਨੇ?
ਰਾਜਸਥਾਨ ਤੋਂ ਲੈ ਕੇ ਛੱਤੀਸਗੜ੍ਹ ਤੇ ਹੁਣ ਕਰਨਾਟਕ ਤੱਕ — ਕਿੰਨੇ ਸੂਬੇ ਹੋਰ ਸਹਿਣਗੇ ਕਾਂਗਰਸ ਦੀ ਅਸਪਸ਼ਟਤਾ?
ਕੀ ਫੈਸਲੇ ਲਟਕਾਉਣਾ ਹੀ ਹੁਣ ਪਾਰਟੀ ਦੀ ਨਵੀਂ ਰਣਨੀਤੀ ਹੈ?