ਇੱਕ ਸਮੇਂ ਦੇਸ਼ ਲਈ "ਸਿਹਤਮੰਦ ਪੰਜਾਬ" ਜੋ ਚਾਣਨ ਮੁਨਾਰਾ ਸੀ, ਕੀ ਤੁਸੀਂ ਸਮਝਦੇ ਹੋ ਕਿ ਸਿਹਤ ਵਿਭਾਗ ਵਿਚ ਆਏ "ਅਣਡਿੱਠੀ" ਨੂੰ ਦੂਰ ਕਰਕੇ, ਪਿੰਡ ਅਤੇ ਘਰ ਪੱਧਰ ‘ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ "ਸਮਰੱਥਾ ਮੁਤਾਬਿਕ ਬਜਟ" ਵਧਾਇਆ ਜਾਣਾ ਚਾਹੀਦਾ ਹੈ
ਜਾਂ "ਲੋੜ ਅਨੁਸਾਰ ਬਜਟ ਦਾ ਪ੍ਰਬੰਧਨ" ਕਰਨਾ ਸਮੇਂ ਦੀ ਜ਼ਰੂਰਤ ਹੈ?