ਕੀ ਮੌਜੂਦਾ ਮਾਰਕੀਟ ਨੈੱਟਵਰਕ ਕਿਸਾਨਾਂ ਦੀ ਹਰ ਕਿਸਮ ਦੀ ਫਸਲ ਨੂੰ ਬੇਚਣ ਲਈ ਕਾਫੀ ਹੈ ਜਾਂ ਹੋਰ ਨਵੇਂ ਮਾਡਲ ਦੀ ਲੋੜ ਹੈ?
ਪੰਜਾਬ ਦੁਨੀਆ ਦਾ ਸਭ ਤੋਂ ਵੱਧ ਤੇ ਵਧੀਆ ਮਾਰਕੀਟਿੰਗ ਨੈੱਟਵਰਕ ਵਾਲਾ ਸੂਬਾ ਹੈ, ਜਿਥੇ 156 ਦੇ ਕਰੀਬ ਮਾਰਕੀਟ ਕਮੇਟੀਆਂ (APMC )ਹਨ,
ਜਿਹੜੀਆਂ ਕਿਸਾਨੀ ਦੀ ਫਸਲ ਦੀ ਖਰੀਦੋ ਫਰੋਖਤ ਲਈ ਵਰਤੀਆਂ ਜਾਂਦੀਆਂ ਹਨ।
ਇਥੇ ਸਭ ਤੋਂ ਜ਼ਿਆਦਾ ਮੰਡੀਆਂ ਲੁਧਿਆਣਾ ਵਿਚ ਹਨ,
ਜਿਥੇ 14 ਮਾਨਤਾ ਪ੍ਰਾਪਤ ਮਾਰਕੀਟ ਕਮੇਟੀਆਂ ਹਨ।