Image

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜੇ, ਜੋ 2011 ਦੀ ਜਨਗਣਨਾ 'ਤੇ ਆਧਾਰਿਤ ਹਨ ਅਤੇ ਹੁਣ ਅੰਦਾਜ਼ਨ 3 ਕਰੋੜ ਦੀ ਆਬਾਦੀ ਟੱਪ ਚੁੱਕੇ ਹਨ, ਉਸ ਅਨੁਸਾਰ ਪੰਜਾਬ ‘ਚ ਖੇਤੀਬਾੜੀ ਨਾਲ ਸੰਬੰਧਿਤ 35 ਲੱਖ ਤੋਂ ਵੱਧ ਖ਼ੇਤੀਹਰ ਕਾਮੇ ਹਨ ਜੋ ਕੁੱਲ ਕਾਮਿਆਂ ਦਾ 35 ਪ੍ਰਤੀਸ਼ਤ ਹਨ। ਜੱਦ ਕਿ ਪੰਜਾਬ ਵਿੱਚ ਕੁੱਲ ਕਾਮਿਆਂ ਦੀ ਗਿਣਤੀ 97.98 ਲੱਖ ਦੇ ਕ਼ਰੀਬ ਹੈ।

Rating

ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ, ਕੀ ਤੁਹਾਡੇ ਵਿਚਾਰ ‘ਚ ਪੰਜਾਬ ਵਿੱਚ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਕੋਈ ਨਵੀਂ ਰਣਨੀਤੀ ਦੀ ਲੋੜ ਹੈ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਸੀਂ ਸੋਚਦੇ ਹੋ ਕਿ ਮਾਈਕ ਜੌਨਸਨ ਦਾ ਹਾਊਸ ਸਪੀਕਰ ਵਜੋਂ ਦੁਬਾਰਾ ਚੁਣਿਆ ਜਾਣਾ ਅਮਰੀਕੀ ਸਿਆਸਤ ‘ਚ ਹੋਰ ਸਥਿਰਤਾ ਲਿਆਵੇਗਾ?

Learn More
Image

Do you think Mike Johnson’s re-election as House Speaker will bring more stability to U.S. politics?

Learn More
Image

क्या आपको लगता है कि माइक जॉनसन का हाउस स्पीकर के रूप में फ़िर से चुना जाना अमेरिकी राजनीति में अधिक स्थिरता लाएगा?

Learn More
Image

ਕੀ ਤੁਹਾਨੂੰ ਲੱਗਦਾ ਹੈ ਕਿ ਇੰਡੋਨੇਸ਼ੀਆ ਨੂੰ 10 ਲੱਖ ਟਨ ਗ਼ੈਰ-ਬਾਸਮਤੀ ਸਫ਼ੇਦ ਚਾਵਲ ਨਿਰਯਾਤ ਕਰਨ ਦਾ ਭਾਰਤ ਦਾ ਫ਼ੈਸਲਾ ਆਲਮੀ ਵਪਾਰਕ ਸੰਬੰਧਾਂ ਨੂੰ ਮਜ਼ਬੂਤ ​​ਕਰੇਗਾ? ਜਾਂ ਘਰੇਲੂ ਚੌਲਾਂ ਦੀ ਉਪਲਬਧਤਾ ਅਤੇ ਕੀਮਤਾਂ ਨੂੰ ਪ੍ਰਭਾਵਿਤ ਕਰਨ ਦਾ ਜੋਖ਼ਿਮ ਹੋ ਸਕਦਾ ਹੈ?

Learn More
Image

Do you think India's decision to export 1 million tonnes of Non-Basmati White Rice to Indonesia will strengthen Global Trade relations, or will it risk impacting domestic RICE availability and prices?

Learn More
...