Image

ਕੀ ਤੁਹਾਨੂੰ ਪਤਾ ਹੈ? ਵੌਲਮਾਰਟ 1 ਘੰਟੇ 16 ਮਿੰਟ ਵਿੱਚ 100 ਮਿਲੀਅਨ ਅਮਰੀਕੀ ਡੌਲਰ ਦੀ ਸੇਲ ਕਰ ਲੈਂਦਾ ਹੈ ਜੱਦ ਕਿ ਐਮਾਜ਼ੌਨ ਨੂੰ 1 ਘੰਟਾ 22 ਮਿੰਟ ਅਤੇ ਐੱਪਲ ਨੂੰ 2 ਘੰਟੇ 17 ਮਿੰਟ ਲੱਗਦੇ ਹਨ।

Rating
Do you want to contribute your opinion on this topic?
Download BoloBolo Show App on your Android/iOS phone and let us have your views.
Image

ਮਨਤਾਰ ਸਿੰਘ ਬਰਾੜ, ਕਦੇ ਕੋਟਕਪੂਰਾ ਦੀ ਰਾਜਨੀਤੀ ਦਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨਾਮ। ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਜਸਵਿੰਦਰ ਸਿੰਘ ਬਰਾੜ (ਸਾਬਕਾ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ) ਦੇ ਪੁੱਤਰ। ਉਨ੍ਹਾਂ ਨੇ 1997, 2002 ਅਤੇ 2012 ਵਿੱਚ ਕੋਟਕਪੂਰਾ ਹਲਕੇ 'ਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਪਰ 2022 ਵਿੱਚ, ਜਦੋਂ ਸ਼੍ਰੋਮਣੀ ਅਕਾਲੀ ਦਲ ਖੁਦ ਅਸਮੰਜਸ, ਤਕਰਾਰ ਅਤੇ ਦਿਸ਼ਾ ਦੀ ਭਾਲ ਵਿੱਚ ਸੀ, ਮਨਤਾਰ ਸਿੰਘ ਬਰਾੜ ਸਿਰਫ਼ 23.9% ਵੋਟਾਂ ਤੱਕ ਸੀਮਿਤ ਰਹੇ। ਹੁਣ ਜਦੋਂ 2027 ਨੇੜੇ ਆ ਰਿਹਾ ਹੈ, ਗੱਲ ਸਿਰਫ਼ ਮਨਤਾਰ ਬਰਾੜ ਦੀ ਨਹੀਂ, ਗੱਲ ਵਿਰਾਸਤ ਬਨਾਮ ਅਹਿਮੀਅਤ ਦੀ ਹੈ। 2027 ਵਿੱਚ ਕੋਟਕਪੂਰਾ ਮਨਤਾਰ ਸਿੰਘ ਬਰਾੜ ਨੂੰ ਕਿਵੇਂ ਵੇਖੇਗਾ?

Learn More
Image

Mantar Singh Brar, a name once synonymous with Kotkapura’s political power corridors. Former Chief Parliamentary Secretary, son of Jaswinder Singh Brar (ex-Minister and Leader of Opposition), and a leader who won Kotkapura three times, 1997, 2002, and 2012. Yet in 2022, he lost Kotkapura’s battle and stood at 23.9% vote share, in a time when the Shiromani Akali Dal itself stands uncertain, fractured, and searching for direction. So as 2027 approaches, where does Mantar Singh Brar truly stand in Kotkapura’s political equation?

Learn More
Image

मंतार सिंह बराड़, एक समय कोटकपूरा की राजनीति का मज़बूत और प्रभावशाली नाम। पूर्व मुख्य संसदीय सचिव और जसविंदर सिंह बराड़ (पूर्व मंत्री और पंजाब विधानसभा में नेता प्रतिपक्ष) के पुत्र। उन्होंने 1997, 2002 और 2012 में कोटकपूरा सीट जीती थी। लेकिन 2022 में, जब शिरोमणि अकाली दल खुद उलझन, अस्थिरता और दिशा की तलाश में था मंतार सिंह बराड़ की पकड़ सिर्फ 23.9% वोट शेयर तक रह गई। अब जब 2027 करीब आ रहा है, सवाल सिर्फ मंतार सिंह बराड़ का नहीं है, सवाल यह है कि क्या विरासत आज भी असर रखती है या वक़्त आगे बढ़ चुका है? 2027 में मंतार सिंह बराड़ को कोटकपूरा किस नज़र से देखेगा?

Learn More
Image

ਕਦੇ ਅਕਾਲੀ ਦਲ ਦੇ ਮਜ਼ਬੂਤ ਗੜ੍ਹ ਰਹਿ ਚੁੱਕੇ ਸੁਨਾਮ, ਨੇ 2002, 2007 ਅਤੇ 2012 ‘ਚ ਪਰਮਿੰਦਰ ਸਿੰਘ ਢੀਂਡਸਾ ਨੂੰ ਵਿਧਾਨ ਸਭਾ ਭੇਜਿਆ ਸੀ। ਬਾਅਦ ‘ਚ ਉਨ੍ਹਾਂ ਨੇ ਲਹਿਰਾ ਹਲਕੇ ਦਾ ਰੁਖ ਕੀਤਾ ਅਤੇ ਉਹ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ ਹੋ ਗਏ ਜੋ ਬਾਅਦ ‘ਚ ਮੁੱਖ ਅਕਾਲੀ ਦਲ ਨਾਲ ਮਿਲ ਗਿਆ ਪਰ ਫ਼ਿਰ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਨਾਲ ਜੁੜ ਗਏ। 2017 ‘ਚ ਅਕਾਲੀ ਦਲ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਤੇ 2022 ‘ਚ ਬਲਦੇਵ ਸਿੰਘ ਮਾਨ ਨੂੰ ਟਿਕਟ ਦਿੱਤੀ, ਜੋ ਦੋਵੇਂ ਹੀ ਚੋਣਾਂ ਹਾਰ ਗਏ। ਹੁਣ ਜਦੋਂ 2027 ਨੇੜੇ ਆ ਰਿਹਾ ਹੈ, ਸੁਖਬੀਰ ਬਾਦਲ ਕਿਸ ‘ਤੇ ਭਰੋਸਾ ਕਰਨ ਕਿ ਸੁਨਾਮ ਵਿੱਚ ਅਕਾਲੀ ਦਲ ਦੀ ਹੱਥੋਂ ਨਿਕਲੀ ਜ਼ਮੀਨ ਮੁੜ ਹਾਸਲ ਕਰ ਸਕਣ?

Learn More
Image

Once an Akali stronghold, Sunam sent Parminder Singh Dhindsa to the Punjab Assembly three times in 2002, 2007, and 2012. Later, he shifted to Lehra, joined Akali Dal (Sanyukt) which later merged back into the main Akali Dal, only for him to move again to the rebel Akali Dal (Punar Surjit) under Giani Harpreet Singh. In 2017, Akali Dal fielded Gobind Singh Longowal, and in 2022, Baldev Singh Maan, both ending in poor defeats. Now, as 2027 approaches, Who can Sukhbir Badal really trust to reclaim Sunam’s lost ground?

Learn More
...