ਜਾਰੀ ਅੰਕੜਿਆਂ ਦੇ ਮੁਤਾਬਿਕ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੇ ਪੰਜਾਬ ਵਿੱਚ 2023-24 'ਚ 99 ਲੱਖ ਦੇ ਕਰੀਬ ਪੌਦੇ ਲਗਾਏ ਹਨ। ਉੱਥੇ ਹੀ ਆਮ ਲੋਕਾਂ ਅਤੇ ਸੰਸਥਾਵਾਂ ਵੱਲੋਂ ਕਰੀਬ 55 ਲੱਖ 97 ਹਜ਼ਾਰ ਪੌਦੇ ਲਗਾਏ ਗਏ ਹਨ ਯਾਨੀ ਕਿ ਕੁੱਲ 154 ਲੱਖ ਪੌਦੇ ਲਗਾਏ ਗਏ ਹਨ।