ਕੀ ਲੱਗਦਾ ਹੈ ਕੇ ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਡਾਇਆ ਤੇ ਯੂਰੀਆ ਖਾਦ (DAP & UREA) ਲੋੜੀਂਦੀ ਮਿਕਦਾਰ ਵਿਚ ਨਿਸਚਿਤ ਤੌਰ ਤੇ ਪਹੁੰਚ ਗਈ ਹੈ ਕਿਓਂ ਕੇ ਅਗਲੇ 3 ਹਫਤਿਆਂ ਵਿਚ ਕਣਕ ਦੀ ਬਿਜਾਈ ਦਾ ਜ਼ੋਰ ਸ਼ੁਰੂ ਹੋਵੇਗਾ ਤੇ ਅਖਬਾਰਾਂ ਦੀਆਂ ਸੁਰਖੀਆਂ ਐਵੇਂ ਕਿਓਂ ਨਹੀਂ ਹੋਣਗੀਆਂ? DAP ਲਈ ਧਰਨੇ ਲੱਗ ਰਹੇ ਨੇ !