Image

Do you think business lobby plays a role.

Rating

The Indian government has imported more than 70 lakh tonnes of urea fertilizer this year and an order for more than 18 lakh tonnes has been placed from China. Apart from this, 22 million tonnes of phosphatic and potash fertilizers were imported from China alone. On the other hand, India imports fertilizers from many countries of the world, so in such a situation how Government will take a decision?

Do you want to contribute your opinion on this topic?
Download BoloBolo Show App on your Android/iOS phone and let us have your views.
Image

2022 ਵਿੱਚ ਸ਼੍ਰੋਮਣੀ ਅਕਾਲੀ ਦਲ–ਬਸਪਾ ਗੱਠਜੋੜ ਨੂੰ ਪਠਾਨਕੋਟ ਵਿੱਚ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੇ ਉਮੀਦਵਾਰ ਐਡਵੋਕੇਟ ਜਯੋਤੀ ਪਾਲ ਭੀਮ ਮੁਸ਼ਕਿਲ ਨਾਲ ਹਜ਼ਾਰ ਵੋਟਾਂ ਤੋਂ ਉੱਪਰ ਹੀ ਗਏ, ਜਦੋਂ ਕਿ ਮੁੱਖ ਮੁਕਾਬਲਾ ਭਾਜਪਾ, ਕਾਂਗਰਸ ਅਤੇ 'ਆਪ' ਦੇ ਵਿੱਚਕਾਰ ਹੀ ਰਿਹਾ। ਹੁਣ ਸੁਰਿੰਦਰ ਸਿੰਘ ਮਿੰਟਾ, ਜੋ ਪਠਾਨਕੋਟ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਹਨ, ਅਕਾਲੀ ਦਲ ਲਈ ਇਸ ਖੇਤਰ ਦਾ ਮੁੱਖ ਸੰਗਠਨਾਤਮਕ ਚਿਹਰਾ ਮੰਨੇ ਜਾਂਦੇ ਹਨ। ਤਾਂ 2027 ਲਈ ਸਵਾਲ ਸਿੱਧਾ ਹੈ, ਕੀ ਅਕਾਲੀ ਦਲ ਮੁੜ ਗੱਠਜੋੜ ਦਾ ਰਾਹ ਚੁਣੇਗਾ ਜਾਂ ਸੁਰਿੰਦਰ ਸਿੰਘ ਮਿੰਟਾ ਨੂੰ ਮੁੱਖ ਉਮੀਦਵਾਰ ਵਜੋਂ ਅੱਗੇ ਕਰਕੇ ਪਠਾਨਕੋਟ ਵਿੱਚ ਆਪਣੀ ਪਕੜ ਮੁੜ ਬਣਾਉਣ ਦੀ ਕੋਸ਼ਿਸ਼ ਕਰੇਗਾ?

Learn More
Image

In 2022, the Shiromani Akali Dal–BSP alliance could not make any breakthrough in Pathankot, their candidate Advocate Jyoti Pal Bhim barely crossed one thousand votes while BJP, Congress, and AAP remained the main contenders. Now, Surinder Singh Minta, who is both the Constituency Incharge for Pathankot and the District President, is seen as the core organizational face for the Akali Dal in this region. The strategic dilemma for SAD in 2027 is clear, Will the party continue go in for some alliance or will it project Surinder Singh Minta as the main contender to rebuild relevance in Pathankot?

Learn More
Image

2022 में शिरोमणि अकाली दल–बसपा गठबंधन को पठानकोट में कोई खास सफलता नहीं मिली। उनके उम्मीदवार एडवोकेट ज्योति पाल भीम हज़ार से थोड़ा ही ऊपर वोट ले पाए, जबकि मुकाबला मुख्य रूप से भाजपा, कांग्रेस और 'आप' के बीच रहा। अब सुरिंदर सिंह मिंटा, जो पठानकोट के हलका इंचार्ज और ज़िला प्रधान हैं, अकाली दल के लिए इस क्षेत्र का मुख्य संगठनात्मक चेहरा माने जा रहे हैं। तो 2027 के लिए सवाल साफ है, क्या अकाली दल फिर से किसी गठबंधन का रास्ता चुनेगा या सुरिंदर सिंह मिंटा को मुख्य दावेदार बना कर पठानकोट में अपनी पकड़ दोबारा मज़बूत करने की कोशिश करेगा?

Learn More
Image

ਕਪੂਰਥਲਾ ਅਖੀਰਲੀ ਵਾਰੀ 1997 ਵਿੱਚ ਅਕਾਲੀ ਦਲ ਨੇ ਜਿੱਤਿਆ ਸੀ। ਉਸ ਤੋਂ ਬਾਅਦ ਇਹ ਹਲਕਾ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦਾ ਕਿਲ੍ਹਾ ਬਣਿਆ ਰਿਹਾ। ਹੁਣ 2027 ਨੇੜੇ ਆ ਰਿਹਾ ਹੈ ਅਤੇ ਸਵਾਲ ਇਹ ਨਹੀਂ ਕਿ ਕੌਣ ਜਿੱਤੇਗਾ, ਸਵਾਲ ਇਹ ਹੈ ਕਿ, ਕੀ ਸੁਖਬੀਰ ਬਾਦਲ ਕਪੂਰਥਲਾ ਵਿੱਚ ਅਸਲ ਜੰਗ ਲੜਨ ਆ ਰਹੇ ਹਨ ਜਾਂ ਫ਼ਿਰ ਸਿਰਫ਼ ਹਾਜ਼ਰੀ ਲਗਾਉਣ? 2027 ਵਿੱਚ SAD ਦੀ ਕਪੂਰਥਲਾ ਵਿੱਚ ਕੀ ਭੂਮਿਕਾ ਹੋਵੇਗੀ?

Learn More
Image

Kapurthala has not elected the Shiromani Akali Dal since 1997. Since then, the seat has functioned almost like a fortress of Rana Gurjeet Singh’s family, with no real threat challenging their hold. As 2027 approaches, the curiosity is less about who will win and more about whether Shiromani Akali Dal lead by Sukhbir Singh Badal even plans to seriously contest Kapurthala this time. In 2027, is Akali Dal returning to fight Kapurthala, or just to show attendance?

Learn More
...