ਭਾਰਤ ਸਰਕਾਰ ਨੇ ਇਸ ਸਾਲ 70 ਲੱਖ ਟਨ ਤੋਂ ਵੱਧ ਯੂਰੀਆ ਖਾਦ ਇੰਪੋਰਟ ਕੀਤੀ ਹੈ ਤੇ 18 ਲੱਖ ਟੰਨ ਤੋਂ ਵੱਧ ਚੀਨ ਤੋਂ ਮੰਗਵਾਈ ਗਈ ਹੈ ਇਸਤੋਂ ਇਲਾਵਾ 22 ਲੱਖ ਟਨ ਫਾਸਫੇਟਿਕ ਤੇ ਪੋਟਾਸ਼ਿਕ ਖਾਦਾਂ ਵੀ ਇੰਪੋਰਟ ਸਿਰਫ ਚੀਨ ਨਾਲ ਹੋਈਆਂ, ਦੂਜੇ ਪਾਸੇ ਦੁਨੀਆਂ ਦੇ ਅਨੇਕਾਂ ਮੁਲਖਾਂ ਵਿਚੋਂ ਭਾਰਤ ਵਿਚ ਖਾਦ ਇੰਪੋਰਟ ਹੁੰਦੀ ਹੈ ਤੇ ਕਿੱਦਾਂ ਸਰਕਾਰ ਚੀਨ ਵੱਲ ਕੋਈ ਪਲਟਾਵਾਂ ਫੈਸਲਾ ਲਵੇਗੀ ?