ਪੰਜਾਬ ਵਿੱਚ 12 ਲੱਖ ਦੇ ਕਰੀਬ ਟਰੈਕਟਰ ਹਨ। ਇਸ ਸਮੇਂ ਸਾਢੇ 14 ਲੱਖ ਦੇ ਕਰੀਬ ਟਿਊਬਵੈੱਲ ਹਨ ਜਿਨ੍ਹਾਂ ਰਾਹੀਂ ਜ਼ਮੀਨ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ। ਖੇਤੀਬਾੜੀ ਲਈ ਪੰਜਾਬ ਨੇ ਆਪਣੇ ਬੇਸ਼ਕੀਮਤੀ ਸਰਮਾਏ ਨਿਵੇਸ਼ ਕੀਤੇ ਹਨ ਭਾਵੇਂ ਉਹ ਕੁਦਰਤੀ ਸੋਮੇ ਹੋਣ, ਨਹਿਰੀ/ਜ਼ਮੀਨ ਹੇਠਲਾ ਪਾਣੀ ਹੋਵੇ, ਜਰਖੇਜ਼ ਜ਼ਮੀਨ ਦੀ ਖਾਦਾਂ ਜਾਂ ਰਸਾਇਣਿਕ ਦਵਾਈਆਂ ਦਾ ਵਰਤਾਰਾ ਹੋਵੇ।