ਪੰਜਾਬ 'ਚ ਸਿੰਚਾਈ ਦਾ ਸਾਧਨ ਸਰਕਾਰੀ ਨਹਿਰੀ ਪਾਣੀ ਹਨ, ਇਸ ਰਾਹੀਂ 11 ਲੱਖ 53 ਹਜ਼ਾਰ ਹੈਕਟੇਅਰ ਦੇ ਕਰੀਬ ਸਿੰਚਾਈ ਹੋ ਰਹੀ ਹੈ ਅਤੇ ਟਿਊਬਵੈੱਲਾਂ ਰਾਹੀਂ 29 ਲੱਖ 55 ਹਜ਼ਾਰ ਹੈਕਟੇਅਰ ਤੋਂ ਵੱਧ ਹੈ ਅਤੇ ਕੁੱਲ ਸਿੰਚਾਈ ਦਾ ਰਕਬਾ 41 ਲੱਖ ਹੈਕਟੇਅਰ ਦੇ ਕਰੀਬ ਹੈ।