A) ਭਾਜਪਾ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਕਿਸਾਨ ਭਲਾਈ ਸੰਦੇਸ਼ਾਂ ਰਾਹੀਂ ਆਪਣੇ ਆਪ ਨੂੰ ਮੁੜ ਕਿਸਾਨ-ਪੱਖੀ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
B) ਖੇਤੀ ਕਾਨੂੰਨ ਵਿਵਾਦ ਤੋਂ ਬਾਅਦ ਪੰਜਾਬ ਦੇ ਕਈ ਕਿਸਾਨਾਂ ਵਿਚ ਭਾਜਪਾ ਅਜੇ ਵੀ ਭਰੋਸੇ ਦੀ ਵੱਡੀ ਕਮੀ ਦਾ ਸਾਹਮਣਾ ਕਰ ਰਹੀ ਹੈ।
C) ਭਾਜਪਾ ਹਰਿਆਣਾ ਮਾਡਲ ਨੂੰ ਆਧਾਰ ਬਣਾਕੇ ਪੰਜਾਬ ਵਿੱਚ “ਡਬਲ ਇੰਜਣ” ਭਵਿੱਖ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੀ ਦਿੱਖ ਰਹੀ ਹੈ।
D) ਸਿਰਫ ਘੱਟੋ-ਘੱਟ ਸਮਰਥਨ ਮੁੱਲ (MSP) ਵੱਧਾਉਣ ਨਾਲ ਸਾਲਾਂ ਦੀ ਰਾਜਨੀਤਿਕ ਨਾਰਾਜ਼ਗੀ ਅਤੇ ਅਵਿਸ਼ਵਾਸ ਖਤਮ ਕਰਨਾ ਮੁਸ਼ਕਲ ਦਿੱਖਦਾ ਹੈ।