A) ਈ.ਵੀ.ਐਮ. ਅੱਜ ਵੀ ਬੈਲਟ ਪੇਪਰ ਨਾਲੋਂ ਵੱਧ ਪਾਰਦਰਸ਼ੀ ਅਤੇ ਭਰੋਸੇਯੋਗ ਹਨ।
B) ਬੈਲਟ ਪੇਪਰ ਚੋਣਾਂ ਵਿੱਚ ਇਲੈਕਟ੍ਰਾਨਿਕ ਛੇੜਛਾੜ ਦੇ ਡਰ ਨੂੰ ਘਟਾਉਂਦੇ ਹਨ।
C) ਸਿਆਸੀ ਪਾਰਟੀਆਂ ਅਕਸਰ ਆਪਣੇ ਫਾਇਦੇ ਮੁਤਾਬਕ ਈ.ਵੀ.ਐਮ. ‘ਤੇ ਰੁਖ ਬਦਲਦੀਆਂ ਹਨ।
D) ਅਸਲੀ ਮੁੱਦਾ ਵੋਟਿੰਗ ਪ੍ਰਣਾਲੀ ਨਹੀਂ, ਸਗੋਂ ਚੋਣਾਂ ਦੀ ਨਿਰਪੱਖਤਾ ‘ਤੇ ਲੋਕਾਂ ਦਾ ਭਰੋਸਾ ਹੈ।