ਅਜਿਹੇ ’ਚ ਜਦੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ NDA ਸਾਥੀ ਅਜੀਤ ਪਵਾਰ ਪੁੱਛਦੇ ਹਨ – "ਜਿੰਮੇਵਾਰ ਕੌਣ ਹੈ?" ਤਾਂ ਇਹ ਗੱਲ ਹਾਸੇ ਵਾਲੀ ਲੱਗਦੀ ਹੈ। ਸ਼ਾਇਦ ਕਿਸੇ ਨੂੰ ਉਹਨਾਂ ਨੂੰ ਸ਼ੀਸ਼ਾ ਵਿਖਾਉਣਾ ਚਾਹੀਦਾ ਹੈ।