Image

ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਤੋਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਸੋਚਿਆ ਗਿਆ?

Review - DEKHO

ਮੁਖ ਮੰਤਰੀ ਪੰਜਾਬ ਦੀ ਕੇਂਦਰੀ ਫੂਡ ਮਿਨਿਸਟਰ ਨਾਲ ਹੋਈ ਮੀਟਿੰਗ ਦਾ ਇਹ ਆਂਕੜਾ ਉੱਭਰ ਕੇ ਸਾਹਮਣੇ ਆਇਆ ਹੈ ਕਿ ਹਰ ਮਹੀਨੇ 20 ਲੱਖ ਟਨ ਅਨਾਜ ਬਾਹਰੀ ਪ੍ਰਦੇਸ਼ਾਂ ਨੂੰ ਭੇਜਿਆ ਜਾਵੇਗਾ ਅਤੇ ਅਗਲੇ ਸਾਲ ਦੇ ਮਾਰਚ ਮਹੀਨੇ ਤੱਕ ਗੋਦਾਮ ਖਾਲੀ ਹੋ ਜਾਣਗੇ। ਜਦਕਿ ਫਸਲ ਆਉਣ ਵੇਲੇ ਤੋਂ ਦੋ ਮਹੀਨੇ ਪਹਿਲਾਂ ਚਾਰਾਜੋਈ ਕਰ ਲੈਣੀ ਚਾਹੀਦੀ ਸੀ। ਤੁਹਾਡੀ ਰਾਏ ਮੁਤਾਬਕ ਇਹ ਅਣਗਹਿਲੀ ਹੈ ਜਾਂ ਐਡਮਿਨਸਟਰੇਸ਼ਨ ਦੀ ਢਿੱਲ ਹੈ ਜਾਂ ਕੋਈ ਗੁਪਤ ਕਾਰਨ ਹੋ ਸਕਦਾ ਹੈ।

Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਸਾਨੂੰ ਇਸ ਤੇਜ਼ੀ ਨਾਲ ਅੱਗੇ ਵੱਧਦੇ ਸਮਾਜ ਵਿੱਚ ਆਪਣੇ ਜੀਵਨ ਨੂੰ ਸੰਤੁਲਿਤ ਕਰਨ ਲਈ ਡਿਜੀਟਲ ਡੀਟੌਕਸ ਦੀ ਲੋੜ ਹੈ?

Learn More
Image

Is a digital detox necessary for us to find balance in our rapidly changing society?

Learn More
Image

क्या हमें इस तेजी से आगे बढ़ते समाज में अपने जीवन को संतुलित करने के लिए डिजिटल डिटॉक्स की आवश्यकता है?

Learn More
Image

This raises questions of negligence, administrative inefficiency, or potential underlying reasons

Learn More
Image

आपकी राय में यह लापरवाही है या प्रशासन की ढिलाई या कोई अन्य गुप्त कारण है?

Learn More
...