Image

This raises questions of negligence, administrative inefficiency, or potential underlying reasons

Review - DEKHO

The meeting between the Chief Minister of Punjab and the Central Food Minister revealed plans to dispatch 20 lakh tonnes of grain monthly to other states, to clear warehouses by March 2025. Concerns arise about the delay in addressing this issue, as proper planning should have occurred much before the ensuing harvest season.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਨਹੀਂ ਮਿਲੀ। ਅਰੋੜਾ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਬੰਧਤ ਲੈਣ-ਦੇਣ ਅਸਲ ਵਪਾਰਕ ਸੌਦੇ ਸਨ ਅਤੇ ਉਨ੍ਹਾਂ ਦੇ ਹੱਕ ਵਿੱਚ ਦਸਤਾਵੇਜ਼ ਮੌਜੂਦ ਹਨ। ਅਦਾਲਤ ਦੇ ਇਸ ਫ਼ੈਸਲੇ ਨਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਫ਼-ਸੁਥਰੇ ਸ਼ਾਸਨ ਦੇ ਦਾਅਵਿਆਂ ਉਤੇ ਸਵਾਲ ਉਠ ਰਹੇ ਹਨ। ਇਹ ਮਾਮਲਾ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਕੀ ਆਮ ਆਦਮੀ ਪਾਰਟੀ ਕੋਲ ਆਪਣੀ ਚੋਣ ਮੁਹਿੰਮ ਦੀ ਅਗਵਾਈ ਕਰਨ ਅਤੇ ਆਪਣੇ ਕੰਮਕਾਜ ਦਾ ਬਚਾਅ ਕਰਨ ਲਈ ਕਾਫ਼ੀ ਭਰੋਸੇਯੋਗ ਆਗੂ ਹਨ, ਜਦੋਂ ਕਿ ਪਾਰਟੀ ਦੇ ਕਈ ਪ੍ਰਮੁੱਖ ਆਗੂ ਕਾਨੂੰਨੀ ਜਾਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕੀ ਇਹ ਮਾਮਲਾ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਛਵੀ ਦੀ ਪਰਖ ਕਰੇਗਾ ? ਕੀ ਪਾਰਟੀ ਕੋਲ ਦਬਾਅ ਦਾ ਸਾਹਮਣਾ ਕਰਨ ਲਈ ਕਾਫ਼ੀ ਮਜ਼ਬੂਤ ਆਗੂ ਹਨ ?

Learn More
Image

Punjab Cabinet Minister Sanjeev Arora has been denied regular bail by the Punjab and Haryana High Court in a money-laundering case. Arora denies the allegations, saying the transactions were genuine business deals supported by records. The decision puts the Aam Aadmi Party’s clean-governance claims under scrutiny ahead of the 2027 elections. The case also raises whether the AAP has enough credible leaders to lead its campaign and defend its record, as several prominent figures face legal or political challenges. Will this case test the AAP’s anti-corruption image, and does the party have enough strong leaders to withstand pressure ?

Learn More
Image

पंजाब के कैबिनेट मंत्री संजीव अरोड़ा को मनी लॉन्ड्रिंग मामले में पंजाब एवं हरियाणा हाई कोर्ट से नियमित ज़मानत नहीं मिली है। अरोड़ा ने आरोपों से इनकार करते हुए कहा है कि संबंधित लेन-देन वास्तविक कारोबारी सौदे थे और उनके समर्थन में दस्तावेज़ मौजूद हैं। अदालत के इस फैसले से 2027 के चुनावों से पहले आम आदमी पार्टी के स्वच्छ शासन के दावों पर सवाल उठ रहे हैं। यह मामला यह सवाल भी उठाता है कि क्या आम आदमी पार्टी के पास अपने चुनावी अभियान का नेतृत्व करने और अपने कामकाज का बचाव करने के लिए पर्याप्त भरोसेमंद नेता हैं, जबकि पार्टी के कई प्रमुख नेता कानूनी या राजनीतिक चुनौतियों का सामना कर रहे हैं। क्या यह मामला आम आदमी पार्टी की भ्रष्टाचार-विरोधी छवि की परीक्षा लेगा ? क्या पार्टी के पास दबाव का सामना करने के लिए पर्याप्त मजबूत नेता हैं ?

Learn More
Image

ਭਗਵੰਤ ਮਾਨ ਨੇ 154 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਪੰਜਾਬ ਵਿੱਚ ਇਨ੍ਹਾਂ ਦੀ ਕੁੱਲ ਗਿਣਤੀ 1,244 ਹੋ ਗਈ ਹੈ। ਉਨ੍ਹਾਂ ਨੇ ਲੱਖਾਂ ਓ.ਪੀ.ਡੀ. ਦੌਰਿਆਂ ਅਤੇ ਵੱਧੇ ਹੋਏ ਸਿਹਤ ਬੀਮਾ ਕਵਰ ਦਾ ਵੀ ਹਵਾਲਾ ਦਿੱਤਾ ਹੈ। ਪਰ ਪੰਜਾਬ ਵਿੱਚ ਚੋਣਾਂ ਨੇੜੇ ਆਉਣ ਦੇ ਨਾਲ, ਵਿਰੋਧੀ ਪਾਰਟੀਆਂ ਉਤੇ ਉਨ੍ਹਾਂ ਦੇ ਹਮਲਿਆਂ ਅਤੇ ਲੋਕ ਭਲਾਈ ਸਕੀਮਾਂ ਬੰਦ ਹੋਣ ਦੀਆਂ ਚੇਤਾਵਨੀਆਂ ਵਿਚਕਾਰ ਸਵਾਲ ਉਠਦਾ ਹੈ ਕਿ ਕੀ ਸਰਕਾਰ ਦੇ ਕੰਮਕਾਜ ਨੂੰ ਸਿਰਫ਼ ਦਾਅਵਿਆਂ ਨਾਲ ਨਹੀਂ, ਸਗੋਂ ਅਸਲ ਨਤੀਜਿਆਂ ਨਾਲ ਪਰਖਿਆ ਜਾ ਸਕਦਾ ਹੈ ? ਭਗਵੰਤ ਮਾਨ 1,244 ਕਲੀਨਿਕਾਂ ਦੀ ਪ੍ਰਾਪਤੀ ਗਿਣਾ ਰਹੇ ਹਨ ਅਤੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਰ ਕੀ ਸਿਰਫ਼ ਕਲੀਨਿਕਾਂ ਦੀ ਗਿਣਤੀ ਅਤੇ ਵੱਡੇ-ਵੱਡੇ ਦਾਅਵੇ ਹੀ ਸਿਹਤ ਸੇਵਾਵਾਂ ਦੀ ਸਫ਼ਲਤਾ ਸਾਬਤ ਕਰ ਸਕਦੇ ਹਨ ? ਡਾਕਟਰਾਂ ਦੀ ਉਪਲਬਧਤਾ, ਦਵਾਈਆਂ ਦੀ ਸਪਲਾਈ, ਮਰੀਜ਼ਾਂ ਦੇ ਉਡੀਕ ਸਮੇਂ ਅਤੇ ਇਲਾਜ ਦੀ ਗੁਣਵੱਤਾ ਦਾ ਜਨਤਕ ਹਿਸਾਬ ਕਿੱਥੇ ਹੈ ?

Learn More
Image

Bhagwant Mann has announced 154 more Aam Aadmi Clinics, taking Punjab’s total to 1,244. He has also cited millions of OPD visits and expanded health cover. But with Punjab heading towards elections, his attacks on rival parties and warnings about welfare schemes raise a key question about whether the Government’s record can stand on results, not rhetoric. Bhagwant Mann boasts of 1,244 clinics and attacks previous governments but can clinic counts and big claims alone prove healthcare success ? Where is the public scorecard on doctor availability, medicine supplies, waiting times and treatment quality ?

Learn More
...