ਸਕੂਲੀ ਸਿੱਖਿਆ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਲਗਭਗ 9,400 ਤੋਂ ਵੱਧ ਹੈ ਤੇ ਮਿਡਲ ਸਕੂਲ 4,600 ਤੋਂ ਵੱਧ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਾਇਮਰੀ ਸਕੂਲ 13,500 ਤੋਂ ਵੱਧ ਹਨ ਅਤੇ ਪਿੰਡ 12,580 ਹਨ।