Image

ਸਮੇਂ ਦੀ ਲੋੜ ਹੈ ਕਿ 1700 ਤੋਂ ਵੱਧ ਪਿੰਡਾਂ ਦੇ ਵਿਚ ਕੀ ਇਹ ਨਹਿਰ ਦਾ ਜਾਲ ਸਮੇਂ ਨਾਲ ਹੰਢ ਕੇ ਬੱਦਤਰ ਹਾਲਾਤ ਵਿਚ ਨਹੀਂ ਪਹੁੰਚ ਗਿਆ, ਇਸ ਦੀ ਸਾਰ ਕਦੋਂ ਲਈ ਜਾਵੇਗੀ?

Voting

ਦੇਸ਼ ਦੀ ਆਜ਼ਾਦੀ ਸਮੇਂ ਸਭ ਤੋਂ ਵਧੀਆ ਕੈਨਾਲ ਸਿਸਟਮ ਜੋ ਡਿਵੈਲਪ ਹੋਇਆ ਸੀ, ਅਪਰਬਰੀ ਦੁਆਬ ਦਾ ਸੀ, ਜੋ ਪਠਾਨਕੋਟ-ਮਾਧੋਪੁਰ ਤੋਂ ਸ਼ੁਰੂ ਹੋ ਕੇ 7 ਬ੍ਰਾਂਚ ਨਹਿਰਾਂ ਰਾਹੀਂ 400 ਕਿਲੋਮੀਟਰ ਤੱਕ ਇਹ ਜਾਲ ਵਿਛਿਆ ਹੋਇਆ ਹੈ, ਜਿਸ ਦੇ 250 ਤੋਂ ਵੱਧ ਸੂਏ ਤੇ ਖਾਲਾਂ ਹਨ, ਜਿਹੜੀਆਂ 2400 ਕਿਲੋਮੀਟਰ ਤੱਕ ਜਾਂਦੀਆਂ ਹਨ ਤੇ 5 ਲੱਖ ਤੋਂ ਵੱਧ ਹੈਕਟੇਅਰ ਦੇ ਰਕਬੇ ਦੀ ਸਿੰਚਾਈ ਕਰਦੀ ਹੈ। 

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਾਜਪਾ ਨੇ ਪੂਰੇ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਵਿੱਚ ਨਿਤਿਨ ਨਬੀਨ, ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਰਾਮ ਮੇਘਵਾਲ, ਰੇਖਾ ਗੁਪਤਾ ਅਤੇ ਮਨੋਜ ਤਿਵਾੜੀ ਵਰਗੇ ਕੌਮੀ ਆਗੂਆਂ ਨੂੰ ਅੱਗੇ ਰੱਖਿਆ ਗਿਆ ਹੈ। ਮਨੋਜ ਤਿਵਾੜੀ ਨੂੰ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਪ੍ਰਵਾਸੀ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਵੀ ਲਾਇਆ ਗਿਆ ਹੈ। ਪਰ ਪੰਜਾਬ ਭਾਜਪਾ ਦੇ ਸਥਾਨਕ ਆਗੂਆਂ ਲਈ ਅਸਹਿਜ ਸਵਾਲ ਇਹ ਹੈ: ਜੇ ਕੌਮੀ ਚਿਹਰੇ ਹੀ ਬੋਲ ਰਹੇ ਹਨ, ਰੈਲੀਆਂ ਕਰ ਰਹੇ ਹਨ ਅਤੇ ਭੀੜ ਇਕੱਠੀ ਕਰ ਰਹੇ ਹਨ, ਤਾਂ ਸੂਬੇ ਦੇ ਆਗੂਆਂ ਕੋਲ ਆਪਣਾ ਕਿਹੜਾ ਸਿਆਸੀ ਆਧਾਰ ਬਚਦਾ ਹੈ ? ਅਤੇ ਚੋਣ ਵਾਲੇ ਦਿਨ ਭਾਜਪਾ ਲਈ ਵੋਟਾਂ ਲਿਆਉਣ ਵਾਲਾ ਮਜ਼ਬੂਤ ਸਥਾਨਕ ਨੈੱਟਵਰਕ ਆਖ਼ਿਰ ਕਿਸ ਕੋਲ ਹੋਵੇਗਾ ?

Learn More
Image

The BJP has launched a statewide anti-drug campaign, bringing in national leaders such as Nitin Nabin, Shivraj Singh Chouhan, Arjun Ram Meghwal, Rekha Gupta and Manoj Tiwari. Manoj Tiwari has now been deployed to reach out to migrant voters from Uttar Pradesh and Bihar. But here’s the uncomfortable question for Punjab BJP’s local leaders: if national faces are doing the talking, leading the rallies and attracting the crowds, what exactly is left for the state leaders to own ? And when election day comes, who will actually have the local network strong enough to bring those votes to the BJP ?

Learn More
Image

भाजपा ने पूरे पंजाब में नशा विरोधी अभियान शुरू किया है और इसमें नितिन नबीन, शिवराज सिंह चौहान, अर्जुन राम मेघवाल, रेखा गुप्ता और मनोज तिवारी जैसे राष्ट्रीय नेताओं को आगे रखा है। मनोज तिवारी को उत्तर प्रदेश और बिहार से आए प्रवासी मतदाताओं तक पहुंच बनाने की जिम्मेदारी भी दी गई है। लेकिन पंजाब भाजपा के स्थानीय नेताओं के लिए असहज सवाल यह है: अगर राष्ट्रीय चेहरे ही बोल रहे हैं, रैलियां कर रहे हैं और भीड़ जुटा रहे हैं, तो राज्य के नेताओं के पास अपना क्या राजनीतिक आधार बचता है ? और चुनाव के दिन भाजपा के लिए वोट जुटाने वाला मजबूत स्थानीय नेटवर्क आखिर किसके पास होगा ?

Learn More
Image

ਪੰਜਾਬ ਦਾ ਨਸ਼ਾ ਸੰਕਟ ਕਈ ਸਾਲਾਂ ਤੋਂ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਫਿਰ ਵੀ ਪੰਜਾਬ ਤੋਂ ਬਾਹਰਲੇ ਭਾਜਪਾ ਆਗੂ, ਜਿਨ੍ਹਾਂ ਵਿੱਚ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਲ ਹਨ, ਭਾਜਪਾ ਦੇ ਸੱਤਾ ਵਿੱਚ ਆਉਣ ’ਤੇ ਛੇ ਮਹੀਨਿਆਂ ਦੇ ਅੰਦਰ ਪੂਰੇ ਨਸ਼ਾ ਨੈੱਟਵਰਕ ਨੂੰ ਖਤਮ ਕਰਨ ਦਾ ਵਾਅਦਾ ਕਰ ਰਹੇ ਹਨ। ਜਿਨ੍ਹਾਂ ਆਗੂਆਂ ਨੇ ਪੰਜਾਬ ਵਿੱਚ ਸਰਕਾਰ ਨਹੀਂ ਚਲਾਈ, ਉਹ ਸੂਬੇ ਦੇ ਇਨ੍ਹੇ ਗੰਭੀਰ ਸੰਕਟ ਬਾਰੇ ਇਨ੍ਹਾ ਵੱਡਾ ਦਾਅਵਾ ਕਿਵੇਂ ਕਰ ਸਕਦੇ ਹਨ ? ਕੀ ਭਾਜਪਾ ਪੰਜਾਬ ਦੇ ਦਰਦ ਨੂੰ ਚੋਣ ਵਾਅਦੇ ਵਿੱਚ ਬਦਲ ਰਹੀ ਹੈ, ਬਿਨਾਂ ਕੋਈ ਸਪਸ਼ਟ ਪੰਜਾਬ-ਕੇਂਦਰਿਤ ਯੋਜਨਾ ਸਾਹਮਣੇ ਰੱਖੇ ?

Learn More
Image

Punjab’s drug crisis has affected families and communities for years. Yet BJP leaders from outside Punjab, including Shivraj Singh Chouhan, are promising to dismantle the entire drug network within six months if BJP comes to power. How can leaders who have not governed Punjab make such a sweeping promise about one of the state’s deepest crises ? Is BJP turning Punjab’s pain into an election promise without showing a clear Punjab-specific plan ?

Learn More
...