Image

When will its maintenance be taken up?

Voting

At the time of the country's independence, the Upper Bari Doab canal system was developed as the best canal system, starting from Pathankot-Madhopur and extending up to 400 km through 7 branch canals, with more than 250 drains and streams stretching up to 2,400 km, irrigating over 5,00,000 hectares of land. The time has come to address the deteriorating condition of this canal network that serves over 1,700 villages. 

Do you want to contribute your opinion on this topic?
Download BoloBolo Show App on your Android/iOS phone and let us have your views.
Image

ਆਮ ਆਦਮੀ ਪਾਰਟੀ ਦੇ ਤਿੰਨ ਮੁਅੱਤਲ ਵਿਧਾਇਕ - ਹਰਮੀਤ ਸਿੰਘ ਪਠਾਨਮਾਜਰਾ, ਚੇਤਨ ਸਿੰਘ ਜੌੜਾਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ, ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੇ ਅਧੂਰੇ ਵਾਅਦਿਆਂ, ਆਪਣੇ ਹਲਕਿਆਂ ਦੀ ਅਣਦੇਖੀ, ਫੈਸਲੇ ਲੈਣ ਦੀ ਆਜ਼ਾਦੀ ਦੀ ਘਾਟ ਅਤੇ ਨਸ਼ਿਆਂ, ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਨਾਲ ਜੁੜੀਆਂ ਚਿੰਤਾਵਾਂ ਨੂੰ ਆਪਣੇ ਫੈਸਲੇ ਦੇ ਕਾਰਨ ਦੱਸਿਆ। ਕੀ ਉਨ੍ਹਾਂ ਦੇ ਪਾਰਟੀ ਛੱਡਣ ਪਿੱਛੇ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਸਨ, ਆਮ ਆਦਮੀ ਪਾਰਟੀ ਦੀ ਕੇਂਦਰੀਕ੍ਰਿਤ ਲੀਡਰਸ਼ਿਪ ਸੀ ਜਾਂ ਉਨ੍ਹਾਂ ਦੀਆਂ ਨਿੱਜੀ ਸਿਆਸੀ ਇੱਛਾਵਾਂ ? ਅਤੇ 2027 ਦੀਆਂ ਚੋਣਾਂ ਵਿੱਚ ਇਸ ਬਦਲਾਅ ਦਾ ਆਮ ਆਦਮੀ ਪਾਰਟੀ ਅਤੇ ਭਾਜਪਾ 'ਤੇ ਕੀ ਅਸਰ ਪੈ ਸਕਦਾ ਹੈ ?

Learn More
Image

Three suspended Aam Aadmi Party MLAs- Harmeet Singh Pathanmajra, Chetan Singh Jouramajra and Kunwar Vijay Pratap Singh, have quit the party and joined the BJP ahead of the 2027 elections. They cited unfulfilled promises, ignored constituency concerns, lack of decision-making power and concerns over drugs, corruption and gangsterism. Were their exits driven by the Mann Government's failures, AAP's centralised leadership or personal political ambitions ? And how could this shift affect AAP and BJP in the 2027 elections ?

Learn More
Image

आम आदमी पार्टी के तीन निलंबित विधायक - हरमीत सिंह पठानमाजरा, चेतन सिंह जौड़ामाजरा और कुंवर विजय प्रताप सिंह, 2027 के चुनावों से पहले पार्टी छोड़कर भाजपा में शामिल हो गए हैं। उन्होंने अधूरे वादों, अपने निर्वाचन क्षेत्रों की अनदेखी, फैसले लेने की स्वतंत्रता की कमी और नशे, भ्रष्टाचार तथा गैंगस्टरवाद से जुड़ी चिंताओं को अपने फैसले की वजह बताया। क्या उनके पार्टी छोड़ने की वजह भगवंत मान सरकार की नाकामियां थीं, आम आदमी पार्टी का केंद्रीकृत नेतृत्व था या उनकी अपनी राजनीतिक महत्वाकांक्षाएं ? और 2027 के चुनावों में इस बदलाव का आम आदमी पार्टी और भाजपा पर क्या असर पड़ सकता है ?

Learn More
Image

ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੂਜੀਆਂ ਪਾਰਟੀਆਂ ਦੇ ਅਜਿਹੇ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਪਾਰਟੀਆਂ ਵਿੱਚੋਂ ਕੱਢਿਆ ਗਿਆ ਹੈ ਜਾਂ ਜਿਨ੍ਹਾਂ ਦੇ ਆਪਣੀਆਂ ਪਾਰਟੀਆਂ ਨਾਲ ਮਤਭੇਦ ਹੋ ਗਏ ਹਨ। ਇਸ ਨਾਲ ਭਾਜਪਾ ਦਾ ਸਿਆਸੀ ਨੈੱਟਵਰਕ ਵੱਧ ਸਕਦਾ ਹੈ ਪਰ ਇਸ ਨਾਲ ਪੰਜਾਬ ਵਿੱਚ ਪਾਰਟੀ ਦੀ ਆਪਣੀ ਲੀਡਰਸ਼ਿਪ ਅਤੇ ਸਿਆਸੀ ਪਛਾਣ 'ਤੇ ਵੀ ਸਵਾਲ ਉਠਦੇ ਹਨ। ਕੀ ਭਾਜਪਾ ਪੰਜਾਬ ਵਿੱਚ ਆਪਣੀ ਵੱਖਰੀ ਸਿਆਸੀ ਪਛਾਣ ਬਣਾ ਰਹੀ ਹੈ ਜਾਂ ਇਸਦਾ ਵਿਸਥਾਰ ਆਪਣੇ ਤੌਰ 'ਤੇ ਬਣਾਏ ਜਨਤਕ ਆਧਾਰ ਦੀ ਬਜਾਏ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ 'ਤੇ ਜ਼ਿਆਦਾ ਨਿਰਭਰ ਹੈ ?

Learn More
Image

Ahead of the 2027 Punjab elections, BJP is inducting leaders from rival parties, including those who have been expelled or fallen out with their former parties. While this may expand its political network, it also raises questions about the party's own leadership and its identity in Punjab. Is BJP building a distinct political identity in Punjab or is its expansion relying more on borrowed leaders than on a home-grown support base ?

Learn More
...