ਪਾਣੀ ਦਾ ਪੱਧਰ ਹਰ ਸਾਲ ਔਸਤਨ 1 ਮੀਟਰ ਤੋਂ ਹੇਠਾਂ ਜਾ ਰਿਹਾ ਹੈ। ਇਸੀ ਦਰ ਨਾਲ 2 ਦਹਾਕਿਆਂ ‘ਚ ਪੀਣ ਵਾਲਾ ਪਾਣੀ ਤੇ ਖਤਮ ਹੋਇਆ ਹੀ ਸਮਝੋ! ਇਸ ਬਾਰੇ ਕਦੀ ਚਾਰਾਜ਼ੋਈ ਹੋਵੇਗੀ?