19 ਲੱਖ ਤੋਂ ਵੱਧ ਕਾਸ਼ਤਕਾਰ ਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜੇ ਹੋਏ ਹਨ ਅਤੇ ਕਰੀਬ 15 ਲੱਖ ਖੇਤੀਬਾੜੀ ਸਹਾਇਕ ਤੇ ਮਿਹਨਤ ਮਜ਼ਦੂਰੀ ਨਾਲ ਜੁੜੇ ਹਨ, ਜਿਸ ਦੇ ਚੱਲਦਿਆਂ ਦੋਹਾਂ ਦਾ ਅੰਕੜਾ ਮਿਲਾ ਕੇ 34 ਲੱਖ ਦੇ ਕਰੀਬ ਗਿਣਤੀ ਬਣ ਜਾਂਦੀ ਹੈ, ਜਿਹੜੀ ਪੰਜਾਬ ਦੀ ਅਰਥਵਿਵਸਥਾ ਦੇ ਧੁਰੇ ਨੂੰ ਚਲਾ ਰਹੀ ਹੈ। ਜੱਦਕਿ ਪੰਜਾਬ ਦੀ ਅਰਥਵਿਵਸਥਾ 'ਚ ਖੇਤੀਬਾੜੀ ਦਾ 30 ਪ੍ਰਤੀਸ਼ਤ ਯੋਗਦਾਨ ਹੈ।
ਆਪਣੇ ਵਿਚਾਰ ਸਾਂਝੇ ਕਰਨ ਲਈ...
⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ।
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।