Image

ਉਸ ਉੱਤੇ ਕਦੇ ਵਿਰੋਧ ਦਰਜ਼ ਕੀਤਾ ਗਿਆ ਹੈ?

Podcast - SUNLO

ਕੀ ਪੰਜਾਬ ਵਿਚ ਜਿਹੜੀ ਵੱਡੀ ਇੰਡਸਟਰੀ ਛੱਡ ਕੇ ਬਾਹਰਲੇ ਸੂਬਿਆਂ ਵਿਚ ਜਾ ਰਹੀ ਹੈ, ਉਸ ਨੂੰ ਪੰਜਾਬ ਵਿਚ ਰੱਖਣ ਤੇ ਉਤਸਾਹਿਤ ਕਰਨ ਲਈ ਕੋਈ ਚਾਰਾਜ਼ੋਈ ਹੁੰਦੀ ਹੈ, ਜਿਹੜੀਆਂ ਰਿਆਇਤਾਂ ਗੁਆਂਢੀ ਸੂਬਿਆਂ ਨੂੰ ਬਿਨਾਂ ਮੰਗਿਆਂ ਅਤੇ ਬਿਨਾਂ ਕਿਸੇ ਜ਼ਰੂਰਤ ਦੇ ਦੇਣਾ, ਉਸ ਉੱਤੇ ਕਦੇ ਵਿਰੋਧ ਦਰਜ਼ ਕੀਤਾ ਗਿਆ ਹੈ?

Image

ਪੰਜਾਬ ਦੇ ਮੁੱਖ ਮੰਤਰੀ ਲਈ ਸਿੱਖਿਆ ਪ੍ਰਣਾਲੀ ਵਿੱਚ ਤੁਰੰਤ ਸੁਧਾਰ ਲਿਆਉਣ ਲਈ ਸੱਭ ਤੋਂ ਵਧੀਆ ਸੁਝਾਅ ਕੀ ਹੈ, ਇਹ ਦੇਖਦੇ ਹੋਏ ਕਿ ਵਿਦਿਆਰਥੀ ਰੁਜ਼ਗਾਰ ਯੋਗ ਹੁਨਰ ਤੋਂ ਬਿਨਾ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ?

Learn More
Image

What is the best suggestion for the CM of Punjab to immediately improve the education system, given that students are graduating with a lack of employable skills?

Learn More
Image

पंजाब के मुख्यमंत्री के लिए शिक्षा प्रणाली में तत्काल सुधार लाने के लिए सबसे अच्छा सुझाव क्या है, यह देखते हुए कि छात्र रोज़गार योग्य कौशल के बिना ही अपनी पढ़ाई पूरी कर रहे हैं?

Learn More
Image

ਰਾਸ਼ਨ ਡਿਪੂਆਂ 'ਤੇ ਕਣਕ ਦਾ ਆਟਾ ਤੇ ਦਾਲ ਲੈਣ ਦੀਆਂ ਗੱਲਾਂ, ਲੰਮੀਆਂ ਕਤਾਰਾਂ, ਇੱਧਰ-ਉੱਧਰ ਸ਼ਿਕਾਇਤਾਂ ਦੇ ਰੌਲੇ-ਰੱਪੇ ਤੇ ਕੁੱਝ ਧੂੜ-ਮਿੱਟੀ। ਅਜਿਹਾ ਤਾਂ ਪੰਜਾਬ 'ਚ ਕਿਤੇ ਨਹੀਂ ਹੋ ਸਕਦਾ ਸੀ। ਜੇਕਰ ਅੱਜ ਸ਼ਰੇਆਮ ਅਜਿਹਾ ਹੋ ਰਿਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ।

Learn More
Image

Long serpentine queues at ration depots, whispers of complaint here and there, some dusted, a few settled, or a few compromised. This was never the way of life in Punjab.

Learn More
...