Image

ਬਿਹਾਰ ਦੇ ਇੱਕ ਸਰਵੇਖਣ ਵਿੱਚ 75% ਔਰਤਾਂ ਨੇ ਗੋਲਗੱਪਿਆਂ ਨੂੰ ਆਪਣਾ ਮਨਪਸੰਦ ਸਟ੍ਰੀਟ ਫੂਡ ਦੱਸਿਆ — ਮਰਦਾਂ ਨਾਲੋਂ ਕਈ ਗੁਣਾ ਵੱਧ। ਇੱਕ ਅਜਿਹੀ ਸੋਸਾਇਟੀ ਵਿੱਚ ਜਿੱਥੇ ਅੱਜ ਵੀ ਔਰਤਾਂ ਦੇ ਸਮੇਂ, ਆਜ਼ਾਦੀ ਅਤੇ ਖੁਸ਼ੀ 'ਤੇ ਰੋਕ ਹੈ, ਕੀ ਗੋਲਗੱਪੇ ਉਹਨਾਂ ਚੰਦ ਖੁਸ਼ੀਆਂ 'ਚੋਂ ਇੱਕ ਹਨ ਜੋ ਬਿਨਾਂ ਦਿਲਾਸੇ ਦੇ ਮਿਲਦੇ ਹਨ? ਕੀ ਤੁਸੀਂ ਵੀ ਗੋਲਗੱਪਿਆਂ ਦੇ ਸ਼ੌਕੀਨ ਹੋ? ਰਾਏ ਸਾਂਝੀ ਕਰੋ...

Podcast - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Do you want to contribute your opinion on this topic?
Download BoloBolo Show App on your Android/iOS phone and let us have your views.
Image

In a Bihar survey, 75% of women chose golgappas as their favorite street snack — far more than men. In a society that still controls women’s time, movement, and joy in public spaces, is pani puri one of the few guilt-free freedoms left? Are you also a golgappa lover? Share Your Views...

Learn More
Image

बिहार के एक सर्वे में 75% महिलाओं ने गोलगप्पों को अपना पसंदीदा स्ट्रीट फूड बताया — पुरुषों की तुलना में कहीं ज़्यादा। क्या पब्लिक स्पेस में महिलाओं की आवाजाही, समय और खुशी पर आज भी नियंत्रण है? क्या पानीपुरी उन चंद बेफिक्र आज़ादियों में से एक है, जो औरतों को अब भी हासिल है? क्या आप भी गोलगप्पों के दीवाने हैं? राय साझा करें...

Learn More
Image

ਕੀ ਪੰਜਾਬ ਕਾਂਗਰਸ ਨੂੰ 2027 ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਟਿਕਟ ਦੇਣ ਬਾਰੇ ਸੋਚਣਾ ਵੀ ਚਾਹੀਦਾ ਹੈ ਜੋ 2017 ਅਤੇ 2022 ਦੋਹਾਂ ਚੋਣਾਂ ‘ਚ ਹਾਰ ਚੁੱਕੇ ਹਨ, ਜਦੋਂ ਪਾਰਟੀ ਪਹਿਲਾਂ ਹੀ 77 ਤੋਂ 18 ਸੀਟਾਂ 'ਤੇ ਆ ਗਈ ਅਤੇ ਵੋਟ ਸ਼ੇਅਰ 38.5% ਤੋਂ ਡਿੱਗ ਕੇ 22.98% ਹੋ ਗਿਆ? ਰਾਏ ਸਾਂਝੀ ਕਰੋ...

Learn More
Image

Should Punjab Congress even think of giving 2027 tickets to those who lost in both 2017 and 2022 — when the party already collapsed from 77 seats to 18 and saw its vote share nosedive from 38.5% to 22.98%? Share Your Views...

Learn More
Image

क्या पंजाब कांग्रेस को 2027 में उन्हीं नेताओं को टिकट देने के बारे में सोचना भी चाहिए जो 2017 और 2022—दोनों बार हार चुके हैं, जब पार्टी पहले ही 77 से 18 सीटों पर आ गई और उसका वोट शेयर 38.5% से गिर कर 22.98% हो गया? राय साझा करें...

Learn More
...