Image

Aruna Chaudhary has built a long and consistent political journey, winning from Dina Nagar in 2002, 2012, 2017, and 2022, and holding key roles in the Punjab Congress, from ministerial responsibilities to now serving as Deputy Leader of the Congress Legislative Party. Her repeated victories and strong organizational presence have made her one of the most established women leaders in the state. But with Punjab politics changing quickly and new faces emerging, the real question now is whether consistent past success is enough to maintain future dominance.

Rating

A) A strong and consistent leader who still

commands clear ground support.

B) Experience and repeated wins are her strength,

but challenges are rising.

C) Past dominance is clear, but future contests

may not be as easy.

D) Strong record, but changing politics could make

things difficult ahead.

Voting Results

A 51%
B 9%
C 25%
D 15%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿੱਚ ਆਉਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਵਿੱਚ ਈ.ਵੀ.ਐਮ. ਦੀ ਥਾਂ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਭਾਜਪਾ ਦੇ ਵਿਰੋਧ ਨੇ ਹੁਣ ਵੱਡੀ ਸਿਆਸੀ ਚਰਚਾ ਛੇੜ ਦਿੱਤੀ ਹੈ। ਇਹ ਮਸਲਾ ਇਸ ਲਈ ਵੀ ਦਿਲਚਸਪ ਬਣ ਗਿਆ ਹੈ ਕਿਉਂਕਿ ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਅਕਸਰ ਸੱਤਾ ਜਾਂ ਵਿਰੋਧ ਵਿੱਚ ਹੋਣ ਦੇ ਹਿਸਾਬ ਨਾਲ ਈ.ਵੀ.ਐਮ. ਬਾਰੇ ਆਪਣਾ ਰੁਖ ਬਦਲਦੀਆਂ ਰਹੀਆਂ ਹਨ। ਰਾਸ਼ਟਰੀ ਪੱਧਰ ‘ਤੇ ਭਾਜਪਾ ਹਮੇਸ਼ਾ ਈ.ਵੀ.ਐਮ. ਦਾ ਸਮਰਥਨ ਕਰਦੀ ਰਹੀ ਹੈ, ਪਰ ਹੁਣ ਪੰਜਾਬ ਵਿੱਚ ਉਹੀ ਭਾਜਪਾ ਬੈਲਟ ਪੇਪਰ ਰਾਹੀਂ ਚੋਣ ਗੜਬੜ ਦੀ ਸੰਭਾਵਨਾ ਜਤਾ ਰਹੀ ਹੈ। ਅਜਿਹੇ ਵਿੱਚ ਕੀ ਚੋਣ ਪ੍ਰਣਾਲੀ ‘ਤੇ ਇਹ ਬਹਿਸ ਹੁਣ ਤਕਨੀਕ ਨਾਲੋਂ ਵੱਧ ਸਿਆਸੀ ਭਰੋਸੇ ਅਤੇ ਸਹੂਲਤ ਦੀ ਰਾਜਨੀਤੀ ਬਣਦੀ ਜਾ ਰਹੀ ਹੈ ?

Learn More
Image

As Punjab BJP protests against the Aam Aadmi Party Government’s decision to replace EVMs with ballot papers in upcoming local body elections, the controversy has sparked a wider political debate because parties across India have often changed their stand on EVMs depending on whether they are in power or in opposition. While the BJP has traditionally defended EVMs at the national level against opposition criticism, it is now accusing the Punjab government of trying to create room for manipulation through ballot papers. With political parties repeatedly switching between defending EVMs and demanding ballot papers based on political circumstances, has the debate over election systems now become less about technology and more about political trust and convenience ?

Learn More
Image

पंजाब में आगामी स्थानीय निकाय चुनावों में ई.वी.एम. की जगह बैलेट पेपर से मतदान कराने के आम आदमी पार्टी सरकार के फैसले के खिलाफ पंजाब भाजपा के विरोध ने अब एक बड़े राजनीतिक विवाद का रूप ले लिया है। यह बहस इसलिए भी दिलचस्प हो गई है क्योंकि देशभर में राजनीतिक दल अक्सर सत्ता और विपक्ष की स्थिति के हिसाब से ई.वी.एम. पर अपना रुख बदलते रहे हैं। राष्ट्रीय स्तर पर भाजपा लगातार ई.वी.एम. का बचाव करती रही है, लेकिन अब पंजाब में वही भाजपा बैलेट पेपर के जरिए चुनावी गड़बड़ी की आशंका जता रही है। ऐसे में क्या चुनावी व्यवस्था पर यह बहस अब तकनीक से ज्यादा राजनीतिक भरोसे और सुविधा की राजनीति बनती जा रही है ?

Learn More
Image

ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਤੋਂ ਬਾਅਦ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਹੋਏ ਅਚਾਨਕ ਬਦਲਾਵਾਂ ਨੇ ਇਕ ਵਾਰ ਫਿਰ ਇਹ ਚਰਚਾ ਛੇੜ ਦਿੱਤੀ ਹੈ ਕਿ ਕੀ ਪੰਜਾਬ ਵਿੱਚ VIP ਸੁਰੱਖਿਆ ਦੇ ਫ਼ੈਸਲੇ ਅਸਲ ਖ਼ਤਰੇ ਦੇ ਅੰਕਲਨ ਨਾਲੋਂ ਵੱਧ ਸਿਆਸੀ ਸਮੀਕਰਨਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਹੁਣ ਜਦੋਂ ਅਦਾਲਤ ਵਿੱਚ ਵੀ ਇਸ ਮਾਮਲੇ ’ਤੇ ਸਵਾਲ ਉੱਠ ਰਹੇ ਹਨ, ਤਾਂ ਕੀ ਪੰਜਾਬ ਦੀ ਸਿਆਸਤ ਉਸ ਮੋੜ ’ਤੇ ਪਹੁੰਚ ਗਈ ਹੈ ਜਿੱਥੇ ਸੁਰੱਖਿਆ ਕਵਰ ਨੂੰ ਵੀ ਪ੍ਰਸ਼ਾਸਨਿਕ ਫ਼ੈਸਲੇ ਦੀ ਬਜਾਏ ਪਾਰਟੀ ਵਫ਼ਾਦਾਰੀ, ਸਿਆਸੀ ਸੁਨੇਹੇ ਅਤੇ ਸੱਤਾ ਦੀ ਖੇਡ ਦੇ ਨਜ਼ਰੀਏ ਨਾਲ ਦੇਖਿਆ ਜਾਣ ਲੱਗ ਪਿਆ ਹੈ ?

Learn More
Image

Harbhajan Singh’s sudden security changes after moving from AAP to BJP have once again triggered a larger debate over whether VIP security decisions in Punjab are being influenced more by politics than by actual threat assessments. With questions now being raised in court as well, has Punjab politics entered a phase where even security cover is increasingly viewed through the lens of party loyalty, political messaging, and power equations rather than purely administrative judgment ?

Learn More
...