Image

ਕਾਂਗਰਸ ਤੋਂ ਵੱਖਰੇ ਹੋਣ ਅਤੇ ਭਾਜਪਾ ਵੱਲੋਂ ਵੀ ਵੱਡੀ ਤਵੱਜੋ ਨਾ ਮਿਲਣ ਦੀਆਂ ਚਰਚਾਵਾਂ ਦੇ ਵਿੱਚਕਾਰ ਨਵਜੋਤ ਕੌਰ ਸਿੱਧੂ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਜਦਕਿ ਨਵਜੋਤ ਸਿੰਘ ਸਿੱਧੂ 2027 ਤੋਂ ਪਹਿਲਾਂ ਹੀ ਮਨੋਰੰਜਨ ਜਗਤ ਵਿੱਚ ਰੁੱਝੇ ਹੋਏ ਹਨ। ਪਾਰਟੀਆਂ ਬਦਲਣ ਤੋਂ ਲੈ ਕੇ ਹੁਣ ਨਵਾਂ ਸਿਆਸੀ ਮੰਚ ਬਣਾਉਣ ਤੱਕ, ਇਹ ਸਫਰ ਕਈ ਮੋੜਾਂ ਤੋਂ ਲੰਘਿਆ ਹੈ। ਹੁਣ ਸਵਾਲ ਇਹ ਉੱਠਦਾ ਹੈ, ਕੀ ਇਹ ਲੋਕਾਂ ਦੇ ਵਿਚ ਜ਼ਮੀਨੀ ਪੱਧਰ ’ਤੇ ਨਵਾਂ ਵਿਕਲਪ ਤਿਆਰ ਕਰਨ ਦੀ ਗੰਭੀਰ ਕੋਸ਼ਿਸ਼ ਹੈ ਜਾਂ ਮੁੱਖ ਧਾਰਾ ਦੀ ਸਿਆਸਤ ਵਿੱਚ ਘੱਟਦੀ ਜਗ੍ਹਾ ਤੋਂ ਬਾਅਦ ਲਿਆ ਗਿਆ ਫੈਸਲਾ? ਪਾਰਟੀ ਛੱਡਣ ਤੋਂ ਬਾਅਦ ਹੁਣ ਨਵੀਂ ਪਾਰਟੀ, ਕੀ ਇਹ ਹਿੰਮਤੀ ਨਵੀਂ ਸ਼ੁਰੂਆਤ ਹੈ ਜਾਂ ਵੱਡੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਸਿਆਸੀ ਕੁਰਸੀਆਂ ਦੀ ਹੋਰ ਇੱਕ ਖੇਡ ?

Opinion

A) ਸਿੱਧੂ ਪਰਿਵਾਰ ਵੱਡੀਆਂ ਪਾਰਟੀਆਂ ’ਤੇ ਨਿਰਭਰ ਰਹਿਣ ਦੀ ਜਗ੍ਹਾ ਆਪਣੀ ਅਲੱਗ ਸਿਆਸੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

B) ਨਵੀਂ ਪਾਰਟੀ ਮੁੱਖ ਧਾਰਾ ਦੀ ਸਿਆਸਤ ਵਿੱਚ ਵਿਕਲਪ ਘੱਟ ਰਹਿ ਜਾਣ ਤੋਂ ਬਾਅਦ ਆਖਰੀ ਦਾਅ ਵੀ ਹੋ ਸਕਦੀ ਹੈ।

C) ਮਜ਼ਬੂਤ ਜ਼ਮੀਨੀ ਸੰਗਠਨ ਤੋਂ ਬਿਨਾਂ ਇਹ ਕਦਮ ਵੱਧ ਸ਼ੋਰ ਤੇ ਘੱਟ ਪ੍ਰਭਾਵ ਵਾਲਾ ਸਾਬਤ ਹੋ ਸਕਦਾ ਹੈ।

D) ਜੇ ਸਿਆਸਤ ਸਿਰਫ਼ ਬਿਆਨਾਂ ਅਤੇ ਸੁਰਖ਼ੀਆਂ ਤੱਕ ਸੀਮਿਤ ਰਹੀ ਤਾਂ ਵੋਟਰ ਇਸਨੂੰ ਦਿਸ਼ਾ ਦੀ ਬਜਾਏ ਨਾਟਕ ਸਮਝ ਸਕਦੇ ਹਨ।

Do you want to contribute your opinion on this topic?
Download BoloBolo Show App on your Android/iOS phone and let us have your views.
Image

After exiting the Congress and with indications that even the BJP was not ready to open its doors, Navjot Kaur Sidhu has now announced the launch of her own political party, while Navjot Singh Sidhu remains engaged in the entertainment world ahead of the 2027 elections. From switching sides to starting afresh, the political journey has taken several turns, raising questions about whether this is a serious grassroots attempt to build an alternative or a move born out of shrinking space in mainstream politics. From party hopping to starting a new outfit, the move raises a sharper question, is this a bold new beginning or just another case of political musical chairs when bigger doors didn’t open ?

Learn More
Image

कांग्रेस से अलग होने और भाजपा के दरवाज़े भी बंद दिखने के बीच नवजोत कौर सिद्धू ने अपनी नई राजनीतिक पार्टी बनाने का ऐलान किया है, जबकि नवजोत सिंह सिद्धू 2027 से पहले मनोरंजन जगत में व्यस्त हैं। पार्टी बदलने से लेकर अब नया मंच बनाने तक, यह राजनीतिक सफर कई मोड़ों से गुज़रा है। इससे एक बड़ा सवाल उठता है, क्या यह ज़मीनी स्तर पर नया विकल्प खड़ा करने की गंभीर कोशिश है या मुख्यधारा की राजनीति में सीमित होती जगह के बाद लिया गया कदम ? पार्टी बदलने के बाद अब नई पार्टी बनाने पर सवाल और तीखा हो गया है, क्या यह एक नई शुरुआत है या फिर बड़े दरवाज़े बंद होने के बाद राजनीतिक कुर्सियों का एक और खेल ?

Learn More
Image

ਪੰਜਾਬ ਕਾਂਗਰਸ ਵਿੱਚ ਇਹ ਗੱਲ ਵੱਧ ਰਹੀ ਹੈ ਕਿ ਸੰਗਠਨਕ ਅਗਵਾਈ ਜਨ ਅਧਾਰ ਵਾਲੇ ਨੇਤਾਵਾਂ ਦੀ ਥਾਂ ਪਿੱਛੇ ਬੈਠ ਕੇ ਕੰਮ ਕਰਨ ਵਾਲੇ ਪ੍ਰਬੰਧਕਾਂ ਦੇ ਹੱਥ ਵਿੱਚ ਹੈ, ਅਤੇ ਵਰਕਰ ਆਪਣੇ ਆਪ ਨੂੰ ਫੈਸਲਾ ਲੈਣ ਦੀ ਕਾਰਵਾਈ ਤੋਂ ਕੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਲਈ ਮਸਲਾ ਸਿਰਫ਼ ਇੱਕ ਰੈਲੀ ਜਾਂ ਇੱਕ ਚਿੱਠੀ ਦਾ ਨਹੀਂ, ਸਗੋਂ ਪੂਰੇ ਸੰਗਠਨ ਦੀ ਕਾਰਗੁਜ਼ਾਰੀ ਦਾ ਹੈ। ਜਦੋਂ ਰਾਹੁਲ ਗਾਂਧੀ ਵਰਕਰਾਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਦੋਂ ਅਸਲ ਸਵਾਲ ਇਹ ਹੈ ਕਿ ਜ਼ਮੀਨੀ ਢਾਂਚਾ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ ਜਾਂ ਅੰਦਰ ਹੀ ਬੇਐਤਬਾਰੀ ਅਤੇ ਗੁੱਟਬੰਦੀ ਵਧਾ ਰਿਹਾ ਹੈ। ਕੀ ਪੰਜਾਬ ਕਾਂਗਰਸ ਆਪਣੇ ਸਿਆਸੀ ਮੁਕਾਬਲੇਦਾਰਾਂ ਨਾਲੋਂ ਵੱਧ, ਅੰਦਰੂਨੀ ਤਾਕਤ ਕੇਂਦਰਾਂ ਅਤੇ ਸੰਗਠਨਕ ਨਿਯੰਤਰਣ ਕਾਰਨ ਕਮਜ਼ੋਰ ਹੋ ਰਹੀ ਹੈ ?

Learn More
Image

With complaints growing that organisational control in Punjab Congress is shaped more by backroom managers than mass leaders, and with workers often feeling disconnected from decision-making, the concern goes beyond one rally or one letter. As Rahul Gandhi prepares to energise the cadre, the bigger question is whether the structure on the ground is helping the party grow or quietly deepening factional mistrust. Is Punjab Congress struggling more because of its political rivals or because internal power centres and organisational gatekeeping are keeping workers and leaders divided ?

Learn More
Image

पंजाब कांग्रेस में यह शिकायत बढ़ रही है कि संगठनात्मक नियंत्रण जनाधार वाले नेताओं के बजाय बैकग्राउंड में काम करने वाले प्रबंधकों के हाथ में है, और कार्यकर्ता खुद को निर्णय प्रक्रिया से दूर महसूस कर रहे हैं। ऐसे में सवाल सिर्फ एक रैली या एक पत्र का नहीं, बल्कि पूरे संगठन की कार्यप्रणाली का है। जब राहुल गांधी कार्यकर्ताओं को सक्रिय करने की तैयारी कर रहे हैं, तब असली मुद्दा यह है कि जमीनी ढांचा पार्टी को मजबूत कर रहा है या भीतर ही अविश्वास और गुटबाज़ी बढ़ा रहा है। क्या पंजाब कांग्रेस अपने राजनीतिक प्रतिद्वंद्वियों से ज्यादा, अंदरूनी शक्ति केंद्रों और संगठनात्मक नियंत्रण की राजनीति के कारण कमजोर हो रही है ?

Learn More
...