Image

As the government celebrates closer economic and strategic ties with the United States, growing questions are being raised about whether the pursuit of big headlines is coming at the cost of long-term autonomy. With ambiguity over Russian oil, tariff risks, and large-scale import commitments, critics argue that the optics look less like confident diplomacy and more like putting too many eggs in one basket, or counting the gains before the deal is truly secure. At a time when India is projected as a Vishwaguru, the sharper concern is whether the government is negotiating from a position of strength, or walking a diplomatic tightrope where one misstep could limit strategic freedom. Is India driving a hard bargain globally, or risking strategic overdependence while celebrating too early ?

Proposals - SUNLO

A) Closer alignment with the US reflects pragmatic diplomacy to secure growth, technology, and global leverage.

B) Putting too much faith in one partner could weaken India’s ability to negotiate independently.

C) Premature celebration without firm safeguards may create the perception of reactive, not strategic, decision-making.

D) The real question is whether India is shaping the partnership on its terms, or adjusting its policies to keep the relationship intact.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਮਰੀਕਾ ਨਾਲ ਵੱਧ ਰਹੇ ਆਰਥਿਕ ਅਤੇ ਰਣਨੀਤਿਕ ਸੰਬੰਧਾਂ ਨੂੰ ਸਰਕਾਰ ਵੱਡੀ ਕੂਟਨੀਤਿਕ ਸਫਲਤਾ ਵਜੋਂ ਪੇਸ਼ ਕਰ ਰਹੀ ਹੈ, ਪਰ ਇਸਦੇ ਨਾਲ ਕੁਝ ਗੰਭੀਰ ਸਵਾਲ ਵੀ ਉੱਠ ਰਹੇ ਹਨ ਕਿ ਕੀ ਵੱਡੇ ਐਲਾਨਾਂ ਦੀ ਰਾਜਨੀਤੀ ਕਿਤੇ ਲੰਬੇ ਸਮੇਂ ਦੀ ਰਣਨੀਤਿਕ ਖੁਦਮੁਖਤਿਆਰੀ ਦੀ ਕੀਮਤ ’ਤੇ ਤਾਂ ਨਹੀਂ ਹੋ ਰਹੀ। ਰੂਸੀ ਤੇਲ ਬਾਰੇ ਅਸਪਸ਼ਟਤਾ, ਸੰਭਾਵਿਤ ਟੈਰਿਫ ਦਬਾਅ ਅਤੇ ਵੱਡੀਆਂ ਆਯਾਤ ਵਚਨਬੱਧਤਾਵਾਂ ਦੇ ਮੱਦੇਨਜ਼ਰ ਅਲੋਚਕਾਂ ਦਾ ਮੰਨਣਾ ਹੈ ਕਿ ਇਹ ਤਸਵੀਰ ਮਜ਼ਬੂਤ ਕੂਟਨੀਤੀ ਨਾਲੋਂ ਵੱਧ “ਇੱਕੋ ਟੋਕਰੀ ਵਿੱਚ ਸਾਰੇ ਆਂਡੇ ਰੱਖਣ” ਜਾਂ ਸੌਦਾ ਪੂਰਾ ਹੋਣ ਤੋਂ ਪਹਿਲਾਂ ਹੀ ਜਸ਼ਨ ਮਨਾਉਣ ਵਰਗੀ ਲੱਗਦੀ ਹੈ। ਜਦੋਂ ਭਾਰਤ ਆਪਣੇ ਆਪ ਨੂੰ ਵਿਸ਼ਵਗੁਰੂ ਵਜੋਂ ਪੇਸ਼ ਕਰ ਰਿਹਾ ਹੈ, ਤਦ ਮੁੱਖ ਚਿੰਤਾ ਇਹ ਹੈ ਕਿ ਕੀ ਸਰਕਾਰ ਮਜ਼ਬੂਤ ਸਥਿਤੀ ਤੋਂ ਗੱਲਬਾਤ ਕਰ ਰਹੀ ਹੈ ਜਾਂ ਇੱਕ ਅਜਿਹੀ ਕੂਟਨੀਤਿਕ ਤਾਰ ’ਤੇ ਚੱਲ ਰਹੀ ਹੈ ਜਿੱਥੇ ਇੱਕ ਗਲਤ ਕਦਮ ਰਣਨੀਤਿਕ ਆਜ਼ਾਦੀ ਨੂੰ ਸੀਮਿਤ ਕਰ ਸਕਦਾ ਹੈ। ਕੀ ਭਾਰਤ ਵਿਸ਼ਵ ਪੱਧਰ ’ਤੇ ਸਖ਼ਤ ਅਤੇ ਸੰਤੁਲਿਤ ਸੌਦੇ ਕਰ ਰਿਹਾ ਹੈ, ਜਾਂ ਸਮੇਂ ਤੋਂ ਪਹਿਲਾਂ ਜਸ਼ਨ ਮਨਾਉਂਦੇ ਹੋਏ ਰਣਨੀਤਿਕ ਨਿਰਭਰਤਾ ਦਾ ਖ਼ਤਰਾ ਮੋਲ ਲੈ ਰਿਹਾ ਹੈ ?

Learn More
Image

अमेरिका के साथ बढ़ते आर्थिक और रणनीतिक संबंधों को लेकर सरकार जहाँ इसे बड़ी कूटनीतिक उपलब्धि के रूप में पेश कर रही है, वहीं सवाल भी उठ रहे हैं कि क्या बड़े ऐलानों की राजनीति कहीं दीर्घकालिक रणनीतिक स्वायत्तता की कीमत पर तो नहीं हो रही। रूसी तेल को लेकर अस्पष्टता, संभावित टैरिफ दबाव और बड़ी आयात प्रतिबद्धताओं के बीच आलोचकों का कहना है कि तस्वीर मजबूत कूटनीति से ज्यादा “एक ही टोकरी में सारे अंडे रखने” या सौदा पूरी तरह पक्का होने से पहले जश्न मनाने जैसी लग रही है। जब भारत खुद को विश्वगुरु के रूप में पेश कर रहा है, तब असली चिंता यह है कि क्या सरकार ताकत की स्थिति से बातचीत कर रही है या ऐसी कूटनीतिक रस्साकशी पर चल रही है जहाँ एक गलत कदम रणनीतिक स्वतंत्रता को सीमित कर सकता है। क्या भारत वैश्विक स्तर पर सख्त और संतुलित सौदे कर रहा है, या समय से पहले जश्न मनाते हुए रणनीतिक निर्भरता का जोखिम ले रहा है ?

Learn More
Image

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਆਪਣੇ ਆਪ ਨੂੰ “ਅਸਲ ਪੰਥਕ ਵਿਕਲਪ” ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਅਕਾਲੀ ਰਾਜਨੀਤੀ ਅੰਦਰੂਨੀ ਧੜਿਆਂ ਦੀ ਲੜਾਈ ਵੱਲ ਵੱਧਦੀ ਦਿਖ ਰਹੀ ਹੈ। ਇਸ ਦੇ ਨਾਲ ਹੀ 2027 ਚੋਣਾਂ ਤੋਂ ਪਹਿਲਾਂ ਸੰਭਾਵਿਤ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀਆਂ ਚਰਚਾਵਾਂ ਅਤੇ ਭਾਜਪਾ ਦਾ ਵੱਧਦਾ ਪ੍ਰਭਾਵ ਸਿਆਸੀ ਸਮੀਕਰਨਾਂ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਹੈ। ਇਸ ਵਿੱਚ ਜੇ ਚੋਣ ਗਣਿਤ ਵਿਚਾਰਧਾਰਾ ‘ਤੇ ਭਾਰੀ ਪੈਂਦਾ ਹੈ, ਤਾਂ ਵੱਡਾ ਸਵਾਲ ਇਹ ਹੈ, ਕੀ ਪੁਨਰ ਸੁਰਜੀਤ ਧੜਾ ਆਪਣੇ ‘ਕੋਈ ਸਮਝੌਤਾ ਨਹੀਂ’ ਵਾਲੇ ਰੁਖ ‘ਤੇ ਕਾਇਮ ਰਹੇਗਾ, ਜਾਂ ਸਿਆਸੀ ਬਚਾਅ ਦੀ ਲੋੜ ਕੁਝ ਆਗੂਆਂ ਨੂੰ ਮੁੜ ਮੁੱਖ ਅਕਾਲੀ ਦਲ ਜਾਂ ਭਾਜਪਾ ਵਿੱਚ ਜਗ੍ਹਾ ਲੱਭਣ ਵੱਲ ਧੱਕ ਸਕਦੀ ਹੈ ?

Learn More
Image

With Shiromani Akali Dal (Punar Surjit) leaders drawing a hard line against Sukhbir Singh Badal and positioning themselves as the “real Panthic alternative,” the Akali space is turning into a full-blown family feud. But with quiet buzz around a possible SAD–BJP reunion ahead of 2027 and the BJP steadily expanding its own base, Punjab’s opposition politics could soon force some tough choices. If electoral arithmetic starts outweighing ideological distance, the big question is: will the Punar Surjit camp stick to its no-compromise stand with Sukhbir, or could political survival push some of its leaders to eventually knock on the doors of the Akali Dal, or even explore space with the BJP, as the 2027 battle heats up ?

Learn More
Image

शिरोमणि अकाली दल (पुनर सुरजीत) के नेताओं द्वारा सुखबीर सिंह बादल के खिलाफ सख्त रुख अपनाते हुए खुद को “असल पंथक विकल्प” के रूप में पेश किया जा रहा है, जिससे अकाली राजनीति अंदरूनी खेमेबाज़ी का रूप लेती दिख रही है। वहीं 2027 चुनाव से पहले संभावित अकाली दल और भाजपा गठबंधन की चर्चाएं और भाजपा के बढ़ते विस्तार ने विपक्षी राजनीति के समीकरण और जटिल कर दिए हैं। ऐसे में यदि चुनावी गणित विचारधारा पर भारी पड़ता है, तो बड़ा सवाल यह है: क्या पुनर सुरजीत गुट अपने ‘नो-कॉम्प्रोमाइज़’ रुख पर कायम रहेगा, या राजनीतिक अस्तित्व की मजबूरी कुछ नेताओं को फिर मुख्य अकाली दल या भाजपा की ओर रास्ता तलाशने के लिए प्रेरित कर सकता है ?

Learn More
...