A) ਕੇਂਦਰ ਵਿੱਚ ਪੰਜਾਬ ਦੇ ਵਿੱਤੀ ਹਿੱਤ ਢੰਗ ਨਾਲ ਨਹੀਂ ਪੇਸ਼ ਕੀਤੇ ਗਏ।
B) ਵਿੱਤੀ ਅਨੁਸ਼ਾਸਨ ਦੇ ਨਾਂ ’ਤੇ ਕੇਂਦਰ ਨੇ ਪੰਜਾਬ ਵਰਗੇ ਰਾਜ ਨੂੰ ਇਕੱਲਿਆਂ ਛੱਡ ਦਿੱਤਾ।
C) ਸਖ਼ਤ ਆਰਥਿਕ ਗੱਲਬਾਤ ਦੀ ਥਾਂ ਰਾਜਨੀਤਕ ਸੁਨੇਹੇ ਨੂੰ ਤਰਜੀਹ ਮਿਲੀ।
D) ਆਖ਼ਰਕਾਰ ਇਸ ਦਾ ਬੋਝ ਆਮ ਪੰਜਾਬੀਆਂ ਨੂੰ ਝੱਲਣਾ ਪੈ ਸਕਦਾ ਹੈ।