A) ਇਹ ਨੀਤੀਕ ਤਬਦੀਲੀਆਂ ਲਈ ਮਾਹੌਲ ਬਣਾਉਣ ਵਾਲਾ ਵਿਚਾਰਧਾਰਾਤਮਕ ਸੰਕੇਤ ਹੈ।
B) ਆਸਥਾ-ਆਧਾਰਿਤ ਰਾਸ਼ਟਰਵਾਦ ਅੱਗੇ ਸੰਵਿਧਾਨ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ।
C) ਘੱਟਸੰਖਿਆਕ ਅਧਿਕਾਰ ਹੁਣ ਪੱਕੇ ਨਹੀਂ, ਸ਼ਰਤਾਂ ਨਾਲ ਜੁੜਦੇ ਜਾ ਰਹੇ ਹਨ।
D) ਤਿੱਖੇ ਪ੍ਰਤੀਕਾਂ ਨਾਲ ਸੰਵਿਧਾਨਕ ਕਮਜ਼ੋਰੀਆਂ ਨੂੰ ਓਹਲੇ ਕੀਤਾ ਜਾ ਰਿਹਾ ਹੈ।