A) ਸੁਖਬੀਰ ਸਿੰਘ ਬਾਦਲ ਅਜੇ ਵੀ ਪਾਰਟੀ ਦੀ ਸਭ ਤੋਂ ਵੱਡੀ ਜੋੜਨ ਵਾਲੀ ਤਾਕਤ ਹਨ।
B) ਪਾਰਟੀ ਦੀਆਂ ਸਮੱਸਿਆਵਾਂ ਅਗਵਾਈ ਤੋਂ ਵੱਧ ਵੋਟਰਾਂ ਦੇ ਬਦਲਦੇ ਰੁਝਾਨ ਨਾਲ ਜੁੜੀਆਂ ਹਨ।
C) ਅਕਾਲੀ ਦਲ ਨੂੰ ਨਵੀਂ ਸੋਚ ਦੀ ਲੋੜ ਹੈ, ਪਰ ਅਗਵਾਹੀ ਬਦਲਣਾ ਲਾਜ਼ਮੀ ਨਹੀਂ।
D) ਵੱਡੇ ਸੁਧਾਰਾਂ ਤੋਂ ਬਿਨਾਂ, ਸੁਖਬੀਰ ਦੇ ਨਾਲ ਵੀ ਵਾਪਸੀ ਔਖੀ ਰਹੇਗੀ।