A) ਅਕਾਲੀ ਦਲ ਇਸ ਵਾਰ ਭੋਆ ਲਈ ਕੋਈ ਨਵਾ ਪ੍ਰਭਾਵਸ਼ਾਲੀ ਚਿਹਰਾ ਲਿਆ ਸਕਦਾ ਹੈ।
B) ਪਾਰਟੀ ਸ਼ਾਇਦ ਭੋਆ ਨੂੰ ਫਿਰ ਘੱਟ ਮਹੱਤਤਾ ਵਾਲੀ ਸੀਟ ਸਮਝ ਕੇ ਗੰਭੀਰਤਾ ਨਾਲ ਨਾ ਲਵੇ।
C) ਰਾਕੇਸ਼ ਕੁਮਾਰ ਦੀ ਨਾਕਾਮੀ ਅਤੇ ਉਹਨਾਂ ਦਾ ਭਾਜਪਾ ਵਿੱਚ ਜਾਣਾ ਦੱਸਦਾ ਹੈ ਕਿ ਅਕਾਲੀ ਦਲ ਦੀ ਇੱਥੇ ਕੋਈ ਪੱਕੀ ਜੜ ਨਹੀਂ।
D) ਹੋਰ ਪਾਰਟੀਆਂ ਫਿਰ ਵੀ ਹਾਵੀ ਰਹਿ ਸਕਦੀਆਂ ਹਨ ਜਦ ਕਿ ਅਕਾਲੀ ਦਲ ਮੁਕਾਬਲੇ ‘ਚ ਵੀ ਨਹੀਂ ਦਿੱਖੇਗਾ।